ਵਾਸਤਵਿਕ ਸੰਖਿਆਵਾਂ Real Numbers 1
Session 2023-24
Questions-15
1 / 15
1. ਹਰ ਇੱਕ ਭਾਜ ਸੰਖਿਆ ਨੂੰ ਅਭਾਜ ਸੰਖਿਆਵਾਂ ਦੇ ਗੁਣਨਫਲ ਦੇ ਰੂਪ ਵਿੱਚ ਦਰਸਾਇਆ ਜਾ ਸਕਦਾ ਹੈ।
Every composite number can be represented in the form of prime factorization.
2 / 15
2. ਮ.ਸ.ਵ ਹਮੇਸ਼ਾ ਹੁੰਦਾ ਹੈ :
HCF is always
3 / 15
3. ਸੰਖਿਆਵਾਂ 26 ਅਤੇ 91 ਦਾ ਮ.ਸ.ਵ. ਪਤਾ ਕਰੋ ।
HCF of 26 and 91 is
4 / 15
4. If HCF and LCM of two numbers are 4 and 9696, then the product of the two numbers is:
ਜੇਕਰ ਦੋ ਸੰਖਿਆਵਾਂ ਦੇ ਮ.ਸ.ਵ ਅਤੇ ਲ.ਸ.ਵ. ਕ੍ਰਮਵਾਰ 4 ਅਤੇ 9696 ਹਨ, ਤਾਂ ਦੋ ਸੰਖਿਆਵਾਂ ਦਾ ਗੁਣਨਫਲ ਹੈ:
5 / 15
5. ਜੇਕਰ ਦੋ ਸੰਖਿਆਵਾਂ ਦਾ ਕੋਈ ਸਾਂਝਾ ਅਭਾਜ ਗੁਣਨਖੰਡ ਨਾ ਹੋਵੇ ਤਾਂ ਲ.ਸ.ਵ ਹੁੰਦਾ ਹੈ:
L.C.M. of two co-prime numbers is always
6 / 15
6. ਜੇਕਰ a ਅਤੇ b ਧਨਾਤਮਕ ਸੰਖਿਆਵਾਂ ਹੋਣ ਤਾਂ HCF (a, b) x LCM (a, b) =……………
If a and B are positive numbers then HCF (a, b) x LCM (a, b) =……………
7 / 15
7. ਜੇਕਰ ਦੋ ਸੰਖਿਆਵਾਂ ਦਾ ਕੋਈ ਸਾਂਝਾ ਅਭਾਜ ਗੁਣਨਖੰਡ ਨਾ ਹੋਵੇ ਤਾਂ ਮ.ਸ.ਵ ਹੁੰਦਾ ਹੈ:
H.C.F. of two co-prime numbers is always
8 / 15
8. 7 ×11×13×15 +15 is ਹੈ:
9 / 15
9. 5π is
5π ਹੈ
10 / 15
10. √3-2-1 is
√3-2-1 ਹੈ
11 / 15
11. √3+2+1
12 / 15
12. √4+√9-√25
13 / 15
13. Any one of the numbers a, a + 2 and a + 4 is a multiple of:
a, a + 2 ਅਤੇ a + 4 ਸੰਖਿਆਵਾਂ ਵਿੱਚੋਂ ਕੋਈ ਵੀ ਕਿਸ ਦਾ ਗੁਣਜ ਹੈ:
14 / 15
14. If p is a prime number and p divides k2, then p divides:
ਜੇਕਰ p ਇੱਕ ਅਭਾਜ ਸੰਖਿਆ ਹੈ ਅਤੇ p, k2 ਨੂੰ ਵੰਡਦਾ ਹੈ, ਤਾਂ p ਵੰਡਦਾ ਹੈ:
15 / 15
15. . If (m)n =32 where m and n are positive integers, then the value of (n)m is:
ਜੇਕਰ (m)n =32 , ਜਿੱਥੇ m ਅਤੇ n ਧਨਾਤਮਕ ਸੰਪੂਰਨ ਸੰਖਿਆਵਾਂ ਹਨ, ਤਾਂ ਦਾ ਮੁੱਲ (n)m is:
*Fill this form.
Your score is
The average score is 10%
Restart quiz Exit
ਵਾਸਤਵਿਕ ਸੰਖਿਆਵਾਂ Real Numbers 2
1. π is
π ਹੈ
2. If a and b are positive integers, then HCF (a, b) x LCM (a, b) = ………
ਜੇਕਰ a ਅਤੇ b ਧਨਾਤਮਕ ਸੰਪੂਰਨ ਸੰਖਿਆਵਾਂ ਹਨ, ਤਾਂ HCF (a, b) x LCM (a, b) = ………
3. If the HCF of two numbers is 1, then the two numbers are called
ਜੇਕਰ ਦੋ ਸੰਖਿਆਵਾਂ ਦਾ HCF 1 ਹੈ, ਤਾਂ ਦੋ ਸੰਖਿਆਵਾਂ ਨੂੰ ਕੀ ਕਿਹਾ ਜਾਂਦਾ ਹੈ
4. What is the H.C.F. of two consecutive even numbers
ਦੋ ਲਗਾਤਾਰ ਜਿਸਤ ਸੰਖਿਆਵਾਂ ਦਾ ਮ.ਸ.ਵ.(H.C.F) ਕੀ ਹੈ?
5. What is the H.C.F. of two consecutive odd numbers
ਦੋ ਲਗਾਤਾਰ ਟਾਂਕ ਸੰਖਿਆਵਾਂ ਦਾ ਮ.ਸ.ਵ.(H.C.F) ਕੀ ਹੈ?
6. L.C.M. of two co-prime numbers is always
ਦੋ ਸਹਿ-ਅਭਾਜ ਸੰਖਿਆਵਾਂ ਦਾ ਲ.ਸ.ਵ. ਹਮੇਸ਼ਾ ਹੁੰਦਾ ਹੈ
7. The HCF of 52 and 130 is
52 ਅਤੇ 130 ਦਾ ਮ.ਸ.ਵ. ਹੈ
8. The product of L.C.M and H.C.F. of two numbers is equal to
ਦੋ ਸੰਖਿਆਵਾਂ ਦੇ ਲ.ਸ.ਵ. ਅਤੇ ਮ.ਸ.ਵ. ਦਾ ਗੁਣਨਫਲ ਬਰਾਬਰ ਹੈ
9. The HCF of two numbers is 23 and their LCM is 1449. If one of the numbers is 161, then the other number is
ਦੋ ਸੰਖਿਆਵਾਂ ਦਾ ਮ.ਸ.ਵ. 23 ਹੈ ਅਤੇ ਉਹਨਾਂ ਦਾ ਲ.ਸ.ਵ 1449 ਹੈ। ਜੇਕਰ ਇੱਕ ਸੰਖਿਆ 161 ਹੈ, ਤਾਂ ਦੂਜੀ ਸੰਖਿਆ ਕੀ ਹੈ
10. Given that HCF(1152, 1664) = 128 then LCM(1152, 1664) is
ਦਿੱਤਾ ਹੈ ਮ.ਸ.ਵ.(1152, 1664) = 128 ਤਾਂ LCM(1152, 1664) ਹੈ
11. √17 is
√17 ਹੈ
12. The product of non-zero rational ad an irrational number is
ਗੈਰ-ਸਿਫਰ ਪਰਿਮੇਯ ਅਤੇ ਅਪਰਿਮੇਯ ਦਾ ਗੁਣਨਫਲ ........... ਸੰਖਿਆ ਹੁੰਦਾ ਹੈ :
13. The HCF of smallest composite number and the smallest prime number is
ਸਭ ਤੋਂ ਛੋਟੀ ਭਾਜ ਸੰਖਿਆ ਅਤੇ ਸਭ ਤੋਂ ਛੋਟੀ ਅਭਾਜ ਸੰਖਿਆ ਦਾ ਮ.ਸ.ਵ. ਹੈ
14. For some integer q, every odd integer is of the form
ਕੁਝ ਸੰਪੂਰਨ ਸੰਖਿਆਵਾਂ q ਲਈ, ਹਰ ਟਾਂਕ ਸੰਪੂਰਨ ਸੰਖਿਆ ਦਾ ਰੂਪ ਹੁੰਦਾ ਹੈ
15. For some integer m, every even integer is of the form
ਕੁਝ ਸੰਪੂਰਨ ਸੰਖਿਆਵਾਂ m ਲਈ, ਹਰ ਜਿਸਤ ਸੰਪੂਰਨ ਸੰਖਿਆ ਦਾ ਰੂਪ ਹੁੰਦਾ ਹੈ
The average score is 7%
ਵਾਸਤਵਿਕ ਸੰਖਿਆਵਾਂ Real Numbers 3
Questions-10
1 / 10
1. If two positive integers a and b are written as a = x3y2 and b = xy3 ; x, y are prime numbers, then HCF (a, b) is
ਜੇਕਰ ਦੋ ਧਨਾਤਮਕ ਸੰਪੂਰਨ ਸੰਖਿਆਵਾਂ a ਅਤੇ b ਨੂੰ ਇਸ ਤਰ੍ਹਾਂ a = x3y2 ਅਤੇ b = xy3 ਦਰਸਾਇਆ ਜਾ ²ਸਕਦਾ ਹੈ; x, y ਅਭਾਜ ਸੰਖਿਆਵਾਂ ਹੋਣ, ਫਿਰ ਲ.ਸ.ਵ.(p, q) ਹੋਵੇਗਾ:
2 / 10
2. If two positive integers p and q can be expressed as p = ab2 and q = a3b; a, b being prime numbers, then LCM (p, q) is
ਜੇਕਰ ਦੋ ਧਨਾਤਮਕ ਸੰਪੂਰਨ ਸੰਖਿਆਵਾਂ p ਅਤੇ q ਨੂੰ ਇਸ ਤਰ੍ਹਾਂ p = ab2 ਅਤੇ q = a3b ਦਰਸਾਇਆ ਜਾ ਸਕਦਾ ਹੈ, a, b ਅਭਾਜ ਸੰਖਿਆਵਾਂ ਹੋਣ, ਫਿਰ ਲ.ਸ.ਵ.(p, q) ਹੋਵੇਗਾ:
3 / 10
3. The product of rational and irrational number is.............
ਪਰਿਮੇਯ ਅਤੇ ਅਪਰਿਮੇਯ ਸੰਖਿਆਵਾਂ ਦਾ ਗੁਣਨਫਲ........... ਹੁੰਦਾ ਹੈ
4 / 10
4. The least number that is divisible by all the numbers from 1 to 10 (both inclusive) is
ਸਭ ਤੋਂ ਛੋਟੀ ਸੰਖਿਆ ਜੋ 1 ਤੋਂ 10 ਤੱਕ ਦੀਆਂ ਸਾਰੀਆਂ ਸੰਖਿਆਵਾਂ (ਦੋਵੇਂ ਸੰਮਿਲਿਤ) ਦੁਆਰਾ ਵੰਡਣਯੋਗ ਹੈ
5 / 10
5. The sum of a rational and an irrational is
ਪਰਿਮੇਯ ਅਤੇ ਅਪਰਿਮੇਯ ਸੰਖਿਆ ਦਾ ਜੋੜ ਹੈ
6 / 10
6. The largest number which divides 70 and 125, leaving remainders 5 and 8, respectively
ਸਭ ਤੋਂ ਵੱਡੀ ਸੰਖਿਆ ਜੋ 70 ਅਤੇ 125 ਨੂੰ ਵੰਡਦੀ ਹੈ, ਕ੍ਰਮਵਾਰ 5 ਅਤੇ 8 ਬਾਕੀ ਹੋਵੇ,ਹੈ
7 / 10
7. The product of three consecutive integers is divisible by
ਤਿੰਨ ਲਗਾਤਾਰ ਸੰਪੂਰਨ ਸੰਖਿਆਵਾਂ ਦਾ ਗੁਣਨਫਲ ਕਿਸ ਨਾਲ ਵੰਡਿਆ ਜਾ ਸਕਦਾ ਹੈ
8 / 10
8. HCF of (x2-3x+2) and (x2-4x+3)
(x2-3x+2) ਅਤੇ (x2-4x+3) ਦਾ ਮ.ਸ.ਵ
9 / 10
9. LCM of (x2-4) and (x4-16)
(x2-4) ਅਤੇ (x2-16) ਦਾ ਲ.ਸ.ਵ
10 / 10
10. The least number that is divisible by first five even numbers is
ਸਭ ਤੋਂ ਛੋਟੀ ਸੰਖਿਆ ਜੋ ਪਹਿਲੀਆਂ ਪੰਜ ਜਿਸਤ ਸੰਖਿਆਵਾਂ ਦੁਆਰਾ ਵੰਡੀ ਜਾ ਸਕਦੀ ਹੈ
The average score is 1%
Home PSTSE NMMS WorkSheet Activities Videos Images Class Assignments Privacy Policy Contact Us