Notice: Undefined index: HTTP_SEC_FETCH_SITE in /home1/succe1zq/public_html/wp-content/plugins/quiz-maker/includes/class-quiz-maker-iframe.php on line 71

Notice: Undefined index: HTTP_SEC_FETCH_SITE in /home1/succe1zq/public_html/wp-content/plugins/quiz-maker/includes/class-quiz-maker-iframe.php on line 71

Notice: Undefined index: HTTP_SEC_FETCH_SITE in /home1/succe1zq/public_html/wp-content/plugins/quiz-maker/includes/class-quiz-maker-iframe.php on line 71

Mock Test Class 9th

/16

9th Math Mock Test 1

important MCQs for Exams

1 / 16

1.

2 / 16

2. ਦੋ ਵੱਖ-ਵੱਖ ਰੇਖਾਵਾਂ ਵਿੱਚ ਬਿੰਦੂ............ ਤੋਂ ਵੱਧ ਸਾਂਝੇ ਨਹੀਂ ਹੋ ਸਕਦੇ।

Two distinct lines cannot have more than         point in common.

3 / 16

3. ਵਰਗ ਅੰਤਰਾਲ ਦਾ ਵਰਗ-ਚਿੰਨ ਅਤੇ ਵਰਗ ਮਾਪ ਕ੍ਰਮਵਾਰ 25 ਅਤੇ 10 ਹੈ ਤਾਂ ਵਰਗ ਅੰਤਰਾਲ ਕੀ ਹੈ?

Class mark and class size of the class interval are 25 and 10 respectively then the class interval is

4 / 16

4. ਇੱਕ ਚੱਕਰ ਦੇ ਇੱਕੋ ਖੰਡ ਵਿੱਚ ਕੋਣ ਹੁੰਦੇ ਹਨ।

Angles in the same segment of a circle are equal.

5 / 16

5. ਵਰਗ ਅੰਤਰਾਲ 110-130 ਦਾ ਵਰਗ -ਚਿੰਨ੍ਹ ਹੈ :

The class mark of the class interval 110-130 is:

6 / 16

6. ਹੇਠਾਂ ਦਰਸਾਈਆਂ ਸੰਖਿਆਵਾਂ ਵਿੱਚੋਂ ਕਿਹੜੀ ਪਰਿਮੇਯ ਸੰਖਿਆਂ ਨਹੀਂ ਹੈ ?

Which of the following numbers is not a rational number?

7 / 16

7. ਇੱਕ ਤ੍ਰਿਭੁਜ ਦੀ ਤੀਜੀ ਭੁਜਾ ਦੀ ਲੰਬਾਈ ਦੱਸੋ ਜਿਸ ਦੀਆਂ ਦੋ ਭੁਜਾਵਾਂ 10 cm ਅਤੇ 12 cm ਹਨ ਅਤੇ ਪਰਿਮਾਪ 33 cm ਹੈ।

Find the length of the third side of a triangle whose two sides are 10 cm and 12 cm and perimeter is 33 cm.

8 / 16

8. ਬਹੁਪਦ x2 - 2x + 3 ਵਿੱਚ x ਗੁਣਾਂਕ ਕੀ ਹੈ ?

What is the coefficient of x in the polynomial x2 - 2x + 3 ?

9 / 16

9. x-ਧੁਰੇ ਤੇ ਸਥਿਤ ਕਿਸੇ ਬਿੰਦੂ ਦੇ ਨਿਰਦੇਸ਼ ਅੰਕ ਕਿਸ ਪ੍ਰਕਾਰ ਦੇ ਹੁੰਦੇ ਹਨ ?

What are the coordinates of a point on the x-axis?

10 / 16

10. ਹੇਠ ਲਿਖਿਆਂ ਵਿੱਚੋਂ ਕਿਹੜਾ ਸਮਾਂਤਰ-ਚਤੁਰਭੁਜ ਨਹੀਂ ਹੈ?

Which of the following is not a Parallelogram?

11 / 16

11. ਹੇਠ ਦਿੱਤੇ ਵਿੱਚੋਂ ਕਿਹੜਾ ਤਿਕੋਣਾਂ ਦੀ ਸਰਬੰਗਸਮਤਾ ਲਈ ਮਾਪਦੰਡ  ਹੈ?

By which congruence rule following triangles are congruent ?

12 / 16

12. ਜੇਕਰ △ABC ≅△PQR ਤਾਂ ਇਹਨਾਂ ਵਿੱਚੋਂ ਕਿਹੜਾ ਸੱਚ ਨਹੀਂ ਹੈ:

If △ABC △PQR then which of the following is not true:

13 / 16

13.

14 / 16

14. ਹੇਠ ਲਿਖਿਆਂ ਵਿੱਚੋਂ ਕਿਹੜਾ ਸਮੀਕਰਣ x - y = 2 ਦਾ ਹੱਲ ਹੈ?

Which of the following is a solution of the equation x - y = 2?

15 / 16

15. ਜੇਕਰ ਇੱਕ ਕਿਰਨ ਇੱਕ ਰੇਖਾ 'ਤੇ ਖੜ੍ਹੀ ਹੈ ਤਾਂ ਇਸ ਤਰ੍ਹਾਂ ਬਣੇ ਨਾਲ ਲੱਗਦੇ ਕੋਣਾਂ ਦਾ ਜੋੜ ਹੁੰਦਾ ਹੈ :

If a ray stands on a line then the sum of the adjacent angles so formed is

16 / 16

16. ਅਰਧ ਗੋਲੇ ਦੀ ਵਕਰ ਸਤ੍ਹਾ ਦਾ ਖੇਤਰਫਲ ਹੈ

The curved surface  area of a hemisphere of radius ‘r’ is

*Fill this form.

Your score is

The average score is 0%

0%

Exit

/7

9th Math Mock Test 2

Important True/False Questions

1 / 7

1. ਜੇਕਰ ਅਸੀਂ ਦੋ ਅਪਰਿਮੇਯ ਸੰਖਿਆਵਾਂ ਨੂੰ ਜੋੜਦੇ ਹਾਂ, ਤਾਂ ਨਤੀਜਾ ਸੰਖਿਆ ਹਮੇਸ਼ਾ ਇੱਕ ਅਪਰਿਮੇਯ ਸੰਖਿਆ ਹੁੰਦੀ ਹੈ।

If we add two irrational numbers, the resulting number is always an irrational number.

2 / 7

2. ਇੱਕ ਤਿਕੋਣ ਦੀਆਂ ਭੁਜਾਵਾਂ 3 cm, 4 cm ਅਤੇ 5 cm ਹਨ। ਇਸ ਦਾ ਅਰਧ-ਪਰਿਮਾਪ 8cm ਹੈ।

The sides of a triangle are 3 cm , 4 cm and 5 cm. Its semi-perimeter is 8.

3 / 7

3. ਬਹੁਪਦ 3x+1 ਦੀ ਘਾਤ 0 ਹੈ।

The degree of the polynomial 3x+1 is 0.

4 / 7

4. ਜੇਕਰ ਕਿਸੇ ਚਤੁਰਭੁਜ ਦੇ ਵਿਕਰਣ ਬਰਾਬਰ ਹਨ ਅਤੇ ਇੱਕ ਦੂਜੇ ਨੂੰ ਸਮਕੋਣ 'ਤੇ ਦੁਭਾਜਿਤ ਕਰਦੇ ਹਨ, ਤਾਂ ਇਹ ਇੱਕ ਵਰਗ ਹੁੰਦਾ ਹੈ।

If diagonals of a quadrilateral are equal and bisect each other at right angles, then it is a square.

5 / 7

5. y – ਧੁਰੇ ਤੋਂ ਬਿੰਦੂ P(3,4) ਦੀ ਲੰਬਤ ਦੂਰੀ 4 ਹੈ।

The perpendicular distance of the point P(3,4) from the y – axis is 4.

6 / 7

6. ਕਿਸੇ ਚੱਕਰੀ ਚਤੁਰਭੁਜ ਦੇ ਸਨਮੁੱਖ ਕੋਣਾਂ ਦੇ ਕਿਸੇ ਵੀ ਜੋੜੇ ਦਾ ਜੋੜ 180º ਹੈ।

The sum of either pair of opposite angles of a cyclic quadrilateral is 180º.

7 / 7

7. ਜਿਹੜੀਆਂ ਚੀਜ਼ਾਂ ਇੱਕੋ ਚੀਜ਼ ਦੇ ਤਿੰਨ ਗੁਣਾ ਹਨ ਉਹ ਇੱਕ ਦੂਜੇ ਦੇ ਬਰਾਬਰ ਨਹੀਂ ਹਨ।

Things which are three times of the same thing ar not equal to each other

*Fill this form.

Your score is

The average score is 0%

0%

Exit

/7

9th Math Mock Test 3

Important 'Fill the blank' Questions

1 / 7

1. ਰੇਖਾਵਾਂ ਦੇ ਇੱਕ ਜੋੜੇ ਦੇ ਨਾਲ ਇੱਕ ਟੇਢੀ ਰੇਖਾ ਦੁਆਰਾ ਬਣਾਏ ਗਏ ਕੋਣਾਂ ਦੀ ਸੰਖਿਆ……..ਹੁੰਦੀ ਹੈ।

The number of angles formed by a transversal with a pair of lines are……..

2 / 7

2.

3 / 7

3. ਇੱਕ ਚਤੁਰਭੁਜ ਇੱਕ _________ ਹੁੰਦਾ ਹੈ, ਜੇਕਰ ਇਸਦੀਆਂ ਸਨਮੁੱਖ ਭੁਜਾ ਬਰਾਬਰ ਹੋਣ।

A quadrilateral is a _________, if its opposite sides are equal.

4 / 7

4. ਜੇਕਰ △ABC ≅△PQR ਹੈ ਤਾਂ ∠B=…….... .

If △ABC ≅△PQR then ∠B=………

5 / 7

5. ਇੱਕ ਚੱਕਰ ਦਾ ਸਭ ਤੋਂ ਲੰਬੀ ਜੀਵਾ ਚੱਕਰ ਦਾ ________ ਹੁੰਦੀ ਹੈ।

The longest chord of a circle is a ________ of the circle

6 / 7

6. p(x) = 2x – 7 ਦਾ ਸਿਫਰ...........ਹੈ।

The zero of p(x) = 2x – 7 is............

7 / 7

7. ਸਮੀਕਰਨ  2x + 1 = x + 3 ਦਾ ਹੱਲ ..........ਹੈ।

Solution of the equation 2x + 1 = x + 3 is…………..

*Fill this form.

Your score is

The average score is 0%

0%

Exit

Check your Name in Rank list Test-1

[ays_quiz_cat_leaderboard id="184"]

Check your Name in Rank list Test-2

[ays_quiz_cat_leaderboard id="190"]

Check your Name in Rank list Test-3

[ays_quiz_cat_leaderboard id="191"]

Get Started From today

Useful Links :

© 2022 Success Adda | All Rights Reserved