Notice: Undefined index: HTTP_SEC_FETCH_SITE in /home1/succe1zq/public_html/wp-content/plugins/quiz-maker/includes/class-quiz-maker-iframe.php on line 71

Notice: Undefined index: HTTP_SEC_FETCH_SITE in /home1/succe1zq/public_html/wp-content/plugins/quiz-maker/includes/class-quiz-maker-iframe.php on line 71

Fraction ਭਿੰਨਾਂ 6th

Important MCQs for Exams

/20

6th ਭਿੰਨਾਂ Fractions

Important MCQs for Exam

1 / 20

    1.
  1. ਭਿੰਨਾਂ, ਜਿੰਨ੍ਹਾਂ ਦੇ ਹਰ ਸਮਾਨ ਹੁੰਦੇ ਹਨ………. ਭਿੰਨਾਂ ਅਖਵਾਉਂਦੀਆਂ ਹਨ।

The fractions having same denominators are called………….. fractions.

2 / 20

    2.
  1. ਭਿੰਨਾਂ, ਜਿੰਨ੍ਹਾਂ ਦਾ ਅੰਸ਼ 1 ਹੁੰਦਾ ਹੈ………. ਭਿੰਨਾਂ ਅਖਵਾਉਂਦੀਆਂ ਹਨ।

The fractions having 1 as numerator are called……….. fractions.

3 / 20

3.

4 / 20

4.

5 / 20

    5.
  1. ਹੇਠਾਂ ਦਿੱਤੀਆਂ ਵਿੱਚੋਂ ਕਿਹੜੀ ਉਚਿਤ ਭਿੰਨ ਨਹੀਂ ਹੈ?

Which of the following does not represent any fraction?

6 / 20

6.

7 / 20

7.

8 / 20

8.

9 / 20

9.

10 / 20

    10.
  1. ਵੱਖ ਵੱਖ ਹਰ ਵਾਲੀਆਂ ਭਿੰਨਾਂ ……….ਭਿੰਨਾਂ ਅਖਵਾਉਂਦੀਆਂ ਹਨ।

The fraction having different denominators are called……… fractions.

11 / 20

11.

12 / 20

12.

13 / 20

13.

14 / 20

14.

15 / 20

15.

16 / 20

16.

17 / 20

17.

18 / 20

18.

19 / 20

19.

20 / 20

20.

*Fill this form.

Your score is

The average score is 6%

0%

Exit

2435

Fraction ਭਿੰਨਾਂ

Questions-10

1 / 10

Express as mixed fraction 16/9 .

16/9 ਨੂੰ ਮਿਸ਼ਰਤ ਭਿੰਨ ਦੇ ਤੌਰ ‘ਤੇ ਲਿਖੋ :

2 / 10

In a improper fraction the numerator is always .............. the denominator.

ਅਣਉਚਿਤ ਭਿੰਨ ਵਿੱਚ  ਅੰਸ਼  ਹਮੇਸ਼ਾ  ਹਰ ਨਾਲੋਂ .........ਹੁੰਦਾ ਹੈ

3 / 10

Write the fraction representing the shaded portion.

ਛਾਂਦਾਰ ਭਾਗ ਦੀ ਭਿੰਨ ਲਿਖੋ:

 

4 / 10

Express as improper fraction to given fraction in figure

ਚਿੱਤਰ ਦਿੱਤੀ ਭਿੰਨ ਨੂੰ ਅਣਉਚਿਤ ਭਿੰਨ ਵਜੋਂ ਪ੍ਰਗਟ ਕਰੋ :

5 / 10

What fraction of a day is 8 hours?

ਦਿਨ ਦੀ 8 ਘੰਟਿਆਂ ਨਾਲ ਕਿਹੜੀ ਭਿੰਨ ਹੋਵੇਗੀ?

6 / 10

Ila read 25 pages of a book containing 100 pages. Lalita read 2/5 of the same book. Who read less?

ਇਲਾ ਨੇ 100 ਪੰਨਿਆਂ ਵਾਲੀ ਕਿਤਾਬ ਦੇ 25 ਪੰਨੇ ਪੜ੍ਹੇ। ਲਲਿਤਾ ਨੇ ਉਸੇ ਕਿਤਾਬ ਦੇ 2/5 ਪੜ੍ਹੇ। ਕਿਸਨੇ ਘੱਟ ਪੰਨੇ ਪੜ੍ਹੇ ?

 

7 / 10

Write the natural numbers from 2 to 12. What fraction of them are prime numbers?

2 ਤੋਂ 12 ਤੱਕ ਕੁਦਰਤੀ ਸੰਖਿਆਵਾਂ ਲਿਖੋ। ਇਹਨਾਂ ਵਿੱਚੋਂ ਅਭਾਜ ਸੰਖਿਆਵਾਂ ਦੀ ਭਿੰਨ ਪਤਾ ਕਰੋ?

8 / 10

What fraction of these circles have X’s in them?

ਜਿਹਨਾਂ ਚੱਕਰਾਂ ਦੇ ਹਿੱਸੇ ਵਿੱਚ X ਹਨ,ਉਹਨਾਂ ਦੀ ਭਿੰਨ ਲਿਖੋ?

 

9 / 10

Give a proper fraction whose denominator is 9 and numerator is 5.

ਇੱਕ ਉਚਿਤ ਭਿੰਨ ਲਿਖੋ ਜਿਸਦਾ ਹਰ ਅਤੇ ਅੰਸ਼ ਕ੍ਰਮਵਾਰ 9 ਅਤੇ  5 ਹੋਵੇ।

10 / 10

In a proper fraction the numerator is always .............. the denominator.

ਉਚਿਤ ਭਿੰਨ ਵਿੱਚ  ਅੰਸ਼  ਹਮੇਸ਼ਾ  ਹਰ ਨਾਲੋਂ .........ਹੁੰਦਾ ਹੈ

 

To win Prize , to see result and to get certificate fill following information correctly.

ਇਨਾਮ ਜਿੱਤਣ ਲਈ ,ਨਤੀਜਾ ਦੇਖਣ ਲਈ ਅਤੇ ਸਰਟੀਫਕੇਟ ਪ੍ਰਾਪਤ ਕਰਨ ਲਈ ਸਹੀ ਜਾਣਕਾਰੀ ਭਰੋ । 

Your score is

Exit

Get Started From today

Useful Links :

Home  NTSE  NMMS  WorkSheet  Activities  Videos  Images  Class  Assignments  Contact Us

© 2022 Success Adda | All Rights Reserved