Notice: Undefined index: HTTP_SEC_FETCH_SITE in /home1/succe1zq/public_html/wp-content/plugins/quiz-maker/includes/class-quiz-maker-iframe.php on line 71

Notice: Undefined index: HTTP_SEC_FETCH_SITE in /home1/succe1zq/public_html/wp-content/plugins/quiz-maker/includes/class-quiz-maker-iframe.php on line 71

ਦੋ ਚਲਾਂ ਵਾਲੇ ਰੇਖੀ ਸਮੀਕਰਣਾਂ ਦੇ  ਜੋੜੇ Pair of Linear Equations in Two Variables

Important MCQs for Exams 2023-24

/15

ਦੋ ਚਲਾਂ ਵਾਲੇ ਰੇਖੀ ਸਮੀਕਰਨਾਂ ਦੇ ਜੋੜੇ Pair of linear equation in two variables 1

Session 2023-24

Questions-15

1 / 15

1. ਜੇ ਸਮੀਕਰਨ ਦੀ ਇੱਕ ਜੋੜੀ ਅਸੰਗਤ ਹੈ, ਤਾਂ ਰੇਖਾਵਾਂ ਹੋਣਗੀਆਂ

If a pair of equation is inconsistent, then the lines will be

2 / 15

2. ਜੇਕਰ  x = a  ਅਤੇ y = b  ਦਾ ਆਲੇਖ ਖਿੱਚਿਆ ਜਾਵੇ ਤਾਂ ਸਾਨੂੰ ਪ੍ਰਾਪਤ ਹੋਣਗੀਆਂ :

On  representing x = a   and  y = b  graphically,  we  get 

3 / 15

3. ਸਮੀਕਰਣ x + y = 14  ਦੇ ਅਨੇਕਾਂ ਹੱਲ ਹਨ।

The equation x + y = 14  has many solutions. 

4 / 15

4. ਜੇ (6, k) ਸਮੀਕਰਨ 3x + y - 22 = 0  ਦਾ ਹੱਲ ਹੈ, ਤਾਂ k ਦਾ ਮੁੱਲ ਹੈ :

If (6, k) is a solution of the equation 3x + y – 22=0, then the value of k is 

5 / 15

5. ਜੇਕਰ ਦੋ ਰੇਖਾਵਾਂ ਆਪਸ ਵਿੱਚ ਸੰਪਾਤੀ ਹਨ ਤਾਂ ਇਸ ਸਥਿਤੀ ਵਿੱਚ ਸਮੀਕਰਣਾਂ ਦਾ ਜੋੜਾ ਸੰਗਤ ਹੁੰਦਾ ਹੈ।

If two lines coincidental to each other, then pair of lines is consistent.

6 / 15

6. ਸਮੀਕਰਣਾਂ ਦੇ ਜੋੜੇ  y=0  ਅਤੇ y=-7  ਦਾ ……………… ਹੈ/ਹਨ।

The pair of equations y = 0 and y = –7 has

7 / 15

7. ਜੇਕਰ 2x+3y=0 ਅਤੇ 4x-3y=0 ਤਾਂ x+y ਦਾ ਮੁੱਲ ਪਤਾ ਕਰੋ :

If  2x+3y=0 and 4x-3y=0   then value of x+y  is

8 / 15

8. k’ ਦੇ ਕਿਸ ਮੁੱਲ ਜਿਸ ਲਈ ਸਮੀਕਰਨ ਦੀ ਪ੍ਰਣਾਲੀ 2x + 3y = 5  ਅਤੇ 4x + k = 10 ਦੇ ਹੱਲ ਦੀ ਅਨੰਤ ਗਿਣਤੀ ਹੈ :

he value of k for which the system of equations 2x + 3y = 5 and 4x + k = 10 have many solutions

9 / 15

9. ਜੇਕਰ ਦੋ ਰੇਖਾਵਾਂ ਆਪਸ ਵਿੱਚ ਕੱਟਦੀਆਂ ਹਨ ਤਾਂ ਇਸ ਸਥਿਤੀ ਵਿੱਚ ਸਮੀਕਰਣਾਂ ਦਾ ਜੋੜਾ ਅਸੰਗਤ ਹੁੰਦਾ ਹੈ।

If the two  lines  are  intersecting , then  pair  of  linear  equations  is  is  inconsistent.

10 / 15

10. ਜੇਕਰ 2x+y=2ਅਤੇ 2x+y=6  ਦੇ ਆਲੇਖ ਇੱਕ ਹੀ ਗਰਾਫ ਉੱਪਰ ਬਣਾਏ ਜਾਣ ਤਾਂ ਇਹਨਾਂ ਰੇਖਾਵਾਂ ਅਤੇ ਦੋਵੇਂ ਧੁਰਿਆਂ ਵਿਚਕਾਰ ਬਣੀ ਸਮਲੰਬ ਚਤੁਰਭੁਜ ਦਾ ਖੇਤਰਫਲ ਕਿੰਨਾ ਹੋਵੇਗਾ :

If the diagrams of 2x+y=2 and  2x+y=6  are drawn on a single graph, what is the area of ​​the trapezoid formed between these lines and the two axes?

11 / 15

11. ‘p’ ਦਾ ਮੁੱਲ ਪਤਾ ਕਰੋ ਜੇਕਰ (p-3)x+3y=p ਅਤੇ px+py-12=0 ਰੇਖੀ ਸਮੀਕਰਨਾਂ ਦੇ ਜੋੜੇ ਦੇ ਅਨੰਤ ਹੱਲ ਹੋਣ : 

Find the value of ‘p’ if (p-3)x+3y=p and px+py-12=0  Pairs of linear equations having  infinite many solution

12 / 15

12. ‘a’ ਅਤੇ ‘b’ ਦਾ ਮੁੱਲ ਪਤਾ ਕਰੋ ਜੇਕਰ ਰੇਖੀ ਸਮੀਕਰਨਾਂ ਦੇ ਜੋੜੇ 2x+3y=7ਅਤੇ (a-b)x+(a+b)y=3a+b-2 ਦੇ ਅਨੰਤ ਹੱਲ ਹੋਣ :

Find the value of ‘a’ and ‘b’  if 2x+3y=7 and (a-b)x+(a+b)y=3a+b-2 having   infinite many solution

13 / 15

13. ‘k’ ਦਾ ਮੁੱਲ ਪਤਾ ਕਰੋ ਜੇਕਰ kx+3y=k-2 ਅਤੇy 12x+ky-k=0 ਰੇਖੀ ਸਮੀਕਰਨਾਂ ਦੇ ਜੋੜੇ ਦਾ ਕੋਈ ਹੱਲ ਨਾ ਹੋਵੇ:

Find the value of ‘k’ if linear pair kx+3y=k-2 and 12x+ky-k=0  have no solution

14 / 15

14. ‘k’ ਦਾ ਮੁੱਲ ਪਤਾ ਕਰੋ ਜੇਕਰ kx+y=2 ਅਤੇy 6x-2y-k=3 ਰੇਖੀ ਸਮੀਕਰਨਾਂ ਦੇ ਜੋੜੇ ਦਾ ਵਿਲੱਖਣ ਹੱਲ ਹੋਵੇ :

Find the value of ‘k’ if linear pair kx+y=2 and 6x-2y-k=3  have uniqe solution

 

15 / 15

15. ਦੋ ਸੰਖਿਆਵਾਂ ਦਾ ਅੰਤਰ 19 ਹੈ ਅਤੇ ਉਹਨਾਂ ਦੇ ਵਰਗਾਂ ਦਾ ਅੰਤਰ 779 ਹੈ । ਸੰਖਿਆਵਾਂ ਪਤਾ ਕਰੋ:

The difference between the two numbers is 19 and the difference between their squares is 779. Find the numbers:

*Fill this form.

Your score is

The average score is 12%

0%

Exit

/15

ਦੋ ਚਲਾਂ ਵਾਲੇ ਰੇਖੀ ਸਮੀਕਰਨਾਂ ਦੇ ਜੋੜੇ Pair of linear equation in two variables 2

Session 2023-24

Questions-15

1 / 15

1.

2 / 15

2.

3 / 15

3.

4 / 15

4.

5 / 15

5.

6 / 15

6. ਸਮੀਕਰਣਾਂ x + y = 14 ਅਤੇ x – y =4 ਸਮੀਕਰਣਾਂ ਦਾ ਹੱਲ ਹੈ।
The solution of equations is x + y = 14 and x – y =4

7 / 15

7. ਜੇਕਰ x=a ਅਤੇ x=b ਦਾ ਆਲੇਖ ਖਿੱਚਿਆ ਜਾਵੇ ਤਾਂ ਸਾਨੂੰ ਪ੍ਰਾਪਤ ਹੋਣਗੀਆਂ :
On representing x = a and x = b graphically, we get:

8 / 15

8. 2x + 3y = 5 ਦੇ ਕਿੰਨੇ ਵਾਸਤਵਿਕ ਹੱਲ ਸੰਭਵ ਹਨ :

The real solution of 2x + 3y = 5 is/are …………….

9 / 15

9.

C ਦਾ ਮੁੱਲ ਜਿਸ ਲਈ ਸਮੀਕਰਨ ਦੀ ਜੋੜੀ cx – y =2 ਅਤੇ 6x – 2y=3 ਵਿਚ ਅਸੀਮਤ ਹੱਲ ਹੋਣਗੇ.
What will be the value of C if solution of equations cx – y =2 and 6x – 2y=3 are infinite

10 / 15

10. ਜੇਕਰ ਦੋ ਚਲਾਂ ਵਿੱਚ ਇੱਕ ਰੇਖੀ ਸਮੀਕਰਣਾਂ ਦਾ ਜੋੜਾ ਸੰਗਤ ਹੋਵੇ ਤਾਂ ਰੇਖਾਵਾਂ ਹੋਣਗੀਆਂ।

If a pair of equation is consistent, then the lines will be

11 / 15

11. ਹੇਠ ਲਿਖਿਆਂ ਵਿੱਚੋਂ ਕਿਹੜਾ ਹੱਲ ਰੇਖੀ ਸਮੀਕਰਣਾਂ ਦੇ ਜੋੜੇ 3x – 2y = 0 ਅਤੇ 5y – x = 0 ਲਈ ਹੈ :
Which of the following solution is for equations 3x-2y=0 and 5y – x=0

12 / 15

12. If x+3y=0 and 3x-y=0 then find value of x+y .
ਜੇਕਰ x+3y=0 ਅਤੇ 3x-y=0 ਤਾਂ x+y ਦਾ ਮੁੱਲ ਪਤਾ ਕਰੋ :

13 / 15

13. ਮੀਨਾ ਅਤੇ ਵੀਨਾ ਕਿਸੇ ਮਸਲੇ ਉੱਪਰ ਬਹਿਸ ਕਰਦੇ ਹੋਏ ਸ਼ਰਤ ਲਗਾ ਰਹੀਆਂ ਸਨ ਕਿ ਟੀਨਾ ਜੋ ਕਿ ਕੋਲੋਂ ਲੰਘ ਰਹੀ ਸੀ ਨੇ ਉਹਨਾਂ ਨੂੰ ਧਿਆਨ ਨਾਲ ਸੁਣਿਆ। ਪਹਿਲਾਂ ਉਹ ਮੀਨਾ ਕੋਲ ਗਈ ਅਤੇ ਕਿਹਾ ਕਿ ਉਹ ਸ਼ਰਤ ਲਗਾ ਲਵੇ , ਜੇਕਰ ਮੀਨਾ ਹਾਰ ਗਈ ਤਾਂ ਸ਼ਰਤ ਦਾ ਦੋ ਤਿਹਾਈ ਹਿੱਸਾ ਟੀਨਾ ਦੇਵੇਗੀ ਪ੍ਰੰਤੂ ਜੇਕਰ ਮੀਨਾ ਜਿੱਤ ਗਈ ਤਾਂ ਉਹ ਸ਼ਰਤ ਦੇ ਸਾਰੇ ਪੈਸੇ ਵਸੂਲ ਕਰੇਗੀ । ਫਿਰ ਉਹ ਵੀਨਾ ਕੋਲ ਗਈ ਅਤੇ ਕਿਹਾ ਕਿ ਉਹ ਸ਼ਰਤ ਲਗਾ ਲਵੇ , ਜੇਕਰ ਵੀਨਾ ਹਾਰ ਗਈ ਤਾਂ ਸ਼ਰਤ ਦਾ ਤਿੰਨ ਚੌਥਾਈ ਤਿਹਾਈ ਹਿੱਸਾ ਟੀਨਾ ਦੇਵੇਗੀ ਪ੍ਰੰਤੂ ਜੇਕਰ ਵੀਨਾ ਜਿੱਤ ਗਈ ਤਾਂ ਉਹ ਸ਼ਰਤ ਦੇ ਸਾਰੇ ਪੈਸੇ ਵਸੂਲ ਕਰੇਗੀ । ਜੇਕਰ ਟੀਨਾ ਨੂੰ ਅੰਤ ਵਿੱਚ 1200 ਰੁ: ਦਾ ਫਾਇਦਾ ਹੋ ਰਿਹਾ ਹੋਵੇ ਤਾਂ ਮੀਨਾ ਅਤੇ ਵੀਨਾ ਦੁਆਰਾ ਲਗਾਈ ਗਈ ਸ਼ਰਤ ਦੀ ਰਾਸੀ ਕ੍ਰਮਵਾਰ ਹੋਵੇਗੀ :  

Meena and Veena were arguing over an issue, betting that Tina, who was passing by, would listen to them. First she went to Meena and asked her to place a bet, if Meena lost then Tina would give two thirds of the bet but if Meena won she would recover all the bet money. She then went to Veena and asked her to place a bet. If Veena lost, Tina would pay three-fourths of the bet, but if Veena won, she would recover all the bet money. If Tina is making a profit of Rs 1,200 in the end, the amount of bet placed by Meena and Veena will be:

14 / 15

14. ਸ਼ਾਮ ਦੀ ਵਰਤਮਾਨ ਉਮਰ ਆਪਣੇ ਦੋ ਬੱਚਿਆਂ ਦੀ ਵਰਤਮਾਨ ਉਮਰ ਦੇ ਜੋੜ ਦਾ ਪੰਜ ਗੁਣਾ ਹੈ । ਪ੍ਰੰਤੂ ਪੰਜ ਸਾਲ ਬਾਅਦ ਉਸ ਦੀ ਉਮਰ ਆਪਣੇ ਦੋਵੇਂ ਬੱਚਿਆਂ ਦੀ ਉਸ ਸਮੇਂ ਦੀ ਉਮਰ ਦੀ ਸਿਰਫ ਦੋ ਗੁਣਾ ਹੋਵੇਗੀ । ਸ਼ਾਮ ਦੀ ਵਰਤਮਾਨ ਉਮਰ ਕਿੰਨੀ ਹੈ ?

The current age of Sham is five times the sum of the current age of his two children. But after five years, he will be only twice the age of her two children at that time. What is the current age of Sham?

15 / 15

15. ਰਾਮ ਦਾ ਆਪਣਾ ਖੇਤੀ ਫਾਰਮ ਹੈ ਜਿਸ ਵਿੱਚ ਉਸਨੇ ਗਾਵਾਂ ਅਤੇ ਮੁਰਗੀਆ ਰੱਖੀਆਂ ਹੋਈਆਂ ਹਨ । ਜਦੋਂ ਆਸਿਮ ਨੇ  ਰਾਮ ਨੂੰ ਉਹਨਾਂ ਜਾਨਵਰਾਂ ਦੀ ਗਿਣਤੀ ਬਾਰੇ ਪੁੱਛਿਆ ਤਾਂ ਰਾਮ ਨੇ ਜੁਆਬ ਦਿੱਤਾ , “ਮੇਰੇ ਫਾਰਮ ਵਿੱਚ ਮੌਜੂਦ ਜਾਨਵਰਾਂ ਦੇ 42 ਅੱਖਾਂ ਹਨ ਅਤੇ 64 ਲੱਤਾਂ ਹਨ” । ਪਤਾ ਲਗਾਓ ਕਿ ਫਾਰਮ ਵਿੱਚ ਗਾਵਾਂ ਅਤੇ ਮੁਰਗੀਆਂ ਦੀ ਗਿਣਤੀ ਕ੍ਰਮਵਾਰ ਕਿੰਨੀ ਹੋਵੇਗੀ ?

Ram has his own farm in which he keeps cows and chickens. When Asim asked Ram about the number of those animals, Ram replied, "The animals on my farm have 42 eyes and 64 legs." Find out the number of cows and chickens on the farm respectively.

*Fill this form.

Your score is

The average score is 12%

0%

Exit

Quiz -1 Topper's List

Pos.NameScoreDuration
1Manvi70 %2 minutes 9 seconds
2Husanpreet Kaur60 %11 minutes 13 seconds
3Manu Sharma47 %3 minutes 22 seconds
4Parminder singh33 %13 minutes 7 seconds

Quiz -2 Topper's List

Pos.NameScoreDuration
1Manvi80 %2 minutes 20 seconds
2Husanpreet Kaur73 %7 minutes 25 seconds

Get Started From today

Useful Links :

© 2022 Success Adda | All Rights Reserved