NUMBER SYSTEMS ਸੰਖਿਆ ਪ੍ਰਣਾਲੀ

Important MCQs for Exams

9th ਸੰਖਿਆ ਪ੍ਰਣਾਲੀ NUMBER SYSTEMS 1

Session 2023-24

Questions-12

1. 641/2    ਦਾ ਮੁੱਲ ਪਤਾ ਕਰੋ।

The value of  641/2

2. 321/5    ਦਾ ਮੁੱਲ ਪਤਾ ਕਰੋ।

The value of 321/5

3. ਹੇਠਾਂ ਦਿੱਤੀ ਸੰਖਿਆ ਦਾ ਵਰਗੀਕਰਨ ਕਰੋ : (3 + √23) − √23 )

Classify the following number :(3 + √23) − √23 )

4. ਜੇਕਰ ਅਸੀਂ ਦੋ ਅਪਰਿਮੇਯ ਸੰਖਿਆਵਾਂ ਨੂੰ ਜੋੜਦੇ ਹਾਂ, ਤਾਂ ਨਤੀਜਾ ਸੰਖਿਆ

If we add two irrational numbers, the resulting number

5. ਹੇਠ ਲਿਖਿਆਂ ਵਿੱਚੋਂ ਕਿਹੜਾ ਸੱਚ ਹੈ?

Which of the following is true ?

6. 0.6666..... in p/q form is:

0.6666..... ਦਾ p/q  ਰੂਪ

7. 2/11 ਦਾ ਕਿਸ ਕਿਸਮ ਦਾ ਦਸ਼ਮਲਵ ਵਿਸਥਾਰ ਹੈ

What kind of decimal expansion 2/11 has :

8. 36/100 ਦਾ ਦਸ਼ਮਲਵ ਰੂਪ

36/100 in the decimal form is:

9. 1/5 ਦਾ ਦਸ਼ਮਲਵ ਰੂਪ

Decimal representation of 1/5 is

10. ਹੇਠ ਲਿਖਿਆਂ ਵਿੱਚੋਂ ਕਿਹੜੀ ਇੱਕ ਅਪਰਿਮੇਯ ਸੰਖਿਆ ਹੈ:

Which one of the following is an irrational number

11. ਹੇਠ ਲਿਖਿਆਂ ਵਿੱਚੋਂ ਕਿਹੜੀ ਇੱਕ ਪਰਿਮੇਯ ਸੰਖਿਆ ਹੈ:

Which one of the following is a rational number:  

12. ਹੇਠ ਲਿਖਿਆਂ ਵਿੱਚੋਂ ਕਿਹੜੀ ਇੱਕ ਪਰਿਮੇਯ ਸੰਖਿਆ ਨਹੀਂ ਹੈ:

Which one of the following is not a rational number:

To  see result and to get certificate fill following information correctly.

ਨਤੀਜਾ ਦੇਖਣ ਲਈ ਅਤੇ ਸਰਟੀਫਕੇਟ ਪ੍ਰਾਪਤ ਕਰਨ ਲਈ ਸਹੀ ਜਾਣਕਾਰੀ ਭਰੋ । 

Your score is

Exit

List of Toppers in Quiz-1

Get Started From today

Useful Links :

© 2022 Success Adda | All Rights Reserved