6th ਅੰਕੜਿਆਂ ਦਾ ਪ੍ਰਬੰਧਨ Data Handling 6th
Important Questions for Exam
1 / 10
1. .............ਵਿੱਚ ਅੰਕੜਿਆਂ ਨੂੰ ਚਿੱਤਰਾਂ ਰਾਹੀਂ ਦਰਸਾਇਆ ਜਾਂਦਾ ਹੈ।
…………..represents data through picture of objects.
2 / 10
3 / 10
4 / 10
5 / 10
5. ਜੇ ☆= 10 ਫੁੱਲ ਹਨ ਤਾਂ ☆ ☆ ☆ ☆ ☆ ਕਿੰਨੇ ਫੁੱਲ ਹੋਣਗੇ ?
If ☆ represents 10 flowers then how many flowers does ☆☆☆☆☆ represent?
6 / 10
6. ਜੇਕਰ ਇੱਕ ਪੈਮਾਨੇ ਵਿੱਚ, 1 ਇਕਾਈ = 200 ਹੈ ਤਾਂ 5 ਇਕਾਈਆਂ ਕਿੰਨੀ ਰਾਸ਼ੀ ਨੂੰ ਦਰਸਾਉਣਗੀਆਂ?
If on a scale 1 unit = 200 then how much quantity does 5 units will represent?
7 / 10
7. ਸੰਖਿਆਵਾਂ ਦੇ ਇਕੱਠ ਵਿੱਚੋਂ ਸੂਚਨਾ ਪ੍ਰਾਪਤ ਕਰਨ ਨੂੰ............ ਕਹਿੰਦੇ ਹਨ।
A………… is a collection of numbers gathered to give some information.
8 / 10
8. ਅੰਕੜਿਆਂ ਨੂੰ ਇਕਸਾਰ ਲੇਟਵੇਂ ਜਾਂ ਖੜ੍ਹਵੇਂ ਛੜਾਂ ਰਾਹੀਂ, ਜਿਹਨਾਂ ਵਿੱਚ ਬਰਾਬਰ ਦੂਰੀ ਹੋਵੇ,..........ਰਾਹੀਂ ਦਰਸਾਇਆ ਜਾਂਦਾ ਹੈ।
………. is method of representing the data in uniform width size horizontal or vertical box with equal spacing.
9 / 10
9. ਜੇ ☆ =4 ਗੇਂਦਾਂ ਹਨ ਤਾਂ 40 ਗੇਂਦਾਂ ਲਈ ਕਿੰਨੇ☆ ਲੋੜੀਂਦੇ ਹਨ।
If☆ represents 4 balls, No. of☆ to be drawn to represents 40 balls.
10 / 10
*Fill this form.
Your score is
The average score is 14%
Restart quiz Exit