Notice: Undefined index: HTTP_SEC_FETCH_SITE in /home1/succe1zq/public_html/wp-content/plugins/quiz-maker/includes/class-quiz-maker-iframe.php on line 71

ਘਣ ਅਤੇ ਘਣਮੂਲ Cubes and Cube Roots 8th

Important MCQs for Exams

1882
Created on

ਘਣ ਅਤੇ ਘਣਮੂਲ Cube and Cuberoot

Quiz for Exam Preparation

1 / 8

Consider the given set of numbers.

ਦਿੱਤੀਆਂ ਗਈਆ ਸੰਖਿਆਵਾਂ 'ਤੇ ਵਿਚਾਰ ਕਰੋ

{215, 625, 841, 1000, 1331, 2744, 12321, 27000, 35937, 64000}

Which option correctly classifies the given numbers as cube numbers and non-cube numbers?

ਕਿਹੜਾ ਵਿਕਲਪ ਦਿੱਤੀਆਂ ਸੰਖਿਆਵਾਂ ਨੂੰ ਪੂਰਨ ਘਣ ਅਤੇ ਗੈਰ ਪੂਰਨ ਘਣ ਦੇ ਤੌਰ ਤੇ ਸਹੀ ਤਰ੍ਹਾਂ ਵਰਗੀਕ੍ਰਿਤ ਕਰਦਾ ਹੈ?

2 / 8

Observe the pattern shown below.

ਹੇਠਾਂ ਦਰਸਾਏ ਗਏ ਪੈਟਰਨ ਨੂੰ ਵੇਖੋ

8, 64, 216, 512, …

Based on the pattern, which statement is true?

ਪੈਟਰਨ ਦੇ ਅਧਾਰ ਤੇ, ਕਿਹੜਾ ਕਥਨ ਸਹੀ ਹੈ?

3 / 8

Cubes of a Prime Number are prime :

ਅਭਾਜ ਸੰਖਿਆਵਾਂ ਦੇ ਘਣ ਅਭਾਜ ਸੰਖਿਆਵਾਂ ਹੁੰਦੀਆਂ ਹਨ:

4 / 8

Which digit comes in one’s place in the cube of 17325483?

ਕਿਹੜਾ ਅੰਕ 17325483 ਦੇ ਘਣ ਦੇ ਇਕਾਈ  ਦੇ ਸਥਾਨ ਤੇ ਆਉਂਦਾ ਹੈ ?

5 / 8

34x  is a perfect cube number, then x = ______

ਜੇਕਰ 34x  ਇੱਕ ਪੂਰਨ ਘਣ ਹੈ ਤਾਂ  x = ______  ਕੀ ਹੋਵੇਗਾ :

6 / 8

Find the cube root of 175616

175616 ਦਾ ਘਣਮੂਲ ਪਤਾ ਕਰੋ :

7 / 8

What is the estimated cube root of 50653?

50653 ਦਾ ਅਨੁਮਾਨਿਤ ਘਣਮੂਲ ਕੀ ਹੈ ?

8 / 8

Which of the following expressions will not yield a perfect cube?

ਹੇਠ ਲਿਖਿਆਂ ਵਿੱਚੋਂ ਕਿਹੜੇ ਗੁਣਨਖੰਡ ਇੱਕ ਪੂਰਨ ਘਣ ਦੇ ਗੁਣਨਖੰਡ ਨਹੀਂ ਦਰਾਉਂਣਗੇ ?

To see result and to get certificate fill following information correctly.

ਨਤੀਜਾ ਦੇਖਣ ਲਈ ਅਤੇ ਸਰਟੀਫਕੇਟ ਪ੍ਰਾਪਤ ਕਰਨ ਲਈ ਸਹੀ ਜਾਣਕਾਰੀ ਭਰੋ।

Your score is

Exit

Get Started From today

Useful Links :

Home  NTSE  NMMS  WorkSheet  Activities  Videos  Images  Class  Assignments  Contact Us

© 2022 Success Adda | All Rights Reserved