ਸੰਖਿਆਵਾਂ ਨਾਲ ਖੇਡਣਾ
Playing With Numbers
Questions-21
1 / 21
The number which is divisible by 11 is,
ਉਹ ਸੰਖਿਆ ਜੋ 11 ਨਾਲ ਵੰਡਣਯੋਗ ਹੈ
2 / 21
The largest 4-digit number which is exactly divisiable by 4 is,
ਸਭ ਤੋਂ ਵੱਡੀ 4-ਅੰਕਾਂ ਦੀ ਸੰਖਿਆ ਜੋ ਬਿਲਕੁਲ 4 ਦੁਆਰਾ ਵੰਡਣ ਯੋਗ ਹੈ,
3 / 21
Which of the following is a perfect number?
ਇਹਨਾਂ ਵਿੱਚੋਂ ਕਿਹੜੀ ਆਦਰਸ਼ ਸੰਖਿਆ ਹੈ?
4 / 21
H.C.F of 12 and 40 is
12 ਅਤੇ 40 ਦਾ ਮ.ਸ.ਵ. ਹੈ
5 / 21
Which of the following pairs is a pair of twin prime.
ਹੇਠ ਲਿਖੇ ਵਿੱਚੋਂ ਕਿਹੜਾ ਜੋੜਾ ਜੁੜਵੇਂ ਅਭਾਜ ਦੀ ਜੋੜੀ ਹੈ.
6 / 21
ਖਾਲੀ ਵਿੱਚ ਸਭ ਤੋਂ ਛੋਟਾ ਨੰਬਰ ਲਿਖੋ ਤਾਂ ਜੋ ਨਤੀਜਾ ਸੰਖਿਆ 9 ਨਾਲ ਵੰਡਿਆ ਜਾ ਸਕਦਾ ਹੋਵੇ : 725..... 26
Write the Smallest number in the blank so that the resulting number is divisible by 9. 725.......26
7 / 21
The Prime factorisation of difference between the Smallest three digit number and the Smallest natural number is,
ਸਭ ਤੋਂ ਛੋਟੀ ਤਿੰਨ ਅੰਕਾਂ ਦੀ ਸੰਖਿਆ ਅਤੇ ਸਭ ਤੋਂ ਛੋਟੀ ਕੁਦਰਤੀ ਸੰਖਿਆ ਦੇ ਵਿੱਚ ਅੰਤਰ ਦੇ ਅਭਾਜ ਗੁਣਨਖੰਡ ਲਿਖੋ :
8 / 21
The Prime factorisation of largest 3-digit number is
ਸਭ ਤੋਂ ਵੱਡੀ 3-ਅੰਕਾਂ ਦੀ ਸੰਖਿਆ ਦੇ ਅਭਾਜ ਗੁਣਨਖੰਡ ਲਿਖੋ :
9 / 21
Sum of all prime numbers between 1 and 15 is,
1 ਅਤੇ 15 ਦੇ ਵਿਚਕਾਰ ਦੀਆਂ ਸਾਰੀਆਂ ਅਭਾਜ ਸੰਖਿਆਵਾਂ ਦਾ ਜੋੜ ਹੈ,
10 / 21
The greatest 2-digit prime number less than 95 is,
95 ਤੋਂ ਘੱਟ 2-ਅੰਕਾਂ ਦੀ ਸਭ ਤੋਂ ਵੱਡੀ ਅਭਾਜ ਸੰਖਿਆ ਹੈ,
11 / 21
The Smallest digit number divisible by 11 ending in 5 is,
ਕਿਹੜੀ ਸਭ ਤੋਂ ਛੋਟੀ ਸੰਖਿਆ ਜਿਸਦਾ ਅੰਤ 5 ਨਾਲ ਹੋਵੇ, 11 ਦੁਆਰਾ ਵੰਡਣਯੋਗ ਹੈ,
12 / 21
Smallest odd Composite number is,
ਸਭ ਤੋਂ ਛੋਟੀ ਟਾਂਕ ਭਾਜ ਸੰਖਿਆ ਹੈ
13 / 21
The Smallest number having 3 different prime factors is,
ਸਭ ਤੋਂ ਛੋਟੀ ਸੰਖਿਆ ਜਿਸ ਵਿੱਚ 3 ਵੱਖ -ਵੱਖ ਅਭਾਜ ਗੁਣਨਖੰਡ ਹਨ
14 / 21
The greatest 2 digit number which is exactly divisible by 4 and 6 is,
ਸਭ ਤੋਂ ਵੱਡੀ 2 ਅੰਕਾਂ ਦੀ ਸੰਖਿਆ ਜੋ ਬਿਲਕੁਲ 4 ਅਤੇ 6 ਨਾਲ ਵੰਡਣਯੋਗ ਹੈ
15 / 21
The number which is divisible by 9 is, ਉਹ ਸੰਖਿਆ ਜੋ 9 ਨਾਲ ਵਿਭਾਜਕ ਹੈ,
16 / 21
H.C.F of two Consecutive even numbers is...................
ਦੋ ਨਿਰੰਤਰ ਜਿਸਤ ਸੰਖਿਆਵਾਂ ਦਾ ਮ.ਸ.ਵ. .............ਹੈ
17 / 21
H.C.F of two Co-prime numbers is, ਦੋ ਸਹਿ-ਅਭਾਜ ਸੰਖਿਆਵਾਂ ਦਾ ਮ.ਸ.ਵ
18 / 21
How many prime numbers are there between 1 and 50?
1 ਅਤੇ 50 ਦੇ ਵਿਚਕਾਰ ਕਿੰਨੀਆਂ ਅਭਾਜ ਸੰਖਿਆਵਾਂ ਹਨ?
19 / 21
Which of the following pairs is a pair of Co-primes.
ਹੇਠ ਲਿਖੇ ਵਿੱਚੋਂ ਕਿਹੜਾ ਜੋੜਾ ਸਹਿ-ਅਭਾਜ ਦੀ ਇੱਕ ਜੋੜੀ ਹੈ।
20 / 21
Which of the following is Prime number?
ਹੇਠ ਲਿਖੇ ਵਿੱਚੋਂ ਕਿਹੜੀ ਅਭਾਜ ਸੰਖਿਆ ਹੈ?
21 / 21
The pair of primes having only one composite number between them are called .
ਅਭਾਜ ਸੰਖਿਆਵਾਂ ਦੀ ਜੋੜੀ ਜਿਹਨਾਂ ਦੇ ਵਿਚਕਾਰ ਸਿਰਫ ਇੱਕ ਭਾਜ ਸੰਖਿਆ ਹੋਵੇ,ਨੂੰ ਕੀ ਕਹਿੰਦੇ ਹਨ.
T
To win Prize , to see result and to get certificate fill following information correctly.
ਇਨਾਮ ਜਿੱਤਣ ਲਈ ,ਨਤੀਜਾ ਦੇਖਣ ਲਈ ਅਤੇ ਸਰਟੀਫਕੇਟ ਪ੍ਰਾਪਤ ਕਰਨ ਲਈ ਸਹੀ ਜਾਣਕਾਰੀ ਭਰੋ ।
Your score is
Restart quiz Exit
Home NTSE NMMS WorkSheet Activities Videos Images Class Assignments Contact Us