6ਵੀਂ-ਗਣਿਤ ਪ੍ਰਸ਼ਨ Oct-Jan

Chapters in this Page

  •  ਸਤੰਬਰ ਟਰਮ-1 ਪ੍ਰੀਖਿਆ ਦੀ ਤਿਆਰੀ ਲਈ, ਹੇਠਾਂ ਦਿੱਤੇ ਚੈਪਟਰਾਂ ਵਿੱਚੋਂ ਪ੍ਰਸ਼ਨ ਆਉਣਗੇ।
  •  MCQ ਪ੍ਰਸ਼ਨਾਂ ਦਾ ਅਭਿਆਸ ਕਰਨ ਲਈ ਇਹਨਾਂ ਨਾਵਾਂ ‘ਤੇ ਕਲਿੱਕ ਕਰ ਸਕਦੇ ਹੋ।
  • ਪ੍ਰਸ਼ਨ ਪੰਜਾਬੀ ਅਤੇ ਅੰਗਰੇਜੀ ਦੋਵੇਂ ਮਾਧਿਅਮ ਵਿੱਚ ਹਨ।

ਸੰਪੂਰਨ ਸੰਖਿਆਵਾਂ Integers 

/10

6th ਸੰਪੂਰਨ ਸੰਖਿਆਵਾਂ Integers

Important MCQs for Exam

1 / 10

    1.
  1. ਦਿੱਤੀ ਗਈ ਸੰਖਿਆ ਰੇਖਾ ਕੀ ਦਰਸਾਉਂਦੀ ਹੈ?

The given number line represents:

2 / 10

    2.
  1. ਹੇਠ ਲਿਖਿਆਂ ਵਿੱਚੋਂ ਕਿਹੜੀਆਂ ਸੰਖਿਆਵਾਂ ਘਟਦੇ ਕ੍ਰਮ ਵਿੱਚ ਹਨ?

Which of the following integers are in descending order?

3 / 10

    3.
  1. ਹੇਠ ਲਿਖਿਆਂ ਵਿੱਚੋਂ ਕਿਹੜੀਆਂ ਸੰਖਿਆਵਾਂ ਵੱਧਦੇ ਕ੍ਰਮ ਵਿੱਚ ਹਨ?

Which of the following integers are in ascending order?

4 / 10

    4.
  1. ਹੇਠ ਲਿਖਿਆਂ ਵਿੱਚੋਂ ਕਿਹੜੀ ਸੰਪੂਰਨ ਸੰਖਿਆ -3 ਤੋਂ ਵੱਡੀ ਹੈ?

Which of the following integer is greater than -3?

5 / 10

    5.
  1.     -3 ਅਤੇ 3 ਦੇ ਵਿਚਕਾਰ ਕਿੰਨੀਆਂ ਸੰਪੂਰਨ ਸੰਖਿਆਵਾਂ ਹਨ?

How many integers are between -3 to 3?

6 / 10

    6.
  1.       15 - (- 12) + (- 27) =

7 / 10

    7.
  1.       (- 7) + (- 12) + 11 =

8 / 10

    8.
  1. ਉੱਪਰ ਦਿੱਤੀ ਸੰਖਿਆ ਰੇਖਾ ਸੰਬੰਧੀ ਹੇਠ ਲਿਖਿਆਂ ਵਿੱਚੋਂ ਕਿਹੜਾ ਸਹੀ ਹੈ।

Which of the following statements is true about the given number line.

9 / 10

    9.
  1.       (- 2) + 8 =

10 / 10

    10.
  1.     -2 ਤੋਂ 3 ਘੱਟ :

3 less than -2 =

*Fill this form.

Your score is

The average score is 19%

0%

Exit

2
Created on

Integers ਸੰਪੂਰਨ ਸੰਖਿਆਵਾਂ

Questions-20

1 / 20

What is the successor of -7 ?

-7 ਦਾ ਅਗੇਤਰ ਕੀ ਹੈ?

2 / 20

The opposite of -4 is

-4 ਦੇ ਉਲਟ ਹੈ

3 / 20

A diver is 20m below sea level . His position is given as an integer -20m.Give his new position as, if he comes up by 10m.

ਗੋਤਾਖੋਰ ਸਮੁੰਦਰ ਤਲ ਤੋਂ 20 ਮੀਟਰ ਹੇਠਾਂ ਹੈ। ਉਸਦੀ ਸਥਿਤੀ ਇੱਕ ਪੂਰਨ ਅੰਕ -20 ਮੀਟਰ ਦੇ ਰੂਪ ਵਿੱਚ ਦਿੱਤੀ ਗਈ ਹੈ। ਜੇਕਰ ਉਹ 10 ਮੀਟਰ ਤੱਕ ਉੱਪਰ ਆਉਂਦਾ ਹੈ ਤਾਂ ਉਸਨੂੰ ਇੱਕ ਪੂਰਨ ਅੰਕ ਦੇ ਰੂਪ ਵਿੱਚ ਦਿਓ।

4 / 20

What is the predecessor of -3?

-3 ਦਾ ਪਿਛੇਤਰ ਕੀ ਹੈ?

5 / 20

The smallest positive integer is ਸਭ ਤੋਂ ਛੋਟਾ ਧਨਾਤਮਕ ਸੰਪੂਰਨ ਅੰਕ ਹੈ

6 / 20

Every negative integer is less than ਹਰ ਰਿਣਾਤਮਕ ਸੰਪੂਰਨ ਅੰਕ ਕਿਸ ਤੋਂ ਘੱਟ ਹੈ

7 / 20

The integer   3 less than   -12 is -12 ਤੋਂ ਸੰਪੂਰਨ ਅੰਕ 3 ਘੱਟ ਹੋਵੇਗਾ

8 / 20

What must be added to -135 to get   -142 .

-142 ਪ੍ਰਾਪਤ ਕਰਨ ਲਈ -135 ਵਿੱਚ ਕੀ ਜੋੜਿਆ ਜਾਣਾ ਚਾਹੀਦਾ ਹੈ

9 / 20

Zero is ਸਿਫਰ ਹੈ

10 / 20

The greatest negative integer is ਸਭ ਤੋਂ ਵੱਡਾ ਰਿਣਾਤਮਕ ਸੰਪੂਰਨ ਅੰਕ ਹੈ

11 / 20

The sum of smallest positive integer and greatest negative integer is

ਸਭ ਤੋਂ ਵੱਡੇ ਰਿਣਾਤਮਕ ਸੰਪੂਰਨ ਅੰਕ ਅਤੇ ਸਭ ਤੋਂ ਛੋਟੇ ਧਨਾਤਮਕ ਸੰਪੂਰਨ ਅੰਕ ਦਾ ਜੋੜ ਹੁੰਦਾ ਹੈ

12 / 20

ਸੰਪੂਰਨ ਅੰਕ -5 , 9 ਤੋਂ ਕਿੰਨਾ ਘੱਟ ਹੈ

The integer -5 less than   9 is

13 / 20

How many integers lie between -2 and  +5 ? -2 ਅਤੇ +5 ਦੇ ਵਿਚਕਾਰ ਕਿੰਨੇ ਸੰਪੂਰਨ ਅੰਕ ਹਨ?

14 / 20

A diver is 20m below sea level . His position is given as an integer -20m.Give his new position as, if he goes further down by 10m.

ਗੋਤਾਖੋਰ ਸਮੁੰਦਰ ਤਲ ਤੋਂ 20 ਮੀਟਰ ਹੇਠਾਂ ਹੈ। ਉਸਦੀ ਸਥਿਤੀ ਨੂੰ ਪੂਰਨ ਅੰਕ -20 ਮੀਟਰ ਦੇ ਰੂਪ ਵਿੱਚ ਦਿੱਤਾ ਗਿਆ ਹੈ। ਜੇਕਰ ਉਹ 10 ਮੀਟਰ ਹੋਰ ਹੇਠਾਂ ਚਲਾ ਜਾਂਦਾ ਹੈ, ਤਾਂ ਉਸਨੂੰ ਇੱਕ ਸੰਪੂਰਨ ਅੰਕ ਦੇ ਰੂਪ ਵਿੱਚ ਨਵੀਂ ਸਥਿਤੀ ਦਿਓ।

15 / 20

- 7 lies to the left of - 7 ਕਿਸਦੇ ਖੱਬੇ ਪਾਸੇ  ਹੈ

16 / 20

What integer should be added to – 25 to get zero ?

ਸਿਫਰ ਪ੍ਰਾਪਤ ਕਰਨ ਲਈ - 25 ਵਿੱਚ ਕਿਹੜਾ ਸੰਪੂਰਨ ਅੰਕ ਜੋੜਿਆ ਜਾਣਾ ਚਾਹੀਦਾ ਹੈ?

17 / 20

A point B on the top of the mountain is 4500m above sea level and a point A is 3000m below the sea level . The vertical distance between points A and B is

ਪਹਾੜ ਦੀ ਚੋਟੀ 'ਤੇ ਇੱਕ ਬਿੰਦੂ B ਸਮੁੰਦਰ ਤਲ ਤੋਂ 4500 ਮੀਟਰ ਉੱਪਰ ਅਤੇ ਇੱਕ ਬਿੰਦੂ A ਸਮੁੰਦਰ ਤਲ ਤੋਂ 3000 ਮੀਟਰ ਹੇਠਾਂ ਹੈ। ਬਿੰਦੂਆਂ A ਅਤੇ B ਦੇ ਵਿਚਕਾਰ ਲੰਬਕਾਰੀ ਦੂਰੀ ਪਤਾ ਕਰੋ

18 / 20

The integer                    is neither positive nor negative.

ਸੰਪੂਰਨ ਅੰਕ ਨਾ ਤਾਂ ਧਨਾਤਮਕ ਹੈ ਅਤੇ ਨਾ ਹੀ ਰਿਣਾਤਮਕ

19 / 20

The integer 4 more than -6 is -6 ਤੋਂ ਸੰਪੂਰਨ ਅੰਕ 4 ਜਿਆਦਾ ਹੈ

20 / 20

The value of -16 + 18 -25 + 20 = ..........

-16 + 18 -25 + 20 = .........   ਦਾ ਮੁੱਲ

To win Prize , to see result and to get certificate fill following information correctly.

ਇਨਾਮ ਜਿੱਤਣ ਲਈ ,ਨਤੀਜਾ ਦੇਖਣ ਲਈ ਅਤੇ ਸਰਟੀਫਕੇਟ ਪ੍ਰਾਪਤ ਕਰਨ ਲਈ ਸਹੀ ਜਾਣਕਾਰੀ ਭਰੋ । 

Your score is

Exit

ਮੁੱਢਲੀਆਂ ਰੇਖਾ ਗਣਿਤਕ ਧਾਰਨਾਵਾਂ Basic Geometry Concepts

/12

6th ਮੁਢਲੀਆਂ ਰੇਖਾ ਗਣਿਤਕ ਧਾਰਨਾਵਾਂ Basic geometrical ideas 6th

Important Questions for Exam

1 / 12

1. ਇੱਕ ਰੇਖਾ ਉੱਪਰ ਬਿੰਦੂਆਂ ਦੀ ਸੰਖਿਆ........... ਹੁੰਦੀ ਹੈ।

The number of points lie on a line are…………

2 / 12

2. ਇੱਕ ਬਿੰਦੂ ਵਿੱਚੋਂ ਕਿੰਨੀਆਂ ਰੇਖਾਵਾਂ ਲੰਘ ਸਕਦੀਆਂ ਹਨ?

How many lines can pass through a point?

3 / 12

3. ਇੱਕ ਤ੍ਰਿਭੁਜ ਦੇ............. ਭਾਗ ਹੁੰਦੇ ਹਨ।

A triangle has………….. parts.

4 / 12

4. ਹੇਠ ਦਿੱਤੀਆਂ ਵਿੱਚ ਕਿਹੜਾ ਇੱਕ ਬਹੁਭੁਜ ਨਹੀਂ ਹੈ।

Which of the following is not a polygon?

5 / 12

5. ਇੱਕ ਚਤੁਰਭੁਜ ਦੇ............. ਵਿਕਰਨ ਹੁੰਦੇ ਹਨ।

A quadrilateral has………….. diagonals.

6 / 12

6. ਇੱਕ ਬੰਦ ਵਕਰ ਤਲ ਨੂੰ ਕਿੰਨੇ ਭਾਗਾਂ ਵਿੱਚ ਵੰਡਦਾ ਹੈ।

In how many parts, a closed curve divides the plane?

7 / 12

7. ਦੋ ਬਿੰਦੂਆਂ ਵਿੱਚੋਂ ਲੰਘਣ ਵਾਲੀਆਂ ਰੇਖਾਵਾਂ ਦੀ ਸੰਖਿਆ ਹੁੰਦੀ ਹੈ।

The number of lines passes through two points are…………….

8 / 12

8. ਇੱਕ ਚੱਕਰ ਦੀ ਸਭ ਤੋਂ ਵੱਡੀ ਵਤਰ........... ਹੈ।

The longest chord of a circle is……………

9 / 12

9. ਇੱਕ ਚੱਕਰ ਦਾ ਵਿਆਸ 12 ਸਮ ਹੈ ਤਾਂ ਅਰਧ ਵਿਆਸ..............ਹੈ।

The diameter of a circle is 12cm then the radius is………….

10 / 12

10. ਇੱਕ ਚੱਕਰ ਦਾ ਅਰਧ ਵਿਆਸ 4 ਸਮ ਹੈ ਤਾਂ ਵਿਆਸ  ਹੈ ।

The radius of a circle is 4cm then the diameter is………….

11 / 12

11. ਇੱਕ ਚਤੁਰਭੁਜ ਦੇ ਸਨਮੁੱਖ ਸਿਖ਼ਰਾਂ ਨੂੰ ਜੋੜਨ ਵਾਲਾ ਰੇਖਾਖੰਡ............ ਅਖਵਾਉਂਦਾ ਹੈ।

A line segment joining the opposite vertices of a quadrilateral is called its…………

12 / 12

12.

*Fill this form.

Your score is

The average score is 0%

0%

Exit

ਆਰੰਭਿਕ ਆਕਾਰਾਂ ਨੂੰ ਸਮਝਣਾ Understanding Elementary Shapes

/10

6th ਆਰੰਭਿਕ ਅਕਾਰਾਂ ਨੂੰ ਸਮਝਣਾ Understanding Elementary Shapes 6th

Important Questions for Exam

1 / 10

1. ਹੇਠ ਦਿੱਤੇ ਕੋਣਾਂ ਵਿਚੋਂ ਕਿਹੜੇ ਕੋਣ ਤ੍ਰਿਭੁਜ ਬਣਾਉਂਦੇ ਹਨ।

Which of the following forms triangles?

2 / 10

2. ਹੇਠ ਦਿੱਤੀਆਂ ਵਿਚੋਂ ਲੰਬ ਰੇਖਾਵਾਂ ਦੀ ਉਦਾਹਰਨ ਕਿਹੜੀ ਹੈ?

Which of the following is the example of perpendicular lines?

3 / 10

3.

4 / 10

4.

5 / 10

5.

6 / 10

6. ਇੱਕ ਘਣ ਦੇ........... ਕਿਨਾਰੇ ਹਨ।

A cuboid has ............edges.

7 / 10

7. ਹੇਠ ਦਿੱਤਿਆਂ ਵਿਚੋਂ ਕਿਹੜਾ ਕਥਨ ਸਹੀ ਨਹੀਂ ਹੈ।

Which of the following is not true?

8 / 10

8. ਹੇਠ ਦਿੱਤਿਆਂ ਵਿਚੋਂ ਆਇਤ ਲਈ ਕਿਹੜਾ ਕਥਨ ਸਹੀ ਨਹੀਂ ਹੈ?

Which of the following is not true for rectangle?

9 / 10

9. ਇੱਕ ਸਮਾਂਤਰ ਚਤੁਰਭੁਜ ਜਿਸਦੀਆਂ ਲਾਗਵੀਆਂ ਭੁਜਾਵਾਂ ਬਰਾਬਰ ਹੋਣ………… ਅਖਵਾਉਂਦਾ ਹੈ।

A parallelogram having adjacent sides equal is called a.................

 

10 / 10

10. ਹੇਠ ਦਿੱਤੀਆਂ ਭੁਜਾਵਾਂ ਵਿਚੋਂ ਕਿਹੜੀਆਂ ਤ੍ਰਿਭੁਜ ਦੀਆਂ ਭੁਜਾਵਾਂ ਹਨ।

Which of the following are sides of a triangle?

*Fill this form.

Your score is

The average score is 18%

0%

Exit

ਅਨੁਪਾਤ ਅਤੇ ਸਮਾਨ-ਅਨੁਪਾਤ Ratio and Proportion

/10

6th ਅਨੁਪਾਤ ਅਤੇ ਸਮਾਨ ਅਨੁਪਾਤ Ratio and Proportion

Important Questions for Exam

1 / 10

1. 4:7 ਦੇ ਤੁੱਲ ਹੇਠ ਲਿਖਿਆਂ ਵਿੱਚੋਂ ਕਿਹੜੀ ਭਿੰਨ ਹੈ।

Which of the following is equivalent ratio of 4:7.

2 / 10

2. ₹40 ਨੂੰ 2:3 ਵਿੱਚ ਵੰਡੇ।

Divide ₹40 in 2:3.

3 / 10

3. ਇੱਕ ਸਾਲ ਦਾ 8 ਮਹੀਨਿਆਂ ਨਾਲ ਅਨੁਪਾਤ ਹੈ :

The ratio of 1 year to 8 months is

4 / 10

4. 2 ਮੀਟਰ ਦਾ 75 ਸੈ.ਮੀ ਨਾਲ ਅਨੁਪਾਤ ਹੈ :

The ratio of 2m to 75cm is

5 / 10

5. 24 ਸੈਕਿੰਟ ਦਾ 1 ਮਿੰਟ ਨਾਲ ਅਨੁਪਾਤ ਹੈ :

The ratio of 24 seconds to 1 minute is

6 / 10

6. ਇੱਕ ਬੱਸ 2½ ਘੰਟਿਆਂ ਵਿੱਚ 90 ਕਿ.ਮੀ. ਦੀ ਦੂਰੀ ਤੈਅ ਕਰਦੀ ਹੈ। ਤਾਂ 5 ਘੰਟਿਆਂ  ਵਿੱਚ ਇਹ ਕਿੰਨੀ ਦੂਰੀ ਤੈਅ ਕਰੇਗੀ?

A bus travels 90km in 2½  hours. How much distance it cover in 5 hours?

7 / 10

7. ਅਸਲਮ ਇੱਕ ਹਫ਼ਤੇ ਵਿੱਚ ₹1680 ਕਮਾਉਂਦਾ ਹੈ। ਉਹ ₹2400 ਕਿੰਨੇ ਦਿਨਾਂ ਵਿੱਚ ਕਮਾਵੇਗਾ?

Aslam earns ₹1680 in a week. In how many days, he will earn ₹2400?

8 / 10

8. 12 ਪੰਨਾਂ ਦਾ ਮੁੱਲ ₹108 ਹੈ। ਅਜਿਹੇ 18 ਪੈੱਨਾਂ ਦਾ ਮੁੱਲ ਪਤਾ ਕਰੋ।

The cost of 12 pens is₹108. Find the cost of 18 such pens.

9 / 10

9. ਜੇਕਰ 12,25, x,75 ਸਮਾਨ-ਅਨੁਪਾਤ ਵਿੱਚ ਹਨ ਤਾਂ X ਪਤਾ ਕਰੋ।

Find x, if 12, 25, x, 75 are in proportion.

10 / 10

10. ਜੇਕਰ 8, a, 40, 65 ਸਮਾਨ-ਅਨੁਪਾਤ ਵਿੱਚ ਹਨ ਤਾਂ 'a' ਪਤਾ ਕਰੋ।

Find a, if 8, a, 40, 65 are in proportion.

*Fill this form.

Your score is

The average score is 5%

0%

Exit

ਬੀਜ-ਗਣਿਤਕ Algebra

/10

6th ਬੀਜ ਗਣਿਤ Algebra

Important Questions for Exam

1 / 10

1. p ਨੂੰ 3 ਨਾਲ ਗੁਣਾ ਕਰਕੇ ਫਿਰ 2 ਜੋੜਿਆ ਗਿਆ =

Multiply p by 3 then 2 is added =……………..

2 / 10

2. m ਵਿੱਚੋਂ 5 ਘਟਾਇਆ ਗਿਆ =

5 is subtracted from m =………….

3 / 10

3. ਵਿਅੰਜਕ 7l - 3 ਵਿੱਚ ਕਿੰਨੇ ਪਦ ਹਨ?

How many terms in expression 7l- 3

4 / 10

4. ਚਲਾਂ x ਅਤੇ y ਦਾ ਪ੍ਰਯੋਗ ਕਰਕੇ ਗੁਣਾ ਲਈ ਕ੍ਰਮ ਵਟਾਂਦਰਾ ਗੁਣ ਲਿਖੋ :

Write commutative property of multiplication using variables x and y

5 / 10

5. ਵਰਗ ਦੀ ਹਰੇਕ ਭੁਜਾ ਨੂੰ 's' ਨਾਲ ਦਰਸਾਇਆ ਗਿਆ ਤਾਂ ਵਰਗ ਦਾ ਪਰਿਮਾਪ ਹੈ -

Each side of square is represented by 's' then perimeter of square is:

6 / 10

6.

7 / 10

7. 4l - 3 = 5  ਹੱਲ ਕਰੋ।

Solve; 4 l- 3 = 5

8 / 10

8. ਜੇਕਰ x - 3 = 2 , x ਪਤਾ ਕਰੋ :-

Find x if x - 3 = 2

9 / 10

9. ਬੀਜਗਣਿਤਿਕ ਸਮੀਕਰਨ ਦੇ ਰੂਪ ਵਿੱਚ ਲਿਖੋ: y ਦੇ 4 ਗੁਣਾ ਤੋਂ 7 ਜਿਆਦਾ ਨਾਲ 23 ਪ੍ਰਾਪਤ ਹੁੰਦਾ ਹੈ।

Write as algebraic equation : 7 more than 4 times of y gives 23.

10 / 10

10. ਜੇ ਅਰਮਾਨ ਦੀ ਵਰਤਮਾਨ ਉਮਰ x ਹੈ ਤਾਂ 4 ਸਾਲ ਬਾਅਦ ਉਸਦੀ ਉਮਰ ਕਿੰਨੀ ਹੋਵੇਗੀ?

If Armaan 's present age is x years then what will be his age after 4 years?

*Fill this form.

Your score is

The average score is 0%

0%

Exit

ਅੰਕੜਿਆਂ ਦਾ ਪ੍ਰਬੰਧਨ Data Handling

/10

6th ਅੰਕੜਿਆਂ ਦਾ ਪ੍ਰਬੰਧਨ Data Handling 6th

Important Questions for Exam

1 / 10

1. .............ਵਿੱਚ ਅੰਕੜਿਆਂ ਨੂੰ ਚਿੱਤਰਾਂ ਰਾਹੀਂ ਦਰਸਾਇਆ ਜਾਂਦਾ ਹੈ।

…………..represents data through picture of objects.

2 / 10

2.

3 / 10

3.

4 / 10

4.

5 / 10

5. ਜੇ = 10 ਫੁੱਲ ਹਨ ਤਾਂ   ਕਿੰਨੇ ਫੁੱਲ ਹੋਣਗੇ ?

If represents 10 flowers then how many flowers does ☆☆☆☆☆ represent?

6 / 10

6. ਜੇਕਰ ਇੱਕ ਪੈਮਾਨੇ ਵਿੱਚ, 1 ਇਕਾਈ = 200 ਹੈ ਤਾਂ 5 ਇਕਾਈਆਂ ਕਿੰਨੀ ਰਾਸ਼ੀ ਨੂੰ ਦਰਸਾਉਣਗੀਆਂ?

If on a scale 1 unit = 200 then how much quantity does 5 units will represent?

7 / 10

7. ਸੰਖਿਆਵਾਂ ਦੇ ਇਕੱਠ ਵਿੱਚੋਂ ਸੂਚਨਾ ਪ੍ਰਾਪਤ ਕਰਨ ਨੂੰ............ ਕਹਿੰਦੇ ਹਨ।

A………… is a collection of numbers gathered to give some information.

8 / 10

8. ਅੰਕੜਿਆਂ ਨੂੰ ਇਕਸਾਰ ਲੇਟਵੇਂ ਜਾਂ ਖੜ੍ਹਵੇਂ ਛੜਾਂ ਰਾਹੀਂ, ਜਿਹਨਾਂ ਵਿੱਚ ਬਰਾਬਰ ਦੂਰੀ ਹੋਵੇ,..........ਰਾਹੀਂ ਦਰਸਾਇਆ ਜਾਂਦਾ ਹੈ।

………. is method of representing the data in uniform width size horizontal or vertical box with equal spacing.

9 / 10

9. ਜੇ =4 ਗੇਂਦਾਂ ਹਨ ਤਾਂ 40 ਗੇਂਦਾਂ ਲਈ ਕਿੰਨੇ ਲੋੜੀਂਦੇ ਹਨ।

If represents 4 balls, No. of to be drawn to represents 40 balls.

10 / 10

10.

*Fill this form.

Your score is

The average score is 0%

0%

Exit

ਪਰਿਮਾਪ ਅਤੇ ਖੇਤਰਫ਼ਲ Perimeter and Area 

/20

6th ਪਰਿਮਾਪ ਅਤੇ ਖੇਤਰਫਲ Perimeter and Area

Important Questions for Exam

1 / 20

1. ਜੇਕਰ ਇੱਕ ਸਮਭੁਜੀ ਤ੍ਰਿਭੁਜ 4ਸਮ ਹੈ ਤਾਂ ਪਰਿਮਾਪ =…………

If side of an equilateral triangle is 4cm then perimeter =………….

2 / 20

2. ਆਇਤ ਦਾ ਪਰਿਮਾਪ =..............

Perimeter of Rectangle =……….

3 / 20

3. . ਇੱਕ ਸਮਭੁਜੀ ਤ੍ਰਿਭੁਜ ਦਾ ਪਰਿਮਾਪ =...........

Perimeter of an equilateral triangle =……………

4 / 20

4.

5 / 20

5. ਇੱਕ ਬੰਦ ਚਿੱਤਰ ਦੀ ਬਾਹਰੀ ਸੀਮਾ ਦੇ ਮਾਪ ਨੂੰ ........... ਆਖਦੇ ਹਨ।

The outer boundary of a closed figure is called................

6 / 20

6. ਸੁਮਨਦੀਪ ਨੇ ਭੁਜਾ 125ਮੀਟਰ ਦੇ ਵਰਗਾਕਾਰ ਪਾਰਕ ਦੇ 3 ਚੱਕਰ ਲਗਾਏ। ਉਸ ਦੁਆਰਾ ਤੈਅ ਕੀਤੀ ਗਈ ਦੂਰੀ    ਪਤਾ ਕਰੋ।

Samandeep takes 3 rounds of square park of side 125m. Find the distance covered by her.

7 / 20

7. ਇੱਕ ਤ੍ਰਿਭੁਜ ਦੀਆਂ ਦੋ ਭੁਜਾਵਾਂ 4.8ਸਮ ਅਤੇ 3.9ਸਮ ਹਨ ਅਤੇ ਪਰਿਮਾਪ 12ਸਮ ਹੈ ਤਾਂ ਤੀਜੀ ਭੁਜਾ ……ਹੋਵੇਗੀ।

Two sides of a triangle are 4.8cm and 3.9cm. The perimeter of the triangle is 12cm. Find the third side.

8 / 20

8. ਇੱਕ ਆਇਤ ਦਾ ਪਰਿਮਾਪ 50ਸਮ ਹੈ ਅਤੇ ਇਸਦੀ ਲੰਬਾਈ 12ਸਮ ਹੈ ਤਾਂ ਇਸਦੀ ਚੌੜਾਈ…………. ਹੋਵੇਗੀ।

The perimeter of a rectangle is 50cm and its length is 12cm then breadth is...............

9 / 20

9. ਇੱਕ ਵਰਗ ਦਾ ਪਰਿਮਾਪ 16ਸਮ ਹੈ ਤਾਂ ਇਸਦੀ ਭੁਜਾ……. ਹੋਵੇਗੀ।

The perimeter of a square is 16cm then its side is....

10 / 20

10. ਜੇਕਰ ਇੱਕ ਆਇਤ ਦੀ ਲੰਬਾਈ 2.4ਸਮ ਅਤੇ ਚੌੜਾਈ 1.9ਸਮ ਹੈ ਤਾਂ ਇਸਦਾ ਪਰਿਮਾਪ

If length and breadth of a rectangle are 2.4cm and 1.9cm then its perimeter is...............

11 / 20

11. 1 ਵਰਗ ਮੀ: =.......... ਵਰਗ ਸਮ

1 sq. m......... sq. cm.

12 / 20

12. ਇੱਕ ਆਇਤ ਦਾ ਖੇਤਰਫਲ 144ਮੀ² ਹੈ। ਜੇਕਰ ਇਸਦੀ ਚੌੜਾਈ 9ਮੀ: ਹੈ ਤਾਂ ਇਸਦੀ ਲੰਬਾਈ ਪਤਾ ਕਰੋ।

The area of a rectangle is 144m². If its breadth is 9m then find its length.

13 / 20

13. ਇੱਕ ਦਿੱਤੀ ਆਇਤ ਦਾ ਖੇਤਰਫਲ ਪਤਾ ਕਰੋ ਜਿਸਦੀ ਲੰਬਾਈ 16ਮੀ: ਅਤੇ ਚੌੜਾਈ 8ਮੀ: ਹੋਵੇ।

Find the area of the given rectangle whose length is 16m and breadth is 8m.

14 / 20

14. ਜੇਕਰ ਇੱਕ ਆਇਤ ਦੀ ਲੰਬਾਈ X ਇਕਾਈਆਂ ਹੈ ਅਤੇ ਚੌੜਾਈ 5 ਇਕਾਈਆਂ ਹੈ ਤਾਂ ਇਸਦਾ ਪਰਿਮਾਪ.........ਹੈ ।

If the length of a rectangle is x units and breadth is 5 units then its perimeter is…………

15 / 20

15. ਇੱਕ ਬੰਦ ਸਮਤਲ ਚਿੱਤਰ ਦੇ ਬੰਦ ਖੇਤਰ ਦੇ ਮਾਪ ਨੂੰ ਇਸਦਾ ...........ਆਖਦੇ ਹਨ।

The measurement of the region enclosed by a closed plane figure is called its…………

16 / 20

16. ਇੱਕ ਆਇਤ ਦਾ ਪਰਿਮਾਪ ਪਤਾ ਕਰੋ ਜਿਸਦਾ ਖੇਤਰਫਲ 234 ਵਰਗ ਸਮ ਅਤੇ ਇਸਦੀ ਇੱਕ ਭੁਜਾ 13ਸਮ ਹੈ।

Find the perimeter of a rectangle whose area is 234sq.cm and its one side is 13cm.

17 / 20

17. ਇੱਕ ਵਰਗ ਦਾ ਖੇਤਰਫਲ ਕਿੰਨਾ ਹੋਵੇਗਾ ਜੇਕਰ ਇਸਦੀ ਭੁਜਾ ਦੁੱਗਣੀ ਹੋ ਜਾਵੇ?

What will happen to the area of a square, if side is doubled?

18 / 20

18. ਇੱਕ ਸੰਗਮਰਮਰ ਦੀ ਟਾਇਲ ਦਾ ਮਾਪ 25 ਸਮ × 25ਸਮ ਹੈ, ਇੱਕ ਫਰਸ਼ ਜਿਸਦਾ ਮਾਪ 4ਮੀਟਰ x 3ਮੀਟਰ ਹੈ,  ਨੂੰ ਢੱਕਣ ਲਈ ਕਿੰਨੀਆਂ ਟਾਇਲਾਂ ਦੀ ਜ਼ਰੂਰਤ ਪਵੇਗੀ?

A marble tile is of side 25cm by 25cm. How many tiles will be required to cover a floor of 4m by 3m?

19 / 20

19. ਇੱਕ ਵਰਗ ਦਾ ਪਰਿਮਾਪ 68 ਮੀ: ਹੈ। ਇਸਦਾ ਖੇਤਰਫਲ ਪਤਾ ਕਰੋ।

The perimeter of a square is 68m. Find its area.

20 / 20

20. ਇੱਕ ਵਰਗ ਦਾ ਖੇਤਰਫਲ ਪਤਾ ਕਰੋ ਜਿਸਦੀ ਭੁਜਾ 3.6ਸਮ ਹੈ।

Find the area of a square having side 3.6cm.

*Fill this form.

Your score is

The average score is 16%

0%

Exit

© Success Adda | All Rights Reserved