Class 6th Mathematics

ਬੇਸਲਾਈਨ (ਗਣਿਤ) ਔਨਲਾਈਨ ਟੈਸਟ ਲਈ ਹਦਾਇਤ

                ਕਲਾਸਾਂ: 6ਵੀਂ

  1. ਟੈਸਟ ਵਿੱਚ 15 ਸਵਾਲ ਹੋਣਗੇ। ਸਾਰੇ MCQs ਦੇ ਰੂਪ ਵਿੱਚ ਹੋਣਗੇ। ਸਾਰੇ ਸਵਾਲ ਲਾਜ਼ਮੀ ਹਨ।
  2. ਪ੍ਰਸ਼ਨ 1 ਤੋਂ 10 ਹਰੇਕ 1 ਅੰਕ ਦਾ ਹੋਵੇਗਾ ਅਤੇ ਪ੍ਰਸ਼ਨ 11 ਤੋਂ 15 ਹਰੇਕ 2 ਅੰਕਾਂ ਦਾ ਹੋਵੇਗਾ।
  3. ਪ੍ਰੀਖਿਆ ਵਿੱਚ ਜ਼ਿਆਦਾਤਰ ਪ੍ਰਸ਼ਨ ਹੇਠਾਂ ਦਿੱਤੇ ਸਿਲੇਬਸ ਵਿਚੋਂ ਹੋਣਗੇ ਅਤੇ ਪਿਛਲੀ ਜਮਾਤ ਦੇ ਪੱਧਰ ਦੇ ਹੋਣਗੇ।
  4. ਸਵਾਲ ਸਿੱਧੇ ਜਾਂ ਸ਼ਬਦ ਸਮੱਸਿਆਵਾਂ ਦੇ ਰੂਪ ਵਿੱਚ ਪੁੱਛੇ ਜਾ ਸਕਦੇ ਹਨ।

     Instruction for baseline (mathematics) Online Test       

    Class: 6th

  1. 1. There will be 15 questions  in the test. All will be in the form of M All Questions are compulsory.
  2. 2. Question 1 to 10 will be of 1 mark  each and Question 11 to 15 will be of 2 marks
  3. 3. Most of the question in the test will be from the below mentioned competencies and will be of the previous class lev
  4. 4. Questions can be asked directly or in the form of word problem

ਬੇਸਲਾਈਨ ਟੈਸਟ ਲਈ ਸਿਲੇਬਸ:

  • ਪੂਰਨ ਸੰਖਿਆਵਾਂ ਤੇ ਕਿਰਿਆਵਾਂ, ਭਿੰਨਾਂ, ਦਸ਼ਮਲਵ, ਪ੍ਰਤੀਸ਼ਤਤਾ , ਬੁਨਿਆਦੀ 2-ਡੀ ਖੇਤਰਮਿਤੀ , ਇਕਾਈਆਂ ਦਾ ਰੂਪਾਂਤਰ, ਗੁਣਨਖੰਡ ਅਤੇ ਗੁਣਜ

Syllabus for Baseline Test :

  • Basic operations on Whole numbers, Fraction, decimals, percentage, Basic 2-D, mensuration, conversion of units, Factors and multiples

Get Started From today

Useful Links :

© 2022 Success Adda | All Rights Reserved