6th ਅਨੁਪਾਤ ਅਤੇ ਸਮਾਨ ਅਨੁਪਾਤ Ratio and Proportion
Important Questions for Exam
1 / 10
1. 4:7 ਦੇ ਤੁੱਲ ਹੇਠ ਲਿਖਿਆਂ ਵਿੱਚੋਂ ਕਿਹੜੀ ਭਿੰਨ ਹੈ।
Which of the following is equivalent ratio of 4:7.
2 / 10
2. ₹40 ਨੂੰ 2:3 ਵਿੱਚ ਵੰਡੇ।
Divide ₹40 in 2:3.
3 / 10
3. ਇੱਕ ਸਾਲ ਦਾ 8 ਮਹੀਨਿਆਂ ਨਾਲ ਅਨੁਪਾਤ ਹੈ :
The ratio of 1 year to 8 months is
4 / 10
4. 2 ਮੀਟਰ ਦਾ 75 ਸੈ.ਮੀ ਨਾਲ ਅਨੁਪਾਤ ਹੈ :
The ratio of 2m to 75cm is
5 / 10
5. 24 ਸੈਕਿੰਟ ਦਾ 1 ਮਿੰਟ ਨਾਲ ਅਨੁਪਾਤ ਹੈ :
The ratio of 24 seconds to 1 minute is
6 / 10
6. ਇੱਕ ਬੱਸ 2½ ਘੰਟਿਆਂ ਵਿੱਚ 90 ਕਿ.ਮੀ. ਦੀ ਦੂਰੀ ਤੈਅ ਕਰਦੀ ਹੈ। ਤਾਂ 5 ਘੰਟਿਆਂ ਵਿੱਚ ਇਹ ਕਿੰਨੀ ਦੂਰੀ ਤੈਅ ਕਰੇਗੀ?
A bus travels 90km in 2½ hours. How much distance it cover in 5 hours?
7 / 10
7. ਅਸਲਮ ਇੱਕ ਹਫ਼ਤੇ ਵਿੱਚ ₹1680 ਕਮਾਉਂਦਾ ਹੈ। ਉਹ ₹2400 ਕਿੰਨੇ ਦਿਨਾਂ ਵਿੱਚ ਕਮਾਵੇਗਾ?
Aslam earns ₹1680 in a week. In how many days, he will earn ₹2400?
8 / 10
8. 12 ਪੰਨਾਂ ਦਾ ਮੁੱਲ ₹108 ਹੈ। ਅਜਿਹੇ 18 ਪੈੱਨਾਂ ਦਾ ਮੁੱਲ ਪਤਾ ਕਰੋ।
The cost of 12 pens is₹108. Find the cost of 18 such pens.
9 / 10
9. ਜੇਕਰ 12,25, x,75 ਸਮਾਨ-ਅਨੁਪਾਤ ਵਿੱਚ ਹਨ ਤਾਂ X ਪਤਾ ਕਰੋ।
Find x, if 12, 25, x, 75 are in proportion.
10 / 10
10. ਜੇਕਰ 8, a, 40, 65 ਸਮਾਨ-ਅਨੁਪਾਤ ਵਿੱਚ ਹਨ ਤਾਂ 'a' ਪਤਾ ਕਰੋ।
Find a, if 8, a, 40, 65 are in proportion.
*Fill this form.
Your score is
The average score is 9%
Restart quiz Exit