Statistics ਅੰਕੜਾ ਵਿਗਿਆਨ
Quiz-1
Question-11
Important MCQs for Exam
1 / 11
100 ਆਈਟਮਾਂ ਦਾ ਮੱਧਮਾਨ 49 ਹੈ। ਇਹ ਪਤਾ ਲੱਗਾ ਕਿ ਤਿੰਨ ਆਈਟਮਾਂ ਜੋ 60, 70, 80 ਹੋਣੀਆਂ ਚਾਹੀਦੀਆਂ ਸਨ, ਨੂੰ ਕ੍ਰਮਵਾਰ 40, 20, 50 ਵਜੋਂ ਗਲਤ ਪੜ੍ਹਿਆ ਗਿਆ ਸੀ। ਸਹੀ ਮੱਧਮਾਨ ਕੀ ਹੈ.
Mean of 100 items is 49. It was discovered that three items which should have been 60, 70, 80 were wrongly read as 40, 20, 50 respectively. The correct mean is
2 / 11
ਸੰਚਵੀ ਬਾਰੰਬਾਰਤਾ ਵਕਰ ਦੀਆਂ ____ ਕਿਸਮਾਂ ਹਨ।
There are ____ types of cumulative frequency curve.
3 / 11
ਜੇਕਰ x ਇੱਕ ਵੰਡ ਦਾ ਮੱਧਮਾਨ ਹੈ, ਤਾਂ Σfi(xi – x) _____ ਹੈ।
If x is the mean of a distribution, then Σfi(xi – x) is equal to _____ .
4 / 11
ਤੋਰਣ ਖਿੱਚਣ ਲਈ, ਸੰਚਵੀ ਬਾਰੰਬਾਰਤਾਵਾਂ ਨੂੰ _____ ਧੁਰੇ 'ਤੇ ਚਿੰਨ੍ਹਿਤ ਕੀਤਾ ਜਾਂਦਾ ਹੈ।
In drawing ogive, cumulative frequencies are marked on _____ axis.
5 / 11
x ਦਾ ਮੁੱਲ ਲੱਭੋ, ਜੇਕਰ ਹੇਠਾਂ ਦਿੱਤੇ ਅੰਕੜਿਆ ਦਾ ਬਹੁਲਕ 25 ਹੈ।
Find the value of x, if the mode of the following data is 25.
15, 20, 25, 18, 14, 15, 25, 15, 18, 16, 20. 25, 20, x, 18
6 / 11
ਸੰਚਵੀ ਬਾਰੰਬਾਰਤਾ ਸਾਰਣੀ ਦਾ ਨਿਰਮਾਣ…….. ਨੂੰ ਪਤਾ ਕਰਨ ਵਿੱਚ ਉਪਯੋਗੀ ਹੈ।
Construction of cumulative frequency table is useful in determining the……..
7 / 11
ਹੇਠਾਂ ਦਿੱਤੇ ਵਿੱਚੋਂ ਕਿਸ ਨੂੰ ਆਲੈਖੀ ਤੌਰ 'ਤੇ ਨਿਰਧਾਰਤ ਨਹੀਂ ਕੀਤਾ ਜਾ ਸਕਦਾ?
Which of the following can not be determined graphically?
8 / 11
ਸੰਖਿਆਵਾਂ 2, 3, 4, 4. 3, 5, 3, 6 ਦਾ ਬਹੁਲਕ ______ ਹੈ।
The mode of the numbers 2, 3, 4, 4. 3, 5, 3, 6 is ______ .
9 / 11
ਜੇਕਰ ਕਿਸੇ ਅੰਕੜਿਆ ਦਾ ਬਹੁਲਕ 18 ਹੈ ਅਤੇ ਮੱਧਮਾਨ 24 ਹੈ ਤਾਂ ਮੱਧਿਕਾ _____ ਹੈ।
If the mode of a data is 18 and the mean is 24. then median is _____
10 / 11
ਬਹੁਲਕ ਮੁੱਲ ਹੈ ਜਿਸ ਵਿੱਚ ਹੈ:
Mode is the value of the variable which has:
11 / 11
ਸੰਚਵੀ ਬਾਰੰਬਾਰਤਾ ਵਕਰ ਨੂੰ ਕੀ ਕਿਹਾ ਜਾਂਦਾ ਹੈ
Cumulative frequency curve is also called
To see result and to get certificate fill following information correctly.
ਨਤੀਜਾ ਦੇਖਣ ਲਈ ਅਤੇ ਸਰਟੀਫਕੇਟ ਪ੍ਰਾਪਤ ਕਰਨ ਲਈ ਸਹੀ ਜਾਣਕਾਰੀ ਭਰੋ ।
Your score is
Restart quiz Exit
Home NTSE NMMS WorkSheet Activities Videos Images Class Assignments Contact Us