6th ਪਰਿਮਾਪ ਅਤੇ ਖੇਤਰਫਲ Perimeter and Area
Important Questions for Exam
1 / 20
1. ਜੇਕਰ ਇੱਕ ਸਮਭੁਜੀ ਤ੍ਰਿਭੁਜ 4ਸਮ ਹੈ ਤਾਂ ਪਰਿਮਾਪ =…………
If side of an equilateral triangle is 4cm then perimeter =………….
2 / 20
2. ਆਇਤ ਦਾ ਪਰਿਮਾਪ =..............
Perimeter of Rectangle =……….
3 / 20
3. . ਇੱਕ ਸਮਭੁਜੀ ਤ੍ਰਿਭੁਜ ਦਾ ਪਰਿਮਾਪ =...........
Perimeter of an equilateral triangle =……………
4 / 20
5 / 20
5. ਇੱਕ ਬੰਦ ਚਿੱਤਰ ਦੀ ਬਾਹਰੀ ਸੀਮਾ ਦੇ ਮਾਪ ਨੂੰ ........... ਆਖਦੇ ਹਨ।
The outer boundary of a closed figure is called................
6 / 20
6. ਸੁਮਨਦੀਪ ਨੇ ਭੁਜਾ 125ਮੀਟਰ ਦੇ ਵਰਗਾਕਾਰ ਪਾਰਕ ਦੇ 3 ਚੱਕਰ ਲਗਾਏ। ਉਸ ਦੁਆਰਾ ਤੈਅ ਕੀਤੀ ਗਈ ਦੂਰੀ ਪਤਾ ਕਰੋ।
Samandeep takes 3 rounds of square park of side 125m. Find the distance covered by her.
7 / 20
7. ਇੱਕ ਤ੍ਰਿਭੁਜ ਦੀਆਂ ਦੋ ਭੁਜਾਵਾਂ 4.8ਸਮ ਅਤੇ 3.9ਸਮ ਹਨ ਅਤੇ ਪਰਿਮਾਪ 12ਸਮ ਹੈ ਤਾਂ ਤੀਜੀ ਭੁਜਾ ……ਹੋਵੇਗੀ।
Two sides of a triangle are 4.8cm and 3.9cm. The perimeter of the triangle is 12cm. Find the third side.
8 / 20
8. ਇੱਕ ਆਇਤ ਦਾ ਪਰਿਮਾਪ 50ਸਮ ਹੈ ਅਤੇ ਇਸਦੀ ਲੰਬਾਈ 12ਸਮ ਹੈ ਤਾਂ ਇਸਦੀ ਚੌੜਾਈ…………. ਹੋਵੇਗੀ।
The perimeter of a rectangle is 50cm and its length is 12cm then breadth is...............
9 / 20
9. ਇੱਕ ਵਰਗ ਦਾ ਪਰਿਮਾਪ 16ਸਮ ਹੈ ਤਾਂ ਇਸਦੀ ਭੁਜਾ……. ਹੋਵੇਗੀ।
The perimeter of a square is 16cm then its side is....
10 / 20
10. ਜੇਕਰ ਇੱਕ ਆਇਤ ਦੀ ਲੰਬਾਈ 2.4ਸਮ ਅਤੇ ਚੌੜਾਈ 1.9ਸਮ ਹੈ ਤਾਂ ਇਸਦਾ ਪਰਿਮਾਪ
If length and breadth of a rectangle are 2.4cm and 1.9cm then its perimeter is...............
11 / 20
11. 1 ਵਰਗ ਮੀ: =.......... ਵਰਗ ਸਮ
1 sq. m......... sq. cm.
12 / 20
12. ਇੱਕ ਆਇਤ ਦਾ ਖੇਤਰਫਲ 144ਮੀ² ਹੈ। ਜੇਕਰ ਇਸਦੀ ਚੌੜਾਈ 9ਮੀ: ਹੈ ਤਾਂ ਇਸਦੀ ਲੰਬਾਈ ਪਤਾ ਕਰੋ।
The area of a rectangle is 144m². If its breadth is 9m then find its length.
13 / 20
13. ਇੱਕ ਦਿੱਤੀ ਆਇਤ ਦਾ ਖੇਤਰਫਲ ਪਤਾ ਕਰੋ ਜਿਸਦੀ ਲੰਬਾਈ 16ਮੀ: ਅਤੇ ਚੌੜਾਈ 8ਮੀ: ਹੋਵੇ।
Find the area of the given rectangle whose length is 16m and breadth is 8m.
14 / 20
14. ਜੇਕਰ ਇੱਕ ਆਇਤ ਦੀ ਲੰਬਾਈ X ਇਕਾਈਆਂ ਹੈ ਅਤੇ ਚੌੜਾਈ 5 ਇਕਾਈਆਂ ਹੈ ਤਾਂ ਇਸਦਾ ਪਰਿਮਾਪ.........ਹੈ ।
If the length of a rectangle is x units and breadth is 5 units then its perimeter is…………
15 / 20
15. ਇੱਕ ਬੰਦ ਸਮਤਲ ਚਿੱਤਰ ਦੇ ਬੰਦ ਖੇਤਰ ਦੇ ਮਾਪ ਨੂੰ ਇਸਦਾ ...........ਆਖਦੇ ਹਨ।
The measurement of the region enclosed by a closed plane figure is called its…………
16 / 20
16. ਇੱਕ ਆਇਤ ਦਾ ਪਰਿਮਾਪ ਪਤਾ ਕਰੋ ਜਿਸਦਾ ਖੇਤਰਫਲ 234 ਵਰਗ ਸਮ ਅਤੇ ਇਸਦੀ ਇੱਕ ਭੁਜਾ 13ਸਮ ਹੈ।
Find the perimeter of a rectangle whose area is 234sq.cm and its one side is 13cm.
17 / 20
17. ਇੱਕ ਵਰਗ ਦਾ ਖੇਤਰਫਲ ਕਿੰਨਾ ਹੋਵੇਗਾ ਜੇਕਰ ਇਸਦੀ ਭੁਜਾ ਦੁੱਗਣੀ ਹੋ ਜਾਵੇ?
What will happen to the area of a square, if side is doubled?
18 / 20
18. ਇੱਕ ਸੰਗਮਰਮਰ ਦੀ ਟਾਇਲ ਦਾ ਮਾਪ 25 ਸਮ × 25ਸਮ ਹੈ, ਇੱਕ ਫਰਸ਼ ਜਿਸਦਾ ਮਾਪ 4ਮੀਟਰ x 3ਮੀਟਰ ਹੈ, ਨੂੰ ਢੱਕਣ ਲਈ ਕਿੰਨੀਆਂ ਟਾਇਲਾਂ ਦੀ ਜ਼ਰੂਰਤ ਪਵੇਗੀ?
A marble tile is of side 25cm by 25cm. How many tiles will be required to cover a floor of 4m by 3m?
19 / 20
19. ਇੱਕ ਵਰਗ ਦਾ ਪਰਿਮਾਪ 68 ਮੀ: ਹੈ। ਇਸਦਾ ਖੇਤਰਫਲ ਪਤਾ ਕਰੋ।
The perimeter of a square is 68m. Find its area.
20 / 20
20. ਇੱਕ ਵਰਗ ਦਾ ਖੇਤਰਫਲ ਪਤਾ ਕਰੋ ਜਿਸਦੀ ਭੁਜਾ 3.6ਸਮ ਹੈ।
Find the area of a square having side 3.6cm.
*Fill this form.
Your score is
The average score is 10%
Restart quiz Exit