7ਵੀਂ-ਗਣਿਤ ਪ੍ਰਸ਼ਨ-ਸਤੰਬਰ ਪ੍ਰੀਖਿਆ

Chapters in this Page

  •  ਸਤੰਬਰ ਟਰਮ-1 ਪ੍ਰੀਖਿਆ ਦੀ ਤਿਆਰੀ ਲਈ, ਹੇਠਾਂ ਦਿੱਤੇ ਚੈਪਟਰਾਂ ਵਿੱਚੋਂ ਪ੍ਰਸ਼ਨ ਆਉਣਗੇ।
  •  MCQ ਪ੍ਰਸ਼ਨਾਂ ਦਾ ਅਭਿਆਸ ਕਰਨ ਲਈ ਇਹਨਾਂ ਨਾਵਾਂ ‘ਤੇ ਕਲਿੱਕ ਕਰ ਸਕਦੇ ਹੋ।
  • ਪ੍ਰਸ਼ਨ ਪੰਜਾਬੀ ਅਤੇ ਅੰਗਰੇਜੀ ਦੋਵੇਂ ਮਾਧਿਅਮ ਵਿੱਚ ਹਨ।

Integers ਸੰਪੂਰਨ ਸੰਖਿਆਵਾਂ

/13

7th Integers ਸੰਪੂਰਨ ਸੰਖਿਆਵਾਂ

Important Questions for Exam

Questions-13

1 / 13

1. (- 1) - (- 1) =

2 / 13

2. (- 10) + (- 12) =

3 / 13

3. (- 5) + (5) =

4 / 13

4. 0 ÷ (-10) ਦਾ ਮੁੱਲ ਹੈ :

0 ÷ (-10) is equal to :

5 / 13

5. (- 6) × (- 5) ×0 ਦਾ ਮੁੱਲ ਹੈ :

(- 6) × (- 5) ×0 is equal to :

6 / 13

6. (-19) - (13) ਦਾ ਮੁੱਲ ਹੈ :

(-19) - (13) is equal to :

7 / 13

7. ਹੇਠ ਲਿਖਿਆ ਵਿੱਚੋਂ ਕਿਹੜਾ ਸਹੀ ਹੈ।

Which of the following is correct?

8 / 13

8. ਹੇਠਾਂ ਲਿਖਿਆਂ ਵਿੱਚੋਂ ਕਿਹੜਾ ਕਥਨ ਗਲਤ ਹੈ ?

Which of the following statements is incorrect?

9 / 13

9. 0÷2 =

10 / 13

10. (- 7) ÷(- 7) =

11 / 13

11. (- 8) ÷ 2 =

12 / 13

12. 101× (- 1) + 0×(- 1) ਦਾ ਮੁੱਲ ਹੈ :

101× (- 1) + 0×(- 1)is equal to :

13 / 13

13. (-33) ×102+ (- 33) ×(- 2) ਦਾ ਮੁੱਲ ਹੈ :

(-33) ×102+ (- 33) ×(- 2) is equal to:

*Fill this form.

Your score is

The average score is 12%

0%

Exit

110

Questions-10

1 / 10

The sum of two integers is always a/an              .

ਦੋ ਸੰਪੂਰਨ ਸੰਖਿਆਵਾਂ ਦਾ ਜੋੜ ਹਮੇਸ਼ਾ  ਇੱਕ............ ਸੰਖਿਆ ਹੁੰਦੀ ਹੈ।

2 / 10

Additive identity for integer is             .

ਸੰਪੂਰਨ ਸੰਖਿਆਵਾਂ ਲਈ ਜੋੜਾਤਮਕ ਤਤਸਮਕ.......... ਹੈ।

3 / 10

The sum of two integers is -5.If one of them is -3,   then the other integer is:

ਦੋ ਪੂਰਨ ਅੰਕਾਂ ਦਾ ਜੋੜ -5 ਹੈ। ਜੇ ਉਨ੍ਹਾਂ ਵਿੱਚੋਂ ਇਕ - 3 ਹੈ, ਤਾਂ ਦੂਜਾ ਸੰਪੂਰਨ ਅੰਕ ਹੈ:

4 / 10

According to  Distributive law       a x (b+c)=             

ਵੰਡਕਾਰੀ ਨਿਯਮ ਅਨੁਸਾਰ    a x (b+c)=             

5 / 10

Which of the following number when divided by  -6 gives 12?

ਕਿਹੜੀ ਸੰਖਿਆ ਨੂੰ ਜਦੋਂ -6 ਨਾਲ ਵੰਡਿਆ ਜਾਂਦਾ ਹੈ ਤਾਂ 12 ਪ੍ਰਾਪਤ ਹੁੰਦਾ ਹੈ?

6 / 10

Ram multiplied two numbers and got  -4 as the product .Then he subtracted the second number from the

first and got 5. Find the numbers.

ਰਾਮ ਨੂੰ ਦੋ ਸੰਖਿਆਵਾਂ ਦੀ ਗੁਣਾ ਕਰਕੇ -4 ਪ੍ਰਾਪਤ ਹੁੰਦਾ ਹੈ ਤੇ ਫਿਰ ਉਸਨੇ ਪਹਿਲੀ ਸੰਖਿਆ ਵਿੱਚੋਂ ਦੂਜੀ ਸੰਖਿਆ ਨੂੰ ਘਟਾ ਦਿੱਤਾ ਅਤੇ 5 ਪ੍ਰਾਪਤ ਕੀਤਾ । ਦੋਵੇਂ ਸੰਖਿਆਵਾਂ ਪਤਾ ਕਰੋ।

7 / 10

Division of two numbers is zero .If one of the number is -567 then find the other one.

ਦੋ ਸੰਖਿਆਵਾਂ ਦਾ ਭਾਗਫਲ ਜ਼ੀਰੋ ਹੈ।ਜੇਕਰ ਸੰਖਿਆਵਾਂ ਵਿੱਚੋਂ ਇੱਕ -567 ਹੈ ਤਾਂ ਦੂਜੀ ਸੰਖਿਆ ਪਤਾ ਕਰੋ।

8 / 10

Product of two numbers is -5. If one of them is 1  then what will be the other number?

ਦੋ ਸੰਖਿਆਵਾਂ ਦਾ ਗੁਣਨਫਲ -5 ਹੈ, ਜੇ ਉਨ੍ਹਾਂ ਵਿਚੋਂ ਇੱਕ 1 ਹੈ, ਤਾਂ ਦੂਜਾ ਕੀ ਹੋਵੇਗਾ?

9 / 10

Additive inverse of -2 is                 .

-2 ਦਾ ਜੋੜਾਤਮਕ ਉਲਟ______ ਹੈ।

10 / 10

Natural numbers, zero and their –ves together constitute               _.

ਪ੍ਰਾਕ੍ਰਿਤਕ ਸੰਖਿਆਵਾਂ, ਜ਼ੀਰੋ ਅਤੇ ਉਨ੍ਹਾਂ ਦੇ ਰਿਣਾਤਮਕ ਮਿਲਕੇ............... ਬਣਾੳਂਦੇ ਹਨ।

To win Prize , to see result and to get certificate fill following information correctly.

ਇਨਾਮ ਜਿੱਤਣ ਲਈ ,ਨਤੀਜਾ ਦੇਖਣ ਲਈ ਅਤੇ ਸਰਟੀਫਕੇਟ ਪ੍ਰਾਪਤ ਕਰਨ ਲਈ ਸਹੀ ਜਾਣਕਾਰੀ ਭਰੋ । 

Your score is

Exit

ਭਿੰਨਾਂ ਅਤੇ ਦਸ਼ਮਲਵ Fraction & Decimals

/24

7th Fraction & Decimals ਭਿੰਨਾਂ ਅਤੇ ਦਸ਼ਮਲਵ

Important MCQs for Exam

Questions-24

1 / 24

1.

2 / 24

2. 3/5  ਦੀ ਤੁੱਲ ਭਿੰਨ .......... ਹੈ

Equivalent fractions of  3/5  is………….

3 / 24

3. 8 ਘੰਟੇ, ਦਿਨ ਦਾ ਕਿੰਨਵਾਂ ਹਿੱਸਾ ਦਰਸਾਉਂਦੇ ਹਨ ?

What fraction do 8 hours of a day represents?

4 / 24

4.

5 / 24

5.

6 / 24

6. 40 ਮਿੰਟ, 1 ਘੰਟੇ ਦਾ ਕਿੰਨਵਾਂ ਭਾਗ ਹੈ ?

What fraction of an hour is 40 minutes?

7 / 24

7.

8 / 24

8.

9 / 24

9.

10 / 24

10.

11 / 24

11.

12 / 24

12. ਦੋ ਉਚਿਤ ਭਿੰਨਾ ਦੇ ਗੁਣਨਫਲ ਦਾ ਮੁੱਲ

The value of the product of two proper fractions is:

13 / 24

13.

14 / 24

14.

15 / 24

15. 1.25 × 10 =

16 / 24

16.

17 / 24

17. 5 ਕਿਲੋ 20 ਗ੍ਰਾਮ ਦਾ ਦਸ਼ਮਲਵ ਰੂਪ .............ਹੈ।

Decimal expression of 5 kg 20 gram is

18 / 24

18. 0.7, 0.07, 7 ਦਾ ਸਹੀ ਵੱਧਦਾ ਕ੍ਰਮ ਕੀ ਹੋਵੇਗਾ ?

The correct ascending order of 0.7, 0.07, 7  is

19 / 24

19. 3.02 ਵਿੱਚ 2 ਦਾ ਸਥਾਨਕ ਮੁੱਲ............. ਹੈ।

Place value of 2 in 3.02 is

20 / 24

20. ਸੰਖਿਆਵਾਂ 1.1, 2.1 ਅਤੇ 3.1 ਦੀ ਔਸਤ ...........ਹੈ।

The Average of decimal numbers 1.1, 2.1 and 3.1 is

21 / 24

21. 1.5 ÷ 3ਦਾ ਮੁੱਲ ............. ਹੈ ।

The value of 1.5 ÷ 3

22 / 24

22. 27.5 ÷10 = ?

23 / 24

23. 1.5 × 8 ਦਾ ਮੁੱਲ  .......... ਹੈ ।

The value of 1.5 × 8 is

24 / 24

24. ਜੇ x × 100 = 135.72 ਹੋਵੇ ਤਾਂ x ਦਾ ਮੁੱਲ ਕੀ ਹੋਵੇਗਾ ?

If x × 100 = 135.72 then value of x is equal to

*Fill this form.

Your score is

The average score is 3%

0%

Exit

ਅੰਕੜਿਆਂ ਦਾ ਪ੍ਰਬੰਧਨ Statistics

0%
68
Created on

7th ਅੰਕੜਿਆਂ ਦਾ ਪ੍ਰਬੰਧਨ Statistics

Important Questions for Exam

Questions-8

1 / 8

ਇੱਕ ਥੈਲੇ ਵਿੱਚ 5 ਚਿੱਟੀਆਂ ਗੇਂਦਾਂ ਅਤੇ 10 ਕਾਲੀਆਂ ਗੇਂਦਾ ਹਨ। ਥੈਲੇ ਵਿੱਚੋਂ ਚਿੱਟੀ ਗੇਂਦ ਨਿਕਲਣ ਦੀ ਸੰਭਾਵਨਾ ਹੈ :

A bag contains 5 white balls and 10 black balls. The probability of drawing a white ball from the bag is :

2 / 8

ਇੱਕ ਪਾਸੇ ਨੂੰ ਸੁੱਟਣ 'ਤੇ, ਸੰਖਿਆ '4' ਪ੍ਰਾਪਤ ਕਰਨ ਦੀ ਸੰਭਾਵਨਾ ਹੈ।

When a die is thrown, the probability of getting a number 4 is

3 / 8

ਹੇਠ ਲਿਖੀਆਂ ਵਿੱਚੋਂ ਕਿਹੜਾ ਕੇਂਦਰੀ ਪ੍ਰਵਿਰਤੀ ਦਾ ਇੱਕ ਮਾਪ ਨਹੀਂ ਹੈ ?

Which of the following is not a central tendency of a data?

(a)   (b) (c)   (d)

4 / 8

ਇੱਕ ਕ੍ਰਿਕੇਟਰ ਨੇ ਸੱਤ ਪਾਰੀਆਂ ਵਿੱਚ 38, 79, 25, 52, 0, 8, 100 ਦੌੜਾਂ ਬਣਾਈਆਂ। ਬਣਾਈਆਂ ਦੌੜਾਂ ਦੀ ਵਿਚਲਨ ਸੀਮਾ ਕੀ ਹੈ ?

A cricketer scored 38, 79, 25, 52, 0, 8, 100 runs in seven innings, the range of the runs scored is:

5 / 8

ਇਹਨਾਂ ਅੰਕੜਿਆਂ ਦਾ ਬਹੁਲਕ.............. ਹੈ:

The mode of the data:

3, 5, 1, 2, 0, 2, 3, 5, 0, 2, 1, 6

6 / 8

ਕਿਸੇ ਅਸੰਭਵ ਘਟਨਾ ਦੀ ਸੰਭਾਵਨਾ ਹੈ :

The probability of an impossible event is

7 / 8

'GIRL' ਸ਼ਬਦ ਦੇ ਅੱਖਰਾਂ ਵਿੱਚੋਂ G ਅੱਖਰ ਚੁਣੇ ਜਾਣ ਦੀ ਕੀ ਸੰਭਾਵਨਾ ਹੈ :

The probability of selecting letter G from the word 'GIRL' is

8 / 8

3, 1, 5, 7, 9 ਦਾ ਮੱਧਮਾਨ ਹੈ -

The mean of 3, 1, 5, 7 and 9 is

To see result fill following information.

ਸਰਟੀਫਕੇਟ ਪ੍ਰਾਪਤ ਕਰਨ ਲਈ  ਸਹੀ ਜਾਣਕਾਰੀ ਭਰੋ।

Your score is

Exit

0%
36
Created on

7th ਅੰਕੜਿਆਂ ਦਾ ਪ੍ਰਬੰਧਨ Statistics

Important Questions for Exam

Questions-8

1 / 8

ਕਿਹੜਾ ਕੇਂਦਰੀ ਪ੍ਰਵਿਰਤੀ ਦਾ ਮਾਪ ਹਮੇਸ਼ਾ ਦਿੱਤੇ ਹੋਏ ਅੰਕੜਿਆਂ ਵਿੱਚੋਂ ਹੀ ਹੁੰਦਾ ਹੈ :

Which measure of central tendency is always exist in the given data :

2 / 8

ਦਿੱਤੇ ਹੋਏ ਪ੍ਰੇਖਣਾਂ ਦੇ ਇੱੱਕ ਸਮੂਹ ਵਿੱਚ ਸਭ ਤੋਂ ਵੱਧ ਬਾਰੰਬਾਰਤਾ ਵਾਲੇ ਕੇਂਦਰੀ ਪ੍ਰਵਿਰਤੀ ਮਾਪ ਨੂੰ ਕੀ ਕਹਿੰਦੇ ਹਨ :

What is measure of central tendency called that occurs most frequently in the given data ?

3 / 8

ਕੱਲ ਨੂੰ ਸੂਰਜ ਚੜ੍ਹੇਗਾ, ਇਸਦੀ ਕਿੰਨੀ ਸੰਭਾਵਨਾ ਹੈ? 

The sun will rise tomorrow. What is the probability of this ?

4 / 8

ਅੰਕੜਿਆਂ ਦੇ ਸਮੂਹ ਦੇ ਕੇਂਦਰੀ ਪ੍ਰਵਿਰਤੀ ਮਾਪ ਮੱਧਮਾਨ, ਬਹੁਲਕ ਅਤੇ ਮੱਧਿਕਾ ਲਈ ਕਿਹੜਾ ਕਥਨ ਸਹੀ ਹੈ :

Which  statement is true for measure of central tendency like mean, mode and median of the given data: 

5 / 8

ਕਿਹੜੇ ਕੇਂਦਰੀ ਪ੍ਰਵਿਰਤੀ ਮਾਪ ਨੂੰ ਪਤਾ ਕਰਨ ਲਈ ਪ੍ਰੇਖਣਾਂ ਨੂੰ ਕਦੇ ਵੀ ਵੱਧਦੇ ਜਾਂ ਘਟਦੇ ਕ੍ਰਮ ਵਿੱਚ ਲਿਖਣ ਦੀ ਜ਼ਰੂਰਤ ਨਹੀਂ ਹੁੰਦੀ :

We never need to arrange the data in ascending or descending order to calculate which of the following:

6 / 8

ਹੇਠ ਲਿਖਿਆਂ ਵਿੱਚੋਂ ਮੱਧਮਾਨ ਲਈ ਕਿਹੜਾ ਕਥਨ ਸਹੀ ਹੈ :

For mean ,which  statement is true from the following:

7 / 8

ਅੰਕੜਿਆਂ ਦੇ ਸਮੂਹ ਦੇ ਕੇਂਦਰੀ ਪ੍ਰਵਿਰਤੀ ਦਾ ਕਿਹੜਾ ਮਾਪ ਅੰਕੜਿਆਂ ਦੇ ਸਭ ਤੋਂ ਛੋਟੇ ਅਤੇ ਸਭ ਤੋਂ ਵੱਡੇ ਪ੍ਰੇਖਣ ਦੇ ਵਿਚਕਾਰ ਹੁੰਦਾ ਹੈ :

Which measures of central tendency lies between highest and lowest observation from the following : 

8 / 8

ਤਸੀਂ ਆਪਣੇ ਜਨਮ ਦਿਨ ਦੇ ਪ੍ਰੋਗਰਾਮ ਤੇ 15 ਵਿਅਕਤੀਆਂ ਦੇ ਖਾਣ ਲਈ ਰੋਟੀਆਂ ਦੀ ਕੁੱਲ ਸੰਖਿਆ ਪਤਾ ਕਰਨੀ ਹੈ,ਇਸ ਲਈ ਕਿਹੜੇ ਕੇਂਦਰੀ ਪ੍ਰਵਿਰਤੀ ਮਾਪ ਦੀ ਵਰਤੋਂ ਸਭ ਤੋਂ ਵੱਧ ਢੁਕਵੀਂ ਹੋਵੇਗੀ :

You have to decide upon the number of chapattis needed for 15 people called for your birthday party program. What measure of central tendency would be most appropriate if the data is provided to you?

(a)     (b)          (c)  (d)

To see result fill following information.

ਸਰਟੀਫਕੇਟ ਪ੍ਰਾਪਤ ਕਰਨ ਲਈ  ਸਹੀ ਜਾਣਕਾਰੀ ਭਰੋ।

Your score is

Exit

ਰਾਸ਼ੀਆਂ ਦੀ ਤੁਲਨਾ Comparing Quantities

21

Comparing Quantities ਰਾਸ਼ੀਆਂ ਦੀ ਤੁਲਨਾ

Questions-11

1 / 11

ਇੱਕ ਵਸਤੂ ₹100 ਦੀ ਵੇਚ ਕੇ ਰੇਨੂੰ ਨੂੰ ₹20 ਲਾਭ ਹੁੰਦਾ ਹੈ। ਉਸ ਦਾ ਲਾਭ % ਕੀ ਹੈ ?

On selling an article for ₹100, Renu gains ₹20. Her gain percentage is

2 / 11

ਇੱਕ ਆਦਮੀ ਦੀ ਪ੍ਰਤੀ ਮਹੀਨਾ ਤਨਖਾਹ ₹24000 ਹੈ। ਉਸ ਦੀ ਤਨਖਾਹ ਵਿੱਚ 25% ਦਾ ਵਾਧਾ ਹੁੰਦਾ ਹੈ ਤਾਂ ਉਸ ਦੀ ਪ੍ਰਤੀ ਮਹੀਨੇ ਦੀ ਨਵੀ ਤਨਖਾਹ ਕੀ ਹੈ ?

The salary of a man is ₹24000 per month. If he gets an increase of 25% in the salary. then the new salary per month is

3 / 11

4 / 11

ਜੇਕਰ ਰੋਹਨੀ ਨੇ 5% ਦਰ ਨਾਲ ₹4800 ਉਧਾਰ ਲਏ ਹੋਣ ਤਾਂ ਉਸ ਨੂੰ 2 ਸਾਲ ਬਾਅਦ ਕਿੰਨੀ ਰਾਸ਼ੀ ਵਾਪਿਸ ਮੋੜਨੀ ਪਵੇਗੀ ?

If Rohini borrows ₹4800 at 5% p.a. simple interest, then the amount she has to return at the end of 2 years is.

5 / 11

0.025 ਨੂੰ ਪ੍ਰਤੀਸ਼ਤ ਵਿਚ ਬਦਲੋ :

0.025 when expressed as a percent is

6 / 11

ਜੇਕਰ ਇੱਕ ਆਦਮੀ ਇੱਕ ਵਸਤੂ ₹80 ਦੀ ਖਰੀਦ ਕੇ ₹100 ਦੀ ਵੇਚ ਦਿੰਦਾ ਹੈ ਤਾਂ ਉਸ ਦਾ ਲਾਭ % ਕੀ ਹੈ?

If a man buys an article for ₹80 and sells it for ₹100, then gain percentage is

7 / 11

8 / 11

₹6000 ਤੇ 8% ਦਰ ਨਾਲ 1 ਸਾਲ ਦਾ ਕਿੰਨਾ ਵਿਆਜ ਹੈ ?

The simple interest on ₹6000 at 8% p.a. for one year is

9 / 11

ਜੇਕਰ x ਦਾ 30% = 72 ਹੋਵੇ ਤਾਂ x ਮੁੱਲ ਕੀ ਹੋਵੇਗਾ ?

If 30% of x is 72, then x is equal to

10 / 11

11 / 11

ਇੱਕ ਸ਼੍ਰੇਣੀ ਵਿਚ 45% ਲੜਕੀਆਂ ਹਨ । ਜੇਕਰ ਸ਼੍ਰੇਣੀ ਵਿੱਚ 22 ਲੜਕੇ ਹੋਣ ਤਾਂ ਸ਼੍ਰੇਣੀ ਵਿੱਚ ਕੁਲ ਕਿੰਨੇ ਵਿਦਿਆਰਥੀ ਹਨ ?

In a class, 45% of students are girls. If there are 22 boys in the class, then the total number of students in the class is

To win Prize , to see result and to get certificate fill following information correctly.

ਇਨਾਮ ਜਿੱਤਣ ਲਈ ,ਨਤੀਜਾ ਦੇਖਣ ਲਈ ਅਤੇ ਸਰਟੀਫਕੇਟ ਪ੍ਰਾਪਤ ਕਰਨ ਲਈ ਸਹੀ ਜਾਣਕਾਰੀ ਭਰੋ । 

Your score is

Exit

11

Comparing Quantities ਰਾਸ਼ੀਆਂ ਦੀ ਤੁਲਨਾ

Questions-14

1 / 14

Price of oil increased from Rs.50  to Rs.70.The percentage of increase is

ਤੇਲ ਦੀ ਕੀਮਤ 50 ਰੁਪਏ ਤੋਂ ਵਧ ਕੇ 70 ਰੁਪਏ ਹੋ ਗਈ ਹੈ। ਵਾਧੇ ਦੀ ਪ੍ਰਤੀਸ਼ਤਤਾ ਕੀ ਹੈ

2 / 14

16 is 25% of   ਕਿਸ ਦਾ 25% ,16 ਹੈ

3 / 14

Cost of an item is Rs.550.It is sold with a profit of 10%.The selling price is

ਕਿਸੇ ਵਸਤੂ ਦੀ ਕੀਮਤ 550 ਰੁਪਏ ਹੈ ਇਹ 10%ਦੇ ਮੁਨਾਫੇ ਦੇ ਨਾਲ ਵੇਚੀ ਜਾਂਦੀ ਹੈ। ਵੇਚਣ ਦੀ ਕੀਮਤ ਹੈ

4 / 14

Ratio  of 1.5km to  15m

1.5 ਕਿਲੋਮੀਟਰ ਤੋਂ 15 ਮੀਟਰ ਦਾ ਅਨੁਪਾਤ

5 / 14

Charge given on borrowed money is

ਉਧਾਰ ਲਏ ਪੈਸਿਆਂ 'ਤੇ ਜੋ ਚਾਰਜ ਦਿੱਤਾ ਜਾਂਦਾ ਹੈ

6 / 14

What rate gives Rs.100 as interest on a sum of Rs.1000 in 2 years

ਕਿਹੜੀ ਦਰ 2 ਸਾਲਾਂ ਵਿੱਚ 1000 ਰੁਪਏ ਦੀ ਰਕਮ 'ਤੇ 100 ਰੁਪਏ ਵਿਆਜ ਦਿੰਦੀ ਹੈ

7 / 14

Selling price of an item is

ਕਿਸੇ ਵਸਤੂ ਦੀ ਵਿਕਰੀ ਕੀਮਤ ਹੈ

8 / 14

Ratio of 50 paise to 1 Rupee

50 ਪੈਸੇ ਤੋਂ 1 ਰੁਪਏ ਦਾ ਅਨੁਪਾਤ

9 / 14

25% of 1Kg is

1Kg ਦਾ 25%

10 / 14

Out of 45 students 9 are absent. Percentage of the students present is

45 ਵਿਦਿਆਰਥੀਆਂ ਵਿੱਚੋਂ 9 ਗੈਰਹਾਜ਼ਰ ਹਨ। ਹਾਜ਼ਰ ਵਿਦਿਆਰਥੀਆਂ ਦੀ ਪ੍ਰਤੀਸ਼ਤਤਾ ਕੀ ਹੈ:

11 / 14

If one dozen bangles costs Rs.96,cost of 10 bangles is

ਜੇ ਇੱਕ ਦਰਜਨ ਚੂੜੀਆਂ ਦੀ ਕੀਮਤ 96 ਰੁਪਏ ਹੈ, ਤਾਂ 10 ਚੂੜੀਆਂ ਦੀ ਕੀਮਤ ਹੈ

12 / 14

Acid and water are mixed in the ratio 2:9.Find the quantity of acid in 66 litres of dilute acid

ਤੇਜ਼ਾਬ ਅਤੇ ਪਾਣੀ ਨੂੰ 2: 9 ਦੇ ਅਨੁਪਾਤ ਵਿੱਚ ਮਿਲਾਇਆ ਜਾਂਦਾ ਹੈ। 66 ਲੀਟਰ ਪਤਲੇ ਤੇਜ਼ਾਬ ਵਿੱਚ ਤੇਜ਼ਾਬ ਦੀ ਮਾਤਰਾ ਲੱਭੋ

13 / 14

0.03=             %

14 / 14

On a certain sum the interest paid after 15months is Rs.150 at 5% rate of interest p.a.The sum is

ਇੱਕ ਨਿਸ਼ਚਤ ਰਕਮ ਤੇ 15 ਮਹੀਨਿਆਂ ਦੇ ਬਾਅਦ ਅਦਾ ਕੀਤਾ  ਵਿਆਜ , 5% ਦੀ ਸਾਲਾਨਾ ਦਰ ਨਾਲ 150 ਰੁਪਏ ਹੈ। ਰਕਮ ਕੀ ਹੈ :

To win Prize , to see result and to get certificate fill following information correctly.

ਇਨਾਮ ਜਿੱਤਣ ਲਈ ,ਨਤੀਜਾ ਦੇਖਣ ਲਈ ਅਤੇ ਸਰਟੀਫਕੇਟ ਪ੍ਰਾਪਤ ਕਰਨ ਲਈ ਸਹੀ ਜਾਣਕਾਰੀ ਭਰੋ । 

Your score is

Exit

ਸਰਲ ਸਮੀਕਰਨ Simple Equations

/6

7th Simple Equations ਸਰਲ ਸਮੀਕਰਨ

Important Questions for Exam

Questions-6

1 / 6

1. ਜੇਕਰ 7x + 4 = 39 ,ਤਾਂ x =............

If 7x + 4 = 39 then x is equal to

2 / 6

2. ਜੇਕਰ 5 ਨੂੰ ਇੱਕ ਸੰਪੂਰਨ ਸੰਖਿਆ ਦੇ ਤਿਗੁਣੇ ਵਿੱਚ ਜੋੜੀਏ ਤਾਂ - 7 ਪ੍ਰਾਪਤ ਹੁੰਦਾ ਹੈ, ਤਾਂ ਉਹ ਸੰਪੂਰਨ ਸੰਖਿਆ ਕਿਹੜੀ ਹੈ ?

If 5 added to thrice an integer is -7, then the integer is

3 / 6

3. ਜੇਕਰ ਇੱਕ ਸੰਖਿਆ ਦੇ ਦੁੱਗਣੇ ਵਿੱਚੋਂ 3 ਘਟਾਉਣ 'ਤੇ 5 ਪ੍ਰਾਪਤ ਹੁੰਦਾ ਹੈ, ਤਾਂ ਉਹ ਸੰਖਿਆ ਕਿਹੜੀ ਹੈ ?

If 3 subtracted from twice a number is 5, then the number is

4 / 6

4. ਜੇਕਰ   = 14 ਤਾਂ 2x + 6 =.......

If  = 14 then the value of 2x +6 is equal to.

5 / 6

5. ਹੇਠ ਲਿਖਿਆਂ ਵਿੱਚੋਂ ਕਿਹੜੀ ਸੰਖਿਆ ਸਮੀਕਰਨ - 6 + x =-18 ਨੂੰ ਸੰਤੁਸ਼ਟ ਕਰਦੀ ਹੈ ?

Which of the following number satisfies the equation - 6 + x = - 18

6 / 6

6. ਜੇਕਰ 8m - 8 = 56 ਤਾਂ m=..........

If 8m - 8 = 56 then m is equal to

*Fill this form.

Your score is

The average score is 9%

0%

Exit

22
Created on

7th Simple Equations ਸਰਲ ਸਮੀਕਰਨ

Important Questions for Exam

Question-10

1 / 10

If I add three-eight to one eight of a number , I get zero . The number is                       .

ਜੇ ਮੈਂ ਇੱਕ ਸੰਖਿਆ ਦੇ ਤਿੰਨ-ਅੱਠ ਨੂੰ ਸੰਖਿਆ ਦੇ ਇੱਕ-ਅੱਠ ਜੋੜਦਾ ਹਾਂ, ਤਾਂ ਮੈਨੂੰ ਸਿਫਰ ਮਿਲਦਾ ਹੈ। ਸੰਖਿਆ.... ਹੈ।

2 / 10

Two –third of a number subtracted from 10 gives 10 . Then the number is                       .

ਇੱਕ ਸੰਖਿਆ ਦਾ ਦੋ -ਤਿਹਾਈ ਹਿੱਸਾ 10 ਵਿੱਚੋਂ ਘਟਾਏ ਤੋਂ 10 ਦਿੰਦਾ ਹੈ,ਤਾਂ ਸੰਖਿਆ....... ਹੈ।

3 / 10

After 12 years I shall be 3 times as old as I was 4 years ago . Find my present age ?

12 ਸਾਲਾਂ ਬਾਅਦ ਮੈਂ ਉਮਰ ਦਾ 3 ਗੁਣਾ  ਹੋ ਜਾਵਾਂਗਾ ਜਿੰਨਾ ਮੈਂ 4 ਸਾਲ ਪਹਿਲਾਂ ਸੀ। ਮੇਰੀ ਮੌਜੂਦਾ ਉਮਰ ਲੱਭੋ?

4 / 10

A number increased by 20 and then reduced by 15 becomes 10 . Then the number is                        .

ਇੱਕ ਸੰਖਿਆ ਵਿੱਚ 20 ਦਾ ਵਾਧਾ ਹੋਇਆ ਅਤੇ ਫਿਰ 15 ਨਾਲ ਘਟ ਕੇ 10 ਹੋ ਗਈ, ਤਾਂ ਸੰਖਿਆ....... ਹੈ ।

5 / 10

The number  which when added to its half gives 30 . The number is                .

ਉਹ ਸੰਖਿਆ ਜਿਸਨੂੰ ਇਸਦੇ ਅੱਧੇ ਵਿੱਚ ਜੋੜਿਆ ਜਾਂਦਾ ਹੈ 30 ਦਿੰਦਾ ਹੈ। ਸੰਖਿਆ.......... ਹੈ।

6 / 10

The equation for the statement “ 6 less from thrice a number m is 18 “ is                   .

" ਇੱਕ ਸੰਖਿਆ m ਦੇ ਤਿੰਨ ਗੁਣਾ ਤੋਂ 6 ਘੱਟ 18" ਦੇ ਕਥਨ ਦਾ ਸਮੀਕਰਨ ਹੈ।

7 / 10

The sum of two consecutive multiples of 6 is 66 . Find the multiples ?

6 ਦੇ ਲਗਾਤਾਰ ਦੋ ਗੁਣਜਾਂ ਦਾ ਜੋੜ 66 ਹੈ। ਗੁਣਜਾਂ ਨੂੰ ਲੱਭੋ?

8 / 10

Dileep has 3 more marbles than Rohit . If both have 95 marbles then Dileep has            number of marbles.

ਦਿਲੀਪ ਦੇ ਕੋਲ ਰੋਹਿਤ ਦੇ ਮੁਕਾਬਲੇ 3 ਜ਼ਿਆਦਾ ਮਾਰਬਲ ਹਨ। ਜੇ ਦੋਵਾਂ ਕੋਲ 95 ਮਾਰਬਲ ਹਨ ਤਾਂ ਦਿਲੀਪ ਕੋਲ ਮਾਰਬਲ ਦੀ ਸੰਖਿਆ.............. ਹੈ।

9 / 10

Three-fourth of a number is 5 more than 7 . the number is                      .

ਕਿਸੇ ਸੰਖਿਆ ਦਾ ਤਿੰਨ-ਚੌਥਾਈ ਹਿੱਸਾ 7 ਤੋਂ 5 ਜ਼ਿਆਦਾ ਹੁੰਦਾ ਹੈ। ਸੰਖਿਆ........ ਹੈ।

10 / 10

The value of the variable in the equation 5( -7x+3 ) = x – 21 is                      .

ਸਮੀਕਰਨ 5( -7x+3 ) = x – 21 ਵਿੱਚ ਚਲ ਦਾ ਮੁੱਲ.........ਹੈ।

To see result and to get certificate fill following information correctly.

ਨਤੀਜਾ ਦੇਖਣ ਲਈ ਅਤੇ ਸਰਟੀਫਕੇਟ ਪ੍ਰਾਪਤ ਕਰਨ ਲਈ ਸਹੀ ਜਾਣਕਾਰੀ ਭਰੋ।

Your score is

Exit

© Success Adda | All Rights Reserved