6ਵੀਂ-ਗਣਿਤ ਪ੍ਰਸ਼ਨ-ਸਤੰਬਰ ਪ੍ਰੀਖਿਆ

Chapters in this Page

  •  ਸਤੰਬਰ ਟਰਮ-1 ਪ੍ਰੀਖਿਆ ਦੀ ਤਿਆਰੀ ਲਈ, ਹੇਠਾਂ ਦਿੱਤੇ ਚੈਪਟਰਾਂ ਵਿੱਚੋਂ ਪ੍ਰਸ਼ਨ ਆਉਣਗੇ।
  •  MCQ ਪ੍ਰਸ਼ਨਾਂ ਦਾ ਅਭਿਆਸ ਕਰਨ ਲਈ ਇਹਨਾਂ ਨਾਵਾਂ ‘ਤੇ ਕਲਿੱਕ ਕਰ ਸਕਦੇ ਹੋ।
  • ਪ੍ਰਸ਼ਨ ਪੰਜਾਬੀ ਅਤੇ ਅੰਗਰੇਜੀ ਦੋਵੇਂ ਮਾਧਿਅਮ ਵਿੱਚ ਹਨ।

ਆਪਣੀਆਂ ਸੰਖਿਆਵਾਂ ਨੂੰ ਜਾਨਣਾ Knowing Our Numbers

/20

6th Knowing Our numbers ਆਪਣੀਆਂ ਸੰਖਿਆਵਾਂ ਨੂੰ ਜਾਣਨਾ

Important MCQs for Exam

1 / 20

    1.
  1. ਅੰਕਾਂ ਦੀ ਗਿਣਤੀ …..ਹੈ।

The number of digits are …………….

2 / 20

    2.
  1.      1,5,2,9 ਨੂੰ ਇੱਕ ਵਾਰ ਵਰਤ ਕੇ ਬਣੀ 4 ਅੰਕਾਂ ਦੀ ਵੱਡੀ ਤੋਂ ਵੱਡੀ ਸੰਖਿਆ ਹੈ।

The greatest 4 digit number using 1, 5, 2, 9 once is

3 / 20

3. 2,0,3,7 ਨੂੰ ਇੱਕ ਵਾਰ ਵਰਤ ਕੇ ਬਣੀ 4 ਅੰਕਾਂ ਦੀ ਛੋਟੀ ਤੋਂ ਛੋਟੀ ਸੰਖਿਆ ਹੈ।

The smallest 4 digit number using 2, 0, 3, 7 once is

4 / 20

    4.
  1.          ਹੇਠ ਲਿਖਿਆਂ ਵਿੱਚੋਂ ਕਿਹੜੇ ਵੱਧਦੇ ਕ੍ਰਮ ਵਿੱਚ ਹਨ?

Which of the following are in ascending order?

5 / 20

    5.
  1.       23408 ਵਿੱਚ ਅੰਕ 4 ਦਾ ਅੰਕਿਤ ਮੁੱਲ ਕੀ ਹੈ?

The face value of digit 4 in 23468 is:

6 / 20

    6.
  1.         4123 ਵਿੱਚ ਅੰਕ 2 ਦਾ ਸਥਾਨਕ ਮੁੱਲ ਕੀ ਹੋਵੇਗਾ?

The place value of digit 2 in 4123 is

7 / 20

    7.
  1.       76542 ਵਿੱਚ ਅੰਕ 5 ਦੇ ਸਥਾਨਕ ਅਤੇ ਅੰਕਿਤ ਮੁੱਲ ਦਾ ਅੰਤਰ ਕੀ ਹੈ?

The difference between place value and face value of 5 in 76542 is:

8 / 20

    8.
  1.           5 x 10000+3 x 100 + 2 x 10 + 2 =……….

 

9 / 20

    9.
  1.     ਚਾਰ ਲੱਖ ਦੋ ਹਜ਼ਾਰ ਤਿੰਨ ਸੌ ਇਕਵੰਜਾ =.............

Four lakh two thousand three hundred fifty one =………….

 

10 / 20

    10.
  1.          4 ਅੰਕਾਂ ਵਾਲੀਆਂ ਕੁੱਲ ਕਿੰਨੀਆਂ ਸੰਖਿਆਵਾਂ ਹਨ?

How many four digit numbers are there?

11 / 20

    11.
  1.         ਸਤਾਰਾਂ ਮਿਲੀਅਨ ਚੋਵੀ ਹਜ਼ਾਰ ਚੁਰੰਜਾ=.........

Seventeen million twenty four thousand fifty four =……..

12 / 20

    12.
  1.         1 ਕਰੋੜ=……… ਮਿਲੀਅਨ

1 Crore =........... million

13 / 20

    13.
  1.          7213 ਦਾ ਹਜ਼ਾਰ ਦੇ ਸਥਾਨ ਤੱਕ ਨਿਕਟੀਕਰਨ

Rounded off 7213 to nearest thousands.

14 / 20

    14.
  1.           45553 ਦਾ ਸੌ ਦੇ ਸਥਾਨ ਤੱਕ ਨਿਕਟੀਕਰਨ

Rounded off 45553 to nearest hundreds.

15 / 20

    15.
  1.       ਹੱਲ ਕਰੋ: (9-4) x 6 =………

Solve: (9-4) x 6 =…….

16 / 20

    16.
  1.         ਹੇਠ ਲਿਖਿਆਂ ਵਿਚੋਂ ਕਿਸਦਾ ਰੋਮਨ ਪ੍ਰਣਾਲੀ ਵਿੱਚ ਸੰਕੇਤ ਨਹੀਂ ਹੈ?

Which of the following number does not have symbol in Roman numerals?

17 / 20

    17.
  1.         ਰੋਮਨ ਅੰਕ ਪ੍ਰਣਾਲੀ ਵਿੱਚ ਕਿੰਨੇ ਸੰਕੇਤ ਵਰਤੇ ਜਾਂਦੇ ਹਨ?

How many symbols are used in Roman Numerals?

18 / 20

    18.
  1.    ਹੇਠ ਲਿਖੇ ਵਿੱਚੋਂ ਕੀ ਅਰਥਹੀਣ ਹੈ?

Which of the following are meaningless?

19 / 20

    19.
  1. CLXVI =……….

 

20 / 20

    20.
  1.        XCIX + XLVI =

 

*Fill this form.

Your score is

The average score is 13%

0%

Exit

30

ਆਪਣੀਆਂ ਸੰਖਿਆਵਾਂ ਨੂੰ ਜਾਨਣਾ

Know Your Numbers

Questions-12

1 / 12

Which of the following numbers is equal to 1 billion?
ਹੇਠ ਲਿਖੇ ਵਿੱਚੋਂ ਕਿਹੜੀ ਸੰਖਿਆ 1 ਬਿਲਿਅਨ ਦੇ ਬਰਾਬਰ ਹੈ?

2 / 12

The greatest five digit number formed with the digits 8, 5, 2 and 1 is
8, 5, 2 ਅਤੇ 1 ਅੰਕਾਂ ਨਾਲ ਬਣੀ ਸਭ ਤੋਂ ਵੱਡੀ ਪੰਜ ਅੰਕਾਂ ਦੀ ਸੰਖਿਆ ਹੈ :

3 / 12

The sum of two odd number is always
ਦੋ ਟਾਂਕ ਸੰਖਿਆਵਾਂ ਦਾ ਜੋੜ ਹਮੇਸ਼ਾਂ ਹੁੰਦਾ ਹੈ

4 / 12

?– 100 = 999

5 / 12

The Roman numeral of 99 is
99 ਦਾ ਰੋਮਨ ਅੰਕ ਹੈ

6 / 12

What must be added to 34,52,629 to make it equal to 6 crore?
ਇਸ ਨੂੰ 6 ਕਰੋੜ ਦੇ ਬਰਾਬਰ ਬਣਾਉਣ ਲਈ 34,52,629 ਵਿੱਚ ਕੀ ਜੋੜਿਆ ਜਾਣਾ ਚਾਹੀਦਾ ਹੈ?

7 / 12

The difference between the place value and the face value of 7 in 9728 is
9728 ਵਿੱਚ 7 ਦੇ ਸਥਾਨ ਮੁੱਲ ਅਤੇ ਅੰਕਿਤ ਮੁੱਲ ਵਿੱਚ ਅੰਤਰ ਹੈ

8 / 12

The smallest 3–digit number which does not change if digits are written in reverse order is
ਸਭ ਤੋਂ ਛੋਟੀ 3–ਅੰਕਾਂ ਦੀ ਸੰਖਿਆ ਜੋ ਨਹੀਂ ਬਦਲਦੀ ਜੇ ਅੰਕ ਉਲਟ ਕ੍ਰਮ ਵਿੱਚ ਲਿਖੇ ਜਾਂਦੇ ਹਨ

9 / 12

The number 75847 rounded to the nearest hundred is
ਸੰਖਿਆ 75847 ਦੇ ਸੌ ਦਾ ਨਿਕਟਤਮ ਹੈ

10 / 12

1 kilogram is 1 ਕਿਲੋਗ੍ਰਾਮ ਹੈ

11 / 12

1 year is 1 ਸਾਲ

12 / 12

The predecessor of 700,800 is
700,800 ਦਾ ਪਿਛੇਤਰ ਹੈ

To win Prize , to see result and to get certificate fill following information correctly.

ਇਨਾਮ ਜਿੱਤਣ ਲਈ ,ਨਤੀਜਾ ਦੇਖਣ ਲਈ ਅਤੇ ਸਰਟੀਫਕੇਟ ਪ੍ਰਾਪਤ ਕਰਨ ਲਈ ਸਹੀ ਜਾਣਕਾਰੀ ਭਰੋ । 

Your score is

Exit

ਪੂਰਨ ਸੰਖਿਆ Whole Number 

/10

6th ਪੂਰਨ ਸੰਖਿਆਵਾਂ Whole numbers

Important MCQs for Exam

1 / 10

    1.
  1.     ਸਭ ਤੋਂ ਛੋਟੀ ਪੂਰਨ ਸੰਖਿਆ ਹੈ :

The smallest whole number is

2 / 10

    2.
  1.             ਕਥਨ 4+3 = 3-4 ਦਰਸਾਉਂਦਾ ਹੈ :

The statement 4 + 3 = 3 + 4 represents

3 / 10

    3.
  1.         24100 ਦਾ ਪਿਛੇਤਰ ਹੈ :

The predecessor of 24100 is

4 / 10

    4.
  1.     38899 ਦਾ ਅਗੇਤਰ ਹੈ :

The successor of 38899 is                          (b)        (c)        (d)

5 / 10

    5.
  1.      ਸਭ ਤੋਂ ਛੋਟੀ ਪ੍ਰਾਕ੍ਰਿਤਕ ਸੰਖਿਆ ਹੈ :

The smallest natural number is

6 / 10

    6.
  1.  ਤਿੰਨ ਅੰਕਾਂ ਦੀ ਵੱਡੀ ਤੋਂ ਵੱਡੀ ਸੰਖਿਆ ਦਾ ਅਗੇਤਰ ਹੈ :

The successor of 3 digit largest number is

7 / 10

    7.
  1.     13 ਨਾਲ ਵੰਡੀ ਜਾਣ ਵਾਲੀ 4 ਅੰਕਾਂ ਦੀ ਵੱਡੀ ਤੋਂ ਵੱਡੀ ਸੰਖਿਆ ਹੈ :

The largest 4 digit number divisible by 13 is

8 / 10

    8.
  1.     15 × 32 + 15 × 68 =

 

9 / 10

    9.
  1. ਹੇਠ ਲਿਖਿਆਂ ਵਿੱਚੋਂ ਕਿਹੜਾ ਗੁਣਾਤਮਕ ਤਤਸਮਕ (Multiplicative Identity) ਹੈ ?

Which of the following is the multiplicative identity ?

10 / 10

    10.
  1.    ਹੇਠ ਲਿਖਿਆਂ ਵਿਚੋਂ ਕਿਹੜਾ ਜੋੜਾਤਮਕ ਤਤਸਮਕ (Additive Identity) ਹੈ?

Which of the following is the additive identity?

*Fill this form.

Your score is

The average score is 10%

0%

Exit

7

Whole Number ਪੂਰਨ ਸੰਖਿਆ

Questions-11

1 / 11

(7×8)×5=7×(8×5) This statement shows that multiplication of whole number is

(7×8)×5=7×(8×5)  ਇਹ ਕਥਨ ਦਰਸਾਉਂਦਾ ਹੈ ਕਿ ਪੂਰਨ ਸੰਖਿਆ ਦੀ ਗੁਣਾ ਹੈ

2 / 11

How many times the digit 5 occurs in the units place in all natural numbers up to 100?

100 ਤੱਕ ਦੀਆਂ ਸਾਰੀਆਂ ਕੁਦਰਤੀ ਸੰਖਿਆਵਾਂ ਵਿੱਚ ਇਕਾਈਆਂ ਦੇ ਸਥਾਨ ਵਿੱਚ ਅੰਕ 5 ਕਿੰਨੀ ਵਾਰ ਆਉਂਦਾ ਹੈ

3 / 11

The value of 390×4+6×390 is

390×4+6×390 ਦਾ  ਮੁੱਲ

4 / 11

Divide the largest 4 digit number by the largest 2 digit number and write down the quotient.

ਸਭ ਤੋਂ ਵੱਡੀ 4 ਅੰਕਾਂ ਦੀ ਸੰਖਿਆ ਨੂੰ ਸਭ ਤੋਂ ਵੱਡੀ 2 ਅੰਕਾਂ ਦੀ ਸੰਖਿਆ ਨਾਲ ਵੰਡੋ ਅਤੇ ਭਾਗਫਲ ਨੂੰ ਲਿਖੋ :

 

5 / 11

Subtraction of whole number is

ਪੂਰਨ ਸੰਖਿਆ ਦਾ ਘਟਾਉ ਹੈ

6 / 11

Smallest whole number is

ਸਭ ਤੋਂ ਛੋਟੀ ਪੂਰਨ ਸੰਖਿਆ

7 / 11

On dividing 92,197 by certain number, the quotient is 2634 and the remainder is  7. Find the divisor?

92,197 ਨੂੰ ਕਿਸੇ ਖਾਸ ਸੰਖਿਆ ਨਾਲ ਵੰਡਣ ਤੇ, ਭਾਗਫਲ 2634 ਹੈ ਅਤੇ ਬਾਕੀ 7 ਹੈ। ਭਾਜਕ ਲੱਭੋ?

8 / 11

Additive identity of whole number is

ਪੂਰਨ ਸੰਖਿਆ ਦਾ ਜੋੜਾਤਮਕ ਤਤਸਮਕ

9 / 11

Geetha has 7 notes each of Rs 10 and Gautham has 12 notes each of Rs 10. How much money do they both have in all?

ਗੀਤਾ ਕੋਲ 10 ਰੁਪਏ ਦੇ 7 ਨੋਟ ਹਨ ਅਤੇ ਗੌਤਮ ਦੇ ਕੋਲ 10 ਰੁਪਏ ਦੇ 12 ਨੋਟ ਹਨ, ਦੋਵਾਂ ਕੋਲ ਕਿੰਨੇ ਪੈਸੇ ਹਨ?

10 / 11

The least no. which when divided by 6, 8, 9  leaves the remainder 5.Find Number :

ਛੋਟੀ ਤੋਂ ਛੋਟੀ ਸੰਖਿਆ ਨੂੰ ਜਦੋਂ 6, 8, 9 ਨਾਲ ਵੰਡਿਆ ਜਾਵੇ ਤਾਂ ਬਾਕੀ 5 ਨੂੰ ਛੱਡ ਦਿੰਦਾ ਹੈ ਸੰਖਿਆ ਦੱਸੋ :

11 / 11

The cost of 1 pencil box is Rs. 26. How many pencil boxes can be bought for Rs 312.

1 ਪੈਨਸਿਲ ਬਾਕਸ ਦੀ ਕੀਮਤ 26 ਰੁਪਏ ਹੈ। 312 ਰੁਪਏ ਵਿੱਚ ਕਿੰਨੇ ਪੈਨਸਿਲ ਬਾਕਸ ਖਰੀਦੇ ਜਾ ਸਕਦੇ ਹਨ?

To see result to win prize and to get certificate fill following information correctly.

ਨਤੀਜਾ ਦੇਖਣ ਲਈ,ਇਨਾਮ ਅਤੇ  ਸਰਟੀਫਕੇਟ ਪ੍ਰਾਪਤ ਕਰਨ ਲਈ ਸਹੀ ਜਾਣਕਾਰੀ ਭਰੋ।

Your score is

Exit

ਸੰਖਿਆਵਾਂ ਨਾਲ ਖੇਡਣਾ Playing With Numbers

/20

6th ਸੰਖਿਆਵਾਂ ਨਾਲ ਖੇਡਣਾ Playing with Numbers

Important MCQs for Exam

1 / 20

    1.
  1. ਹੇਠ ਲਿਖਿਆਂ ਵਿਚੋਂ ਕਿਹੜਾ 7 ਦਾ ਗੁਣਜ ਨਹੀਂ ਹੈ?

Which of the following is not a multiple of 7?

2 / 20

    2.
  1. ਹੇਠ ਲਿਖਿਆਂ ਵਿਚੋਂ ਕਿਹੜੀ ਸੰਖਿਆ ਇੱਕ ਆਦਰਸ਼ ਸੰਖਿਆ (Perfect number) ਹੈ?

Which of the following number is a perfect number?

3 / 20

    3.
  1. ਸਭ ਤੋਂ ਛੋਟੀ ਭਾਜ ਸੰਖਿਆ……… ਹੈ ।

The smallest composite number is………….

4 / 20

    4.
  1. ਕਿੰਨੀਆਂ ਜਿਸਤ ਅਭਾਜ ਸੰਖਿਆਵਾਂ ਹਨ?

How many even numbers are prime?

5 / 20

    5.
  1. ਕਿਹੜੀ ਸੰਖਿਆ ਹਰ ਸੰਖਿਆ ਦਾ ਗੁਣਨਖੰਡ ਹੈ।

Which number is a factor of every number?

6 / 20

    6.
  1. ਹੇਠ ਲਿਖਿਆਂ ਵਿਚੋਂ ਕਿਹੜੀ ਅਭਾਜ ਸੰਖਿਆ ਹੈ?

Which of the following is a prime number?

7 / 20

    7.
  1. ਕਥਨ "ਚਾਰ ਤੋਂ ਵੱਡੀ ਹਰੇਕ ਜਿਸਤ ਸੰਖਿਆ ਨੂੰ ਦੋ ਟਾਂਕ ਸੰਖਿਆਵਾਂ ਦੇ ਜੋੜ ਨਾਲ ਦਰਸਾਇਆ ਜਾ ਸਕਦਾ ਹੈ।" ਕਿਸਨੇ ਦਿੱਤਾ?

The statement "Every even number greater than 4 can be expressed as the sum of two odd prime numbers" is given by

8 / 20

    8.
  1.      ਕਿਹੜੇ ਗਣਿਤ ਸ਼ਾਸਤਰੀ ਨੇ ਅਭਾਜ ਭਾਜ ਸੰਖਿਆਵਾਂ ਪਤਾ ਕਰਨ ਦਾ ਢੰਗ ਦਿੱਤਾ?

Which mathematician gave the method to find prime and composite numbers?

9 / 20

    9.
  1.     25 ਤੱਕ ਅਭਾਜ ਸੰਖਿਆਵਾਂ ਦੀ ਗਿਣਤੀ ਕਿੰਨੀ ਹੈ?

The number of prime numbers upto 25 are

10 / 20

    10.
  1. ਹੇਠ ਲਿਖਿਆਂ ਵਿਚੋਂ ਕਿਹੜਾ 36 ਦਾ ਗੁਣਨਖੰਡ ਨਹੀਂ ਹੈ?

Which of the following is not a factor of 36?

11 / 20

    11.
  1.     84 ਦੇ ਅਭਾਜ ਗੁਣਨਖੰਡ ਹਨ:

Prime factorisation of 84

12 / 20

    12.
  1. ਹੇਠ ਲਿਖਿਆਂ ਵਿਚੋਂ ਕਿਹੜੀ ਸੰਖਿਆ 8 ਨਾਲ ਵੰਡੀ ਜਾਂਦੀ ਹੈ।

Which of the following number is divisible by 8?

 

13 / 20

    13.
  1. ਹੇਠ ਲਿਖਿਆਂ ਵਿਚੋਂ ਕਿਹੜਾ ਜੋੜਾ ਸਹਿ-ਅਭਾਜ ਹੈ?

Which of the following pair is co-prime?

14 / 20

    14.
  1. ਹੇਠ ਲਿਖਿਆਂ ਵਿਚੋਂ ਕਿਹੜਾ ਕਥਨ ਸਹੀ ਨਹੀਂ ਹੈ।

Which of the following is not true ?

15 / 20

    15.
  1. ਹੇਠ ਲਿਖਿਆਂ ਵਿਚੋਂ ਕਿਹੜੀ ਸੰਖਿਆ 4 ਨਾਲ ਭਾਜਯੋਗ ਹੈ?

Which of the following number is divisible by 4?

16 / 20

    16.
  1.      4 ਅੰਕਾਂ ਦੀ ਵੱਡੀ ਤੋਂ ਵੱਡੀ ਸੰਖਿਆ ਕੀ ਹੋਵੇਗੀ ਜੋ 12, 15 ਅਤੇ 20 ਨਾਲ ਪੂਰੀ ਪੂਰੀ ਵੰਡੀ ਜਾਵੇ?

The greatest 4 digit number which is divisible by 12, 15 and 20

17 / 20

    17.
  1. ਉਹ ਵੱਡੀ ਤੋਂ ਵੱਡੀ ਸੰਖਿਆ ਪਤਾ ਕਰੋ ਜਿਸ ਨਾਲ 145 ਅਤੇ 235 ਨੂੰ ਭਾਗ ਦੇਣ ਤੇ ਹਰੇਕ ਹਾਲਤ ਵਿੱਚ 1 ਬਾਕੀ ਬਚੇ?

Find the greatest number which divides 145 and 235 leaving the remainder 1 in each case.

18 / 20

    18.
  1. ਦੋ ਸਹਿ-ਅਭਾਜ ਸੰਖਿਆਵਾਂ ਦਾ ਲ.ਸ.ਵ. (LCM) 143 ਹੈ। ਜੇਕਰ ਇੱਕ ਸੰਖਿਆ 11 ਹੈ ਤਾਂ ਦੂਜੀ ਸੰਖਿਆ ਪਤਾ ਕਰ।

The LCM of two co-prime numbers is 143. If one number is 11 then find other number.

19 / 20

    19.
  1. ਜੇਕਰ ਦੇ ਸੰਖਿਆਵਾਂ ਦਾ ਲ.ਸ.ਵ. (LCM) 36 ਹੈ ਤਾਂ ਇਹਨਾਂ ਵਿਚੋਂ ਕਿਹੜਾ ਉਹਨਾਂ ਦਾ ਮ.ਸ.ਵ. (H.C.F) ਨਹੀਂ ਹੋ ਸਕਦਾ ।

If LCM of two numbers is 36 then which of the following can not be their HCF?

20 / 20

    20.
  1.       25 ਅਤੇ 45 ਦਾ ਮ.ਸ.ਵ.=……ਹੈ।

HCF of 25 and 45 is……..

*Fill this form.

Your score is

The average score is 4%

0%

Exit

5

ਸੰਖਿਆਵਾਂ ਨਾਲ ਖੇਡਣਾ

Playing With Numbers

Questions-21

1 / 21

Smallest odd Composite number is,

ਸਭ ਤੋਂ ਛੋਟੀ ਟਾਂਕ ਭਾਜ ਸੰਖਿਆ ਹੈ

2 / 21

Which of the following is Prime number?

ਹੇਠ ਲਿਖੇ ਵਿੱਚੋਂ ਕਿਹੜੀ ਅਭਾਜ ਸੰਖਿਆ ਹੈ?

3 / 21

H.C.F of 12 and 40 is

12 ਅਤੇ 40 ਦਾ ਮ.ਸ.ਵ. ਹੈ

4 / 21

How many prime numbers are there between 1 and 50?

1 ਅਤੇ 50 ਦੇ ਵਿਚਕਾਰ ਕਿੰਨੀਆਂ ਅਭਾਜ ਸੰਖਿਆਵਾਂ ਹਨ?

5 / 21

Which of the following pairs is a pair of twin prime.

ਹੇਠ ਲਿਖੇ ਵਿੱਚੋਂ ਕਿਹੜਾ ਜੋੜਾ ਜੁੜਵੇਂ ਅਭਾਜ ਦੀ ਜੋੜੀ ਹੈ.

6 / 21

The pair of primes having only one composite number between them are called                                        .

ਅਭਾਜ ਸੰਖਿਆਵਾਂ ਦੀ ਜੋੜੀ ਜਿਹਨਾਂ ਦੇ ਵਿਚਕਾਰ ਸਿਰਫ ਇੱਕ ਭਾਜ ਸੰਖਿਆ ਹੋਵੇ,ਨੂੰ ਕੀ ਕਹਿੰਦੇ ਹਨ.

7 / 21

The Prime factorisation of difference between the Smallest three digit number and the Smallest natural number is,

ਸਭ ਤੋਂ ਛੋਟੀ ਤਿੰਨ ਅੰਕਾਂ ਦੀ ਸੰਖਿਆ ਅਤੇ ਸਭ ਤੋਂ ਛੋਟੀ ਕੁਦਰਤੀ ਸੰਖਿਆ ਦੇ ਵਿੱਚ ਅੰਤਰ ਦੇ ਅਭਾਜ ਗੁਣਨਖੰਡ ਲਿਖੋ :

8 / 21

H.C.F of two Co-prime numbers is, ਦੋ ਸਹਿ-ਅਭਾਜ ਸੰਖਿਆਵਾਂ ਦਾ ਮ.ਸ.ਵ

9 / 21

The Prime factorisation of largest 3-digit number is

ਸਭ ਤੋਂ ਵੱਡੀ 3-ਅੰਕਾਂ ਦੀ ਸੰਖਿਆ ਦੇ ਅਭਾਜ ਗੁਣਨਖੰਡ ਲਿਖੋ :

10 / 21

Sum of all prime numbers between 1 and 15 is,

1 ਅਤੇ 15 ਦੇ ਵਿਚਕਾਰ ਦੀਆਂ ਸਾਰੀਆਂ ਅਭਾਜ ਸੰਖਿਆਵਾਂ ਦਾ ਜੋੜ ਹੈ,

11 / 21

Which of the following is a perfect number?

ਇਹਨਾਂ ਵਿੱਚੋਂ ਕਿਹੜੀ ਆਦਰਸ਼ ਸੰਖਿਆ ਹੈ?

12 / 21

The largest 4-digit number which is exactly divisiable by 4 is,

ਸਭ ਤੋਂ ਵੱਡੀ 4-ਅੰਕਾਂ ਦੀ ਸੰਖਿਆ ਜੋ ਬਿਲਕੁਲ 4 ਦੁਆਰਾ ਵੰਡਣ ਯੋਗ ਹੈ,

13 / 21

Which of the following pairs is a pair of Co-primes.

ਹੇਠ ਲਿਖੇ ਵਿੱਚੋਂ ਕਿਹੜਾ ਜੋੜਾ ਸਹਿ-ਅਭਾਜ ਦੀ ਇੱਕ ਜੋੜੀ ਹੈ।

14 / 21

The Smallest digit number divisible by 11 ending in 5 is,

ਕਿਹੜੀ ਸਭ ਤੋਂ ਛੋਟੀ  ਸੰਖਿਆ ਜਿਸਦਾ ਅੰਤ 5 ਨਾਲ ਹੋਵੇ,  11 ਦੁਆਰਾ ਵੰਡਣਯੋਗ ਹੈ,

15 / 21

The Smallest number having 3 different prime factors is,

ਸਭ ਤੋਂ ਛੋਟੀ ਸੰਖਿਆ ਜਿਸ ਵਿੱਚ 3 ਵੱਖ -ਵੱਖ ਅਭਾਜ ਗੁਣਨਖੰਡ ਹਨ

16 / 21

The greatest 2 digit number which is exactly divisible by 4 and 6 is,

ਸਭ ਤੋਂ ਵੱਡੀ 2 ਅੰਕਾਂ ਦੀ ਸੰਖਿਆ ਜੋ ਬਿਲਕੁਲ 4 ਅਤੇ 6 ਨਾਲ ਵੰਡਣਯੋਗ ਹੈ

17 / 21

The number which is divisible by 11 is,

ਉਹ ਸੰਖਿਆ ਜੋ 11 ਨਾਲ ਵੰਡਣਯੋਗ ਹੈ

18 / 21

The greatest 2-digit prime number less than 95 is,

95 ਤੋਂ ਘੱਟ 2-ਅੰਕਾਂ ਦੀ ਸਭ ਤੋਂ ਵੱਡੀ ਅਭਾਜ ਸੰਖਿਆ ਹੈ,

19 / 21

H.C.F of two Consecutive even numbers  is...................

ਦੋ ਨਿਰੰਤਰ ਜਿਸਤ ਸੰਖਿਆਵਾਂ ਦਾ ਮ.ਸ.ਵ. .............ਹੈ

20 / 21

ਖਾਲੀ ਵਿੱਚ ਸਭ ਤੋਂ ਛੋਟਾ ਨੰਬਰ ਲਿਖੋ ਤਾਂ ਜੋ ਨਤੀਜਾ ਸੰਖਿਆ 9 ਨਾਲ ਵੰਡਿਆ ਜਾ ਸਕਦਾ ਹੋਵੇ :  725..... 26

Write the Smallest number in the blank so that the resulting number is divisible by 9.     725.......26

21 / 21

The number which is divisible by 9 is, ਉਹ ਸੰਖਿਆ ਜੋ 9 ਨਾਲ ਵਿਭਾਜਕ ਹੈ,

T

To win Prize , to see result and to get certificate fill following information correctly.

ਇਨਾਮ ਜਿੱਤਣ ਲਈ ,ਨਤੀਜਾ ਦੇਖਣ ਲਈ ਅਤੇ ਸਰਟੀਫਕੇਟ ਪ੍ਰਾਪਤ ਕਰਨ ਲਈ ਸਹੀ ਜਾਣਕਾਰੀ ਭਰੋ । 

Your score is

Exit

ਭਿੰਨਾਂ Fractions

/20

6th ਭਿੰਨਾਂ Fractions

Important MCQs for Exam

1 / 20

    1.
  1. ਭਿੰਨਾਂ, ਜਿੰਨ੍ਹਾਂ ਦੇ ਹਰ ਸਮਾਨ ਹੁੰਦੇ ਹਨ………. ਭਿੰਨਾਂ ਅਖਵਾਉਂਦੀਆਂ ਹਨ।

The fractions having same denominators are called………….. fractions.

2 / 20

    2.
  1. ਭਿੰਨਾਂ, ਜਿੰਨ੍ਹਾਂ ਦਾ ਅੰਸ਼ 1 ਹੁੰਦਾ ਹੈ………. ਭਿੰਨਾਂ ਅਖਵਾਉਂਦੀਆਂ ਹਨ।

The fractions having 1 as numerator are called……….. fractions.

3 / 20

3.

4 / 20

4.

5 / 20

    5.
  1. ਹੇਠਾਂ ਦਿੱਤੀਆਂ ਵਿੱਚੋਂ ਕਿਹੜੀ ਉਚਿਤ ਭਿੰਨ ਨਹੀਂ ਹੈ?

Which of the following does not represent any fraction?

6 / 20

6.

7 / 20

7.

8 / 20

8.

9 / 20

9.

10 / 20

    10.
  1. ਵੱਖ ਵੱਖ ਹਰ ਵਾਲੀਆਂ ਭਿੰਨਾਂ ……….ਭਿੰਨਾਂ ਅਖਵਾਉਂਦੀਆਂ ਹਨ।

The fraction having different denominators are called……… fractions.

11 / 20

11.

12 / 20

12.

13 / 20

13.

14 / 20

14.

15 / 20

15.

16 / 20

16.

17 / 20

17.

18 / 20

18.

19 / 20

19.

20 / 20

20.

*Fill this form.

Your score is

The average score is 3%

0%

Exit

2

Fraction ਭਿੰਨਾਂ

Questions-10

1 / 10

Write the fraction representing the shaded portion.

ਛਾਂਦਾਰ ਭਾਗ ਦੀ ਭਿੰਨ ਲਿਖੋ:

 

2 / 10

Give a proper fraction whose denominator is 9 and numerator is 5.

ਇੱਕ ਉਚਿਤ ਭਿੰਨ ਲਿਖੋ ਜਿਸਦਾ ਹਰ ਅਤੇ ਅੰਸ਼ ਕ੍ਰਮਵਾਰ 9 ਅਤੇ  5 ਹੋਵੇ।

3 / 10

Ila read 25 pages of a book containing 100 pages. Lalita read 2/5 of the same book. Who read less?

ਇਲਾ ਨੇ 100 ਪੰਨਿਆਂ ਵਾਲੀ ਕਿਤਾਬ ਦੇ 25 ਪੰਨੇ ਪੜ੍ਹੇ। ਲਲਿਤਾ ਨੇ ਉਸੇ ਕਿਤਾਬ ਦੇ 2/5 ਪੜ੍ਹੇ। ਕਿਸਨੇ ਘੱਟ ਪੰਨੇ ਪੜ੍ਹੇ ?

 

4 / 10

What fraction of these circles have X’s in them?

ਜਿਹਨਾਂ ਚੱਕਰਾਂ ਦੇ ਹਿੱਸੇ ਵਿੱਚ X ਹਨ,ਉਹਨਾਂ ਦੀ ਭਿੰਨ ਲਿਖੋ?

 

5 / 10

What fraction of a day is 8 hours?

ਦਿਨ ਦੀ 8 ਘੰਟਿਆਂ ਨਾਲ ਕਿਹੜੀ ਭਿੰਨ ਹੋਵੇਗੀ?

6 / 10

In a proper fraction the numerator is always .............. the denominator.

ਉਚਿਤ ਭਿੰਨ ਵਿੱਚ  ਅੰਸ਼  ਹਮੇਸ਼ਾ  ਹਰ ਨਾਲੋਂ .........ਹੁੰਦਾ ਹੈ

 

7 / 10

In a improper fraction the numerator is always .............. the denominator.

ਅਣਉਚਿਤ ਭਿੰਨ ਵਿੱਚ  ਅੰਸ਼  ਹਮੇਸ਼ਾ  ਹਰ ਨਾਲੋਂ .........ਹੁੰਦਾ ਹੈ

8 / 10

Express as mixed fraction 16/9 .

16/9 ਨੂੰ ਮਿਸ਼ਰਤ ਭਿੰਨ ਦੇ ਤੌਰ ‘ਤੇ ਲਿਖੋ :

9 / 10

Write the natural numbers from 2 to 12. What fraction of them are prime numbers?

2 ਤੋਂ 12 ਤੱਕ ਕੁਦਰਤੀ ਸੰਖਿਆਵਾਂ ਲਿਖੋ। ਇਹਨਾਂ ਵਿੱਚੋਂ ਅਭਾਜ ਸੰਖਿਆਵਾਂ ਦੀ ਭਿੰਨ ਪਤਾ ਕਰੋ?

10 / 10

Express as improper fraction to given fraction in figure

ਚਿੱਤਰ ਦਿੱਤੀ ਭਿੰਨ ਨੂੰ ਅਣਉਚਿਤ ਭਿੰਨ ਵਜੋਂ ਪ੍ਰਗਟ ਕਰੋ :

To win Prize , to see result and to get certificate fill following information correctly.

ਇਨਾਮ ਜਿੱਤਣ ਲਈ ,ਨਤੀਜਾ ਦੇਖਣ ਲਈ ਅਤੇ ਸਰਟੀਫਕੇਟ ਪ੍ਰਾਪਤ ਕਰਨ ਲਈ ਸਹੀ ਜਾਣਕਾਰੀ ਭਰੋ । 

Your score is

Exit

ਦਸ਼ਮਲਵ Decimals

/20

6th ਦਸ਼ਮਲਵ Decimals

Important MCQs for Exam

1 / 20

1. ਸੱਤਰ ਅਤੇ ਚਾਰ ਹਜ਼ਾਰਵੇ =…………………..

Seventy and four thousandths =…………

2 / 20

2.

3 / 20

3.

4 / 20

4.

5 / 20

5.

6 / 20

6. ਹੇਠ ਲਿਖਿਆਂ ਵਿੱਚੋਂ ਕਿਹੜਾ ਦਸ਼ਮਲਵ ਸਭ ਤੋਂ ਛੋਟਾ ਹੈ?

Which of the following decimals is smallest?

7 / 20

7. ਹੇਠ ਲਿਖਿਆਂ ਵਿੱਚੋਂ ਕਿਹੜਾ ਦਸ਼ਮਲਵ ਸਭ ਤੋਂ ਵੱਡਾ ਹੈ?

Which of the following decimals is largest?

8 / 20

8. 13/2

9 / 20

9.

10 / 20

10.

11 / 20

11. 13.5 - 4.23 =…………

12 / 20

12. 15 + 3.84 = …………..

13 / 20

13. 2.5 + 4.23 =…………..

14 / 20

14. 27 ਮਿ.ਮੀ. = ……………….. ਸੈ.ਮੀ.

27 mm = ……………….. cm

15 / 20

15. 75  ਗ੍ਰਾਮ = ................. ਕਿ.ਗ੍ਰਾ.

75 g = ………... kg

16 / 20

16. 235 ਪੈਸੇ =…………..

235 paise =…………..

17 / 20

17. 12 ਕਿ. ਗ੍ਰਾਮ.  85 ਗ੍ਰਾਮ. = ............. ਕਿ.ਗ੍ਰਾਮ.

12 kg  85 g = ............. kg

18 / 20

18. 5 ਲੀਟਰ 7 ਮਿ. ਲੀਟਰ = ……………. ਲੀਟਰ

5 L 7 ml = ……………. L

19 / 20

19. 14.8 + 2.62 - 8.4 = …………

20 / 20

20. 20 - 12.56 =………

*Fill this form.

Your score is

The average score is 4%

0%

Exit

2

Decimal ਦਸ਼ਮਲਵ

Questions-15

1 / 15

4.207  litre is expressed as

4.207 ਲਿਟਰ ਦੇ ਰੂਪ ਵਿੱਚ ਦਰਸਾਇਆ ਗਿਆ ਹੈ

2 / 15

3.7  lies between the whole numbers

3.7 ਕਿਸ ਪੂਰਨ  ਸੰਖਿਆਵਾਂ ਦੇ ਵਿਚਕਾਰ ਸਥਿਤ ਹੈ

 

3 / 15

Fraction of decimal 0.02

ਦਸ਼ਮਲਵ 0.02 ਦੀ ਭਿੰਨ

4 / 15

Tenths place digit in the decimal number  376.2948

376.2948 ਦਸ਼ਮਲਵ ਸੰਖਿਆ ਵਿੱਚ ਦਸਵਾਂ ਸਥਾਨ ਅੰਕ

5 / 15

The place value of 5 in 27.354

27.354 ਵਿੱਚ 5 ਦਾ ਸਥਾਨਕ ਮੁੱਲ ਕੀ ਹੋਵੇਗਾ

6 / 15

4 hundreds, 6 tenths is written as

4 ਸੌ ਅਤੇ 6 ਦਸਵੇਂ ਨੂੰ ਲਿਖਿਆ ਕਿਸ ਤਰ੍ਹਾਂ ਲਿਖਿਆ ਜਾਵੇਗਾ

7 / 15

Decimal number of  834/1000

834/1000  ਦੀ ਦਸ਼ਮਲਵ ਸੰਖਿਆ

8 / 15

11/5   can be expressed as

11/5   ਨੂੰ ਕਿਸ ਰੂਪ ਵਿੱਚ ਪ੍ਰਗਟ ਕੀਤਾ ਜਾ ਸਕਦਾ ਹੈ

9 / 15

8012 gm is expressed as

8012 gm ਕਿਸ ਰੂਪ ਵਿੱਚ ਪ੍ਰਗਟ ਕੀਤਾ ਗਿਆ ਹੈ

10 / 15

Rupees 25 and 8 paise ca be expressed as ਰੁਪਏ

25 ਰੁਪਏ ਅਤੇ 8 ਪੈਸੇ ਕਿਵੇਂ ਪ੍ਰਗਟ ਕੀਤੇ ਜਾਣੇ ਚਾਹੀਦੇ ਹਨ

11 / 15

Decimal number of  700  + 6 + 2/100  + 3/1000

700  + 6 + 2/100  + 3/1000 ਦੀ ਦਸ਼ਮਲਵ ਸੰਖਿਆ

 

12 / 15

32.056 and 17.56 are

32.056  ਅਤੇ 17.56  ਹਨ

13 / 15

Difference of  109.05 and  99.95

109.05 ਅਤੇ 99.95 ਦਾ ਅੰਤਰ

14 / 15

Lowest form of decimal  4.25

ਦਸ਼ਮਲਵ 4.25 ਦਾ ਸਭ ਤੋਂ ਘੱਟ ਰੂਪ

15 / 15

Expanded form of   0.63

0.63 ਦਾ ਵਿਸਤ੍ਰਿਤ ਰੂਪ

To win Prize , to see result and to get certificate fill following information correctly.

ਇਨਾਮ ਜਿੱਤਣ ਲਈ ,ਨਤੀਜਾ ਦੇਖਣ ਲਈ ਅਤੇ ਸਰਟੀਫਕੇਟ ਪ੍ਰਾਪਤ ਕਰਨ ਲਈ ਸਹੀ ਜਾਣਕਾਰੀ ਭਰੋ । 

Your score is

Exit

© Success Adda | All Rights Reserved