7th Triangles ਤ੍ਰਿਭੁਜਾਂ
Important MCQs for Exams
Questions-11
1 / 11
1. ਇੱਕ ਤ੍ਰਿਭੁਜ ਦੇ ਦੋ............ ਹੋ ਸਕਦੇ ਹਨ।
A triangle can have two………….
2 / 11
2. ਜੇਕਰ ਤ੍ਰਿਭੁਜ ਦੇ ਕੋਣ 35°,35° ਅਤੇ 110° ਹੋਣ ਤਾਂ ਇਹ ਹੈ।
If the angles of a triangle are 35°, 35° and 110°then it is
3 / 11
3. ΔABC ਵਿੱਚ, ਜੇਕਰ ∠A = 40° ਅਤੇ ∠B = 55° ਤਾਂ ∠C ਦਾ ਮੁੱਲ:.......
In a ΔABC, if ∠A = 40° ,∠B = 55° then ∠C is…………
4 / 11
4. ਇੱਕ ਤ੍ਰਿਭੁਜ ਵਿੱਚ ਅਧਿਕ ਕੋਣਾਂ ਦੀ ਸੰਖਿਆ............. ਹੋ ਸਕਦੀ ਹੈ।
The number of obtuse angles that a triangle can have……………
5 / 11
5. ਜੇਕਰ ਇੱਕ ਸਮਦੋਭੁਜੀ ਦੇ ਬਰਾਬਰ ਕੋਣਾਂ ਵਿੱਚੋਂ ਇੱਕ ਕੋਣ 45° ਹੈ ਤਾਂ ਇਸਦਾ ਤੀਸਰਾ ਕੋਣ ਪਤਾ ਕਰੋ।
One of the equal angles of an isosceles triangle is 45° then its third angle is
6 / 11
6. ਹੇਠਾਂ ਦਿੱਤਿਆਂ ਕੋਣਾਂ ਦੇ ਕਿਹੜੇ ਮਾਪਾਂ ਨਾਲ ਤਿਕੋਣ ਸੰਭਵ ਹੈ ?
A triangle is possible with measure of angles ?
7 / 11
7. ਇਸ ਸਮਕੋਣ ਤ੍ਰਿਭੁਜ ਵਿੱਚ ਦੋ ਭੁਜਾਵਾਂ ਦੀ ਲੰਬਾਈ 6 cm ਅਤੇ 8 cm ਹਨ। ਕਰਨ ਦੀ ਲੰਬਾਈ ਹੈ।
In a right angled triangle, the length of two legs are 6cm and 8cm. The length of the hypotenuse is.
8 / 11
8. ਇੱਕ ਤ੍ਰਿਭੁਜ ਸੰਭਵ ਨਹੀਂ ਹੈ ਜਿਸਦੀਆਂ ਭੁਜਾਵਾਂ ਦੀ ਲੰਬਾਈ ਹੇਠਾਂ ਹੈ :
A triangle is not possible with sides of lengths (in cm)
9 / 11
9. ਹੇਠਾਂ ਦਿੱਤੀਆਂ ਵਿੱਚੋਂ ਕਿਹੜੇ ਕੋਣ ਕਿਸੇ ਤ੍ਰਿਭੁਜ ਦੇ ਨਹੀਂ ਹੋ ਸਕਦੇ।
A triangle is not possible whose angles measure
10 / 11
10. ਇੱਕ ਤਿਭੁਜ ਜਿਸ ਦੇ ਕੋਣਾਂ ਦਾ ਮਾਪ 35°, 55° ਅਤੇ 90° ਹਨ ਉਹ ਹੈ।
A triangle whose angles measure 35° 55°and 90° is
11 / 11
11. ਤ੍ਰਿਭੁਜ ਜਿਸ ਦਾ ਕੋਣ 90º ਹੋਵੇ ਉਸ ਨੂੰ ..........ਤ੍ਰਿਭੁਜ ਕਹਿੰਦੇ ਹਨ।
A triangle have 90º angle is called…….triangle.
*Fill this form.
Your score is
The average score is 11%
Restart quiz Exit