Notice: Undefined index: HTTP_SEC_FETCH_SITE in /home1/succe1zq/public_html/wp-content/plugins/quiz-maker/includes/class-quiz-maker-iframe.php on line 71

Notice: Undefined index: HTTP_SEC_FETCH_SITE in /home1/succe1zq/public_html/wp-content/plugins/quiz-maker/includes/class-quiz-maker-iframe.php on line 71

Polynomial ਬਹੁਪਦ 10th

Important MCQs for Exams 2023-24

/14

ਬਹੁਪਦ Polynomials 1

Session 2023-24

Questions-14

1 / 14

1.

ਦੋ ਘਾਤੀ ਬਹੁਪਦ ਲਈ ਕਿਹੜਾ ਕਥਨ ਸਹੀ ਨਹੀ ਹੈ ?
Which  of  the  following  is  not  correct  for  a  quadratic  polynomial :

2 / 14

2. ਜੇਕਰ ਕਿਸੇ ਬਹੁਪਦ p(x) ਦਾ ਆਲੇਖ x-ਧੁਰੇ ਨੂੰ ਦੋ ਵਾਰੀ ਕੱਟਦਾ ਹੈ ਤਾਂ ਉਸਦੇ … ਸਿਫਰ ਹੋਣਗੇ।

If the graph of  polynomial p(x) intersects the x-axis twice then the zeroes of polynomial is/are…………

3 / 14

3. ਕੋਈ ਵਾਸਤਵਿਕ ਸੰਖਿਆ α ਬਹੁਪਦ f(x) ਦਾ ਸਿਫਰ ਹੋਵੇਗੀ ਜੇਕਰ :

A  real  no.  α  is  a  zero  of  the  polynomial f(x)  if

4 / 14

4. ਜੇਕਰ ਸਿਫਰਾਂ ਦਾ ਜੋੜ P ਅਤੇ ਗੁਣਨਫਲ S ਹੋਵੇ ਤਾਂ ਦੋ ਘਾਤੀ ਬਹੁਪਦ………… ਹੋਵੇਗਾ।

If  S  is  the Product of the zeroes and P  is sum , then  quadratic polynomial is …………. obtained .

5 / 14

5. ਦੋ ਘਾਤੀ ਬਹੁਪਦ ਕੀ ਹੋਵੇਗਾ,ਜਿਸਦੇ ਸਿਫਰਾਂ ਦਾ ਜੋੜ ਅਤੇ ਗੁਣਨਫਲ ਕ੍ਰਮਵਾਰ 0 ਅਤੇ 5 ਹੈ:

A quadratic polynomial whose sum and product of zeroes are 0 and 5 is    

6 / 14

6. ਦੋ ਘਾਤੀ ਬਹੁਪਦ f(x)= x2 -4  ਦੇ ਸਿਫ਼ਰ ……….ਹਨ ।

Find  the zeros  of the quadratic  polynomial f(x)= x2 -4

7 / 14

7. ਚਿੱਤਰ ਵਿੱਚੋਂ ਕਿਹੜਾ ਆਲੇਖ (ਗ੍ਰਾਫ) ਦੋ ਘਾਤੀ ਬਹੁਪਦ ਦਾ ਨਹੀ ਹੈ ?

In Figure  which is not the graph of a quadratic polynomial?

8 / 14

8. ਜੇਕਰ α, β ਬਹੁਪਦ f(x) = x2 -3x + 5 ਦੇ ਸਿਫਰ ਹੋਣ ਤਾਂ α+β=…………..

If α, β are the zeroes of the polynomials f(x) = x2 -3x + 5, then α+β=…..

9 / 14

9. ਬਹੁਪਦ f(x) ਦੇ ਸਿਫਰ ਉਹ ਨਿਰਦੇਸ਼ ਅੰਕ ਹੁੰਦੇ ਜਿਥੇ y  =  f(x) ਦਾ ਗ੍ਰਾਫ ਕਿਸ ਨੂੰ ਕੱਟਦਾ ਹੈ :

The  zeroes  of  a  polynomial f(x)  are  the  coordinates  of  the  points  where the  graph  of   y  =  f(x)  intersects

 

10 / 14

10. ਜੇਕਰ ਦੋ ਘਾਤੀ ਬਹੁਪਦ   ax²+bx+c  ਦੀਆਂ ਸਿਫਰਾਂ α ਅਤੇ β ਹੋਣ ਤਾਂ α + β=…

If αβ are the zeroes of the polynomials ax²+bx+c  , then  α+β=……

11 / 14

11. ਜੇਕਰ ਦੋਘਾਤੀ ਬਹੁਪਦ x2 +3x + k ਦੇ ਸਿਫਰਾਂ ਵਿੱਚੋਂ ਇੱਕ 2 ਹੈ, ਤਾਂ k ਦਾ ਮੁੱਲ ਹੈ।

If one of the zero of the quadratic polynomial x² +3x + k is 2, then the value of k is

12 / 14

12. ਇੱਕ ਦੋਘਾਤੀ ਬਹੁਪਦ ਜਿਸਦੇ ਸਿਫਰ -3 ਅਤੇ 4 ਹਨ

A quadratic polynomial whose zeroes are –3 and 4 is

13 / 14

13. k ਦਾ ਮੁੱਲ ਜਿਸ ਲਈ (–4) ਬਹੁਪਦ x2 – x – (2k +2) ਦਾ ਸਿਫਰ ਹੈ।

The value of k for which (–4) is a zero of the polynomial x² – x – (2k +2) is

14 / 14

14. ਜੇਕਰ ਦੋਘਾਤੀ ਬਹੁਪਦ ax2 + bx + c, c ≠ 0 ਦੇ ਸਿਫਰ ਬਰਾਬਰ ਹਨ, ਤਾਂ

If the zeroes of the quadratic polynomial ax2 + bx + c, c ≠ 0 are equal, then

*Fill this form.

Your score is

The average score is 8%

0%

Exit

/14

ਬਹੁਪਦ Polynomials 2

Session 2023-24

Questions-14

1 / 14

1. ਦੋਘਾਤੀ ਬਹੁਪਦ ax2 + bx + c ਦੇ ਸਿਫਰਾਂ ਅਤੇ ਗੁਣਾਂਕਾਂ ਵਿਚਕਾਰ ਸਬੰਧ ਹੈ

The relationship between the zeroes and coefficients of the quadratic polynomial ax2 + bx + c is

2 / 14

2. ਬਹੁਪਦ x2 + 7x + 10 ਦੇ ਸਿਫਰ ਹਨ

The zeroes of the polynomial x² + 7x + 10 are

3 / 14

3. ਇੱਕ ਦੋਘਾਤੀ ਬਹੁਪਦ ਜਿਸਦਾ ਸਿਫਰਾਂ ਦਾ ਜੋੜ ਅਤੇ ਗੁਣਨਫਲ –3 ਅਤੇ 2 ਹੈ।

A quadratic polynomial whose sum and product of zeroes are –3 and 2 is

4 / 14

4. ਦੋਘਾਤੀ ਬਹੁਪਦ ax2 + bx + c ਦੇ ਸਿਫਰਾਂ ਅਤੇ ਗੁਣਾਂਕਾਂ ਵਿਚਕਾਰ ਸਬੰਧ ਹੈ

The relationship between the zeroes and coefficients of the quadratic polynomial ax2 + bx + c is

5 / 14

5. ਦੋਘਾਤੀ ਬਹੁਪਦ x2 + kx + k, k ≠ 0 ਦੇ ਸਿਫਰ

The zeroes of the quadratic polynomial x2 + kx + k, k ≠ 0 ,

6 / 14

6. ਜੇਕਰ α, β ਬਹੁਪਦ f(x) = x2 + x + 1 ਦੇ ਸਿਫਰ ਹਨ ਤਾਂ(1 )/α+ (1 )/β =........

If α, β are the zeroes of the polynomials f(x) = x2 + x + 1, then (1 )/α+ (1 )/β =........

7 / 14

7. ਜੇਕਰ α, β ਬਹੁਪਦ f(x) = x²– p(x + 1) – c ਦੇ ਸਿਫਰ ਹਨ ਤਾਂ (α +1)( β +1)  =........

If α, β are the zeroes of the polynomials f(x) = x² – p(x + 1) – c, then (α +1)( β +1)  =.........

8 / 14

8. p(x) = 6x² – 7x – 3 ਦੇ ਸਿਫਰ ਹਨ

Which are the zeroes of p(x) = 6x² – 7x – 3 :

9 / 14

9. p(x) = x² + 3x – 10  ਦੇ ਸਿਫਰ ਹਨ

Which are the zeroes of p(x) = x² + 3x – 10 :

10 / 14

10. ‘k’ ਦਾ ਮੁੱਲ ਪਤਾ ਕਰੋ ਜੇਕਰ 2x2+kx+7 ਦੀ ਇੱਕ ਸਿਫਰ ‘2’ ਹੋਵੇ :

Find the value of ‘k’ if 2x2+kx+7 has a zero ‘2’:

11 / 14

11. ‘k’ ਦਾ ਮੁੱਲ ਪਤਾ ਕਰੋ ਜੇਕਰ 5x2+15x+k ਦੀਆਂ ਸਿਫਰਾਂ ਦਾ ਗੁਣਨਫਲ ਸਿਫਰਾਂ ਦੇ ਜੋੜ ਤੋਂ ਇੱਕ ਵੱਧ ਹੋਵੇੇ :

Find the value of ‘k’ if the product of zeros of 5x2+15x+k is 1 more than the sum of zeros:

12 / 14

12. ਜੇਕਰ ਕਿਸੇ ਬਹੁਪਦ ax2+bx+c ਦੀਆਂ ਸਿਫਰਾਂ ਇੱਕ ਦੂਜੇ ਦੀਆਂ ਜੋੜਾਤਮਕ ਉਲਟ ਹੋਣ ਤਾਂ

If the zeros of a polynomial ax2+bx+c  are in additive inverse to each other:

13 / 14

13. ਇੱਕ ਦੋਘਾਤੀ ਬਹੁਪਦ ਜਿਸਦਾ ਸਿਫਰਾਂ ਦਾ ਜੋੜ ਅਤੇ ਗੁਣਨਫਲ –5 ਅਤੇ 6 ਹੈ

A quadratic polynomial whose sum and product of zeroes are –5  and 6  is

14 / 14

14. Which of the following is not the graph of a quadratic polynomial?  

ਹੇਠਾਂ ਦਿੱਤਿਆਂ ਵਿੱਚੋਂ ਕਿਹੜਾ ਆਲੇਖ (ਗ੍ਰਾਫ) ਦੋ ਘਾਤੀ ਬਹੁਪਦ ਦਾ ਨਹੀ ਹੈ ?  

*Fill this form.

Your score is

The average score is 1%

0%

Exit

Quiz -1 Topper's List

Pos.NameScoreDuration
1Jashanpreet kaur93 %50 seconds
2Prabh66.67 %1 minutes 8 seconds
3Navjot kaur64 %17 minutes 57 seconds
4Manvi57 %8 minutes 31 seconds
5Prabhjot50 %4 minutes 57 seconds
6Karamjeet21 %24 seconds

Quiz -2 Topper's List

Pos.NameScoreDuration
1Arman singh29 %30 seconds

Get Started From today

Useful Links :

© 2022 Success Adda | All Rights Reserved