Notice: Undefined index: HTTP_SEC_FETCH_SITE in /home1/succe1zq/public_html/wp-content/plugins/quiz-maker/includes/class-quiz-maker-iframe.php on line 71

Notice: Undefined index: HTTP_SEC_FETCH_SITE in /home1/succe1zq/public_html/wp-content/plugins/quiz-maker/includes/class-quiz-maker-iframe.php on line 71

Notice: Undefined index: HTTP_SEC_FETCH_SITE in /home1/succe1zq/public_html/wp-content/plugins/quiz-maker/includes/class-quiz-maker-iframe.php on line 71

7th Class

ਬੇਸਲਾਈਨ (ਗਣਿਤ) ਔਨਲਾਈਨ ਟੈਸਟ ਲਈ ਹਦਾਇਤ

                ਕਲਾਸਾਂ: 7ਵੀਂ

  1. ਟੈਸਟ ਵਿੱਚ 15 ਸਵਾਲ ਹੋਣਗੇ। ਸਾਰੇ MCQs ਦੇ ਰੂਪ ਵਿੱਚ ਹੋਣਗੇ। ਸਾਰੇ ਸਵਾਲ ਲਾਜ਼ਮੀ ਹਨ।
  2. ਪ੍ਰਸ਼ਨ 1 ਤੋਂ 10 ਹਰੇਕ 1 ਅੰਕ ਦਾ ਹੋਵੇਗਾ ਅਤੇ ਪ੍ਰਸ਼ਨ 11 ਤੋਂ 15 ਹਰੇਕ 2 ਅੰਕਾਂ ਦਾ ਹੋਵੇਗਾ।
  3. ਪ੍ਰੀਖਿਆ ਵਿੱਚ ਜ਼ਿਆਦਾਤਰ ਪ੍ਰਸ਼ਨ ਹੇਠਾਂ ਦਿੱਤੇ ਸਿਲੇਬਸ ਵਿਚੋਂ ਹੋਣਗੇ ਅਤੇ ਪਿਛਲੀ ਜਮਾਤ ਦੇ ਪੱਧਰ ਦੇ ਹੋਣਗੇ।
  4. ਸਵਾਲ ਸਿੱਧੇ ਜਾਂ ਸ਼ਬਦ ਸਮੱਸਿਆਵਾਂ ਦੇ ਰੂਪ ਵਿੱਚ ਪੁੱਛੇ ਜਾ ਸਕਦੇ ਹਨ।

     Instruction for baseline (mathematics) Online Test       

    Class: 7th

  1. 1. There will be 15 questions  in the test. All will be in the form of M All Questions are compulsory.
  2. 2. Question 1 to 10 will be of 1 mark  each and Question 11 to 15 will be of 2 marks
  3. 3. Most of the question in the test will be from the below mentioned competencies and will be of the previous class lev
  4. 4. Questions can be asked directly or in the form of word problem

ਬੇਸਲਾਈਨ ਟੈਸਟ ਲਈ ਸਿਲੇਬਸ:

  • ਸੰਪੂਰਨ ਸੰਖਿਆਵਾਂ ਤੇ ਕਿਰਿਆਵਾਂ, ਭਿੰਨਾਂ, ਦਸ਼ਮਲਵ, ਪ੍ਰਤੀਸ਼ਤਤਾ , ਮੁਢਲੀਆਂ ਰੇਖਾ ਗਣਿਤਕ ਧਾਰਨਾਵਾਂ, ਬੁਨਿਆਦੀ 2-ਡੀ ਖੇਤਰਮਿਤੀ , ਬੁਨਿਆਦੀ ਬੀਜ ਗਣਿਤ

Syllabus for Baseline Test :

  • Basic operations on integers, Fraction, decimals, percentage, Basic
    Geometrical Concepts, Basic 2-D mensuration, Basic algebra

8133

Questions-10

1 / 10

According to  Distributive law       a x (b+c)=             

ਵੰਡਕਾਰੀ ਨਿਯਮ ਅਨੁਸਾਰ    a x (b+c)=             

2 / 10

Natural numbers, zero and their –ves together constitute               _.

ਪ੍ਰਾਕ੍ਰਿਤਕ ਸੰਖਿਆਵਾਂ, ਜ਼ੀਰੋ ਅਤੇ ਉਨ੍ਹਾਂ ਦੇ ਰਿਣਾਤਮਕ ਮਿਲਕੇ............... ਬਣਾੳਂਦੇ ਹਨ।

3 / 10

Which of the following number when divided by  -6 gives 12?

ਕਿਹੜੀ ਸੰਖਿਆ ਨੂੰ ਜਦੋਂ -6 ਨਾਲ ਵੰਡਿਆ ਜਾਂਦਾ ਹੈ ਤਾਂ 12 ਪ੍ਰਾਪਤ ਹੁੰਦਾ ਹੈ?

4 / 10

The sum of two integers is always a/an              .

ਦੋ ਸੰਪੂਰਨ ਸੰਖਿਆਵਾਂ ਦਾ ਜੋੜ ਹਮੇਸ਼ਾ  ਇੱਕ............ ਸੰਖਿਆ ਹੁੰਦੀ ਹੈ।

5 / 10

Additive identity for integer is             .

ਸੰਪੂਰਨ ਸੰਖਿਆਵਾਂ ਲਈ ਜੋੜਾਤਮਕ ਤਤਸਮਕ.......... ਹੈ।

6 / 10

The sum of two integers is -5.If one of them is -3,   then the other integer is:

ਦੋ ਪੂਰਨ ਅੰਕਾਂ ਦਾ ਜੋੜ -5 ਹੈ। ਜੇ ਉਨ੍ਹਾਂ ਵਿੱਚੋਂ ਇਕ - 3 ਹੈ, ਤਾਂ ਦੂਜਾ ਸੰਪੂਰਨ ਅੰਕ ਹੈ:

7 / 10

Product of two numbers is -5. If one of them is 1  then what will be the other number?

ਦੋ ਸੰਖਿਆਵਾਂ ਦਾ ਗੁਣਨਫਲ -5 ਹੈ, ਜੇ ਉਨ੍ਹਾਂ ਵਿਚੋਂ ਇੱਕ 1 ਹੈ, ਤਾਂ ਦੂਜਾ ਕੀ ਹੋਵੇਗਾ?

8 / 10

Additive inverse of -2 is                 .

-2 ਦਾ ਜੋੜਾਤਮਕ ਉਲਟ______ ਹੈ।

9 / 10

Ram multiplied two numbers and got  -4 as the product .Then he subtracted the second number from the

first and got 5. Find the numbers.

ਰਾਮ ਨੂੰ ਦੋ ਸੰਖਿਆਵਾਂ ਦੀ ਗੁਣਾ ਕਰਕੇ -4 ਪ੍ਰਾਪਤ ਹੁੰਦਾ ਹੈ ਤੇ ਫਿਰ ਉਸਨੇ ਪਹਿਲੀ ਸੰਖਿਆ ਵਿੱਚੋਂ ਦੂਜੀ ਸੰਖਿਆ ਨੂੰ ਘਟਾ ਦਿੱਤਾ ਅਤੇ 5 ਪ੍ਰਾਪਤ ਕੀਤਾ । ਦੋਵੇਂ ਸੰਖਿਆਵਾਂ ਪਤਾ ਕਰੋ।

10 / 10

Division of two numbers is zero .If one of the number is -567 then find the other one.

ਦੋ ਸੰਖਿਆਵਾਂ ਦਾ ਭਾਗਫਲ ਜ਼ੀਰੋ ਹੈ।ਜੇਕਰ ਸੰਖਿਆਵਾਂ ਵਿੱਚੋਂ ਇੱਕ -567 ਹੈ ਤਾਂ ਦੂਜੀ ਸੰਖਿਆ ਪਤਾ ਕਰੋ।

To win Prize , to see result and to get certificate fill following information correctly.

ਇਨਾਮ ਜਿੱਤਣ ਲਈ ,ਨਤੀਜਾ ਦੇਖਣ ਲਈ ਅਤੇ ਸਰਟੀਫਕੇਟ ਪ੍ਰਾਪਤ ਕਰਨ ਲਈ ਸਹੀ ਜਾਣਕਾਰੀ ਭਰੋ । 

Your score is

Exit

1425

Comparing Quantities ਰਾਸ਼ੀਆਂ ਦੀ ਤੁਲਨਾ

Questions-14

1 / 14

25% of 1Kg is

1Kg ਦਾ 25%

2 / 14

Charge given on borrowed money is

ਉਧਾਰ ਲਏ ਪੈਸਿਆਂ 'ਤੇ ਜੋ ਚਾਰਜ ਦਿੱਤਾ ਜਾਂਦਾ ਹੈ

3 / 14

Ratio  of 1.5km to  15m

1.5 ਕਿਲੋਮੀਟਰ ਤੋਂ 15 ਮੀਟਰ ਦਾ ਅਨੁਪਾਤ

4 / 14

What rate gives Rs.100 as interest on a sum of Rs.1000 in 2 years

ਕਿਹੜੀ ਦਰ 2 ਸਾਲਾਂ ਵਿੱਚ 1000 ਰੁਪਏ ਦੀ ਰਕਮ 'ਤੇ 100 ਰੁਪਏ ਵਿਆਜ ਦਿੰਦੀ ਹੈ

5 / 14

Ratio of 50 paise to 1 Rupee

50 ਪੈਸੇ ਤੋਂ 1 ਰੁਪਏ ਦਾ ਅਨੁਪਾਤ

6 / 14

Acid and water are mixed in the ratio 2:9.Find the quantity of acid in 66 litres of dilute acid

ਤੇਜ਼ਾਬ ਅਤੇ ਪਾਣੀ ਨੂੰ 2: 9 ਦੇ ਅਨੁਪਾਤ ਵਿੱਚ ਮਿਲਾਇਆ ਜਾਂਦਾ ਹੈ। 66 ਲੀਟਰ ਪਤਲੇ ਤੇਜ਼ਾਬ ਵਿੱਚ ਤੇਜ਼ਾਬ ਦੀ ਮਾਤਰਾ ਲੱਭੋ

7 / 14

Selling price of an item is

ਕਿਸੇ ਵਸਤੂ ਦੀ ਵਿਕਰੀ ਕੀਮਤ ਹੈ

8 / 14

16 is 25% of   ਕਿਸ ਦਾ 25% ,16 ਹੈ

9 / 14

Cost of an item is Rs.550.It is sold with a profit of 10%.The selling price is

ਕਿਸੇ ਵਸਤੂ ਦੀ ਕੀਮਤ 550 ਰੁਪਏ ਹੈ ਇਹ 10%ਦੇ ਮੁਨਾਫੇ ਦੇ ਨਾਲ ਵੇਚੀ ਜਾਂਦੀ ਹੈ। ਵੇਚਣ ਦੀ ਕੀਮਤ ਹੈ

10 / 14

0.03=             %

11 / 14

On a certain sum the interest paid after 15months is Rs.150 at 5% rate of interest p.a.The sum is

ਇੱਕ ਨਿਸ਼ਚਤ ਰਕਮ ਤੇ 15 ਮਹੀਨਿਆਂ ਦੇ ਬਾਅਦ ਅਦਾ ਕੀਤਾ  ਵਿਆਜ , 5% ਦੀ ਸਾਲਾਨਾ ਦਰ ਨਾਲ 150 ਰੁਪਏ ਹੈ। ਰਕਮ ਕੀ ਹੈ :

12 / 14

Price of oil increased from Rs.50  to Rs.70.The percentage of increase is

ਤੇਲ ਦੀ ਕੀਮਤ 50 ਰੁਪਏ ਤੋਂ ਵਧ ਕੇ 70 ਰੁਪਏ ਹੋ ਗਈ ਹੈ। ਵਾਧੇ ਦੀ ਪ੍ਰਤੀਸ਼ਤਤਾ ਕੀ ਹੈ

13 / 14

Out of 45 students 9 are absent. Percentage of the students present is

45 ਵਿਦਿਆਰਥੀਆਂ ਵਿੱਚੋਂ 9 ਗੈਰਹਾਜ਼ਰ ਹਨ। ਹਾਜ਼ਰ ਵਿਦਿਆਰਥੀਆਂ ਦੀ ਪ੍ਰਤੀਸ਼ਤਤਾ ਕੀ ਹੈ:

14 / 14

If one dozen bangles costs Rs.96,cost of 10 bangles is

ਜੇ ਇੱਕ ਦਰਜਨ ਚੂੜੀਆਂ ਦੀ ਕੀਮਤ 96 ਰੁਪਏ ਹੈ, ਤਾਂ 10 ਚੂੜੀਆਂ ਦੀ ਕੀਮਤ ਹੈ

To win Prize , to see result and to get certificate fill following information correctly.

ਇਨਾਮ ਜਿੱਤਣ ਲਈ ,ਨਤੀਜਾ ਦੇਖਣ ਲਈ ਅਤੇ ਸਰਟੀਫਕੇਟ ਪ੍ਰਾਪਤ ਕਰਨ ਲਈ ਸਹੀ ਜਾਣਕਾਰੀ ਭਰੋ । 

Your score is

Exit

1169

Lines and Angles ਰੇਖਾਵਾਂ ਅਤੇ ਕੋਣ

Questions-13

1 / 13

Measure of two complementary angles are in the ratio 2 : 3. Find the measure of the bigger angle.

ਦੋ ਪੂਰਕ ਕੋਣਾਂ ਦਾ ਮਾਪ 2: 3 ਦੇ ਅਨੁਪਾਤ ਵਿੱਚ ਹੈ। ਵੱਡੇ ਕੋਣ ਦਾ ਮਾਪ ਲੱਭੋ:

a) 64º               b) 36º                          c) 70º                     d) 54º

2 / 13

                

        

a) 60º              b) 120º                      c) 30º                   d) 90º

3 / 13

An angle of a linear pair is half of a right angle. Find the measures of the angles.

ਇੱਕ ਰੇਖਿਕ ਜੋੜੀ ਦਾ ਕੋਣ ਸਮਕੋਣ ਦਾ ਅੱਧਾ ਹੁੰਦਾ ਹੈ। ਕੋਣਾਂ ਦੇ ਮਾਪ ਲੱਭੋ।

a) 90º, 45º b) 45º, 135º              c) 90º , 90º          d) 60º , 120º

4 / 13

Two lines perpendicular to the same line are                   to each other :

ਇੱਕੋ ਰੇਖਾ ਤੇ  ਦੋ ਲੰਬ ਰੇਖਾਵਾਂ ਇੱਕ ਦੂਜੇ ਦੇ...............ਹੁੰਦੀਅਂ ਹਨ:

5 / 13

In the given figure - 5)º and - 5)º ਅਤੇ

6 / 13

When two parallel lines are intersected by a transversal, then interior angles on the same side of the transversal are………… :

ਜਦੋਂ ਦੋ ਸਮਾਨਾਂਤਰ ਰੇਖਾਵਾਂ ਇੱਕ ਕਾਟਵੀ ਰੇਖਾ ਦੁਆਰਾ ਕੱਟੀਆਂ ਜਾਂਦੀਆਂ ਹਨ, ਤਾਂ ਕਾਟਵੀ ਰੇਖਾ ਦੇ ਇੱਕ ਪਾਸੇ ਦੇ ਅੰਦਰਲੇ ਕੋਣ......... ਹੁੰਦੇਹਨ:

7 / 13

Two angles which have one common vertex and their arms are opposite rays are called :

ਦੋ ਕੋਣ ਜਿਨ੍ਹਾਂ ਦਾ ਇੱਕ ਸਾਂਝਾ ਸਿਖਰ ਹੁੰਦਾ ਹੈ ਅਤੇ ਉਨ੍ਹਾਂ ਦੀਆਂ ਭੁਜਾਵਾਂ ਉਲਟ ਕਿਰਨਾਂ ਹੁੰਦੀਆਂ ਹਨ ,ਨੂੰ ਕੀ ਕਿਹਾ ਜਾਂਦਾ ਹੈ:

8 / 13

If one angle is (90x)º. Find the supplement.

ਜੇ ਇੱਕ ਕੋਣ (90x)º ਹੈ। ਇਸਦਾ ਸੰਪੂਰਕ ਲੱਭੋ।

9 / 13

Measure of a reflex angle lies between:

ਇੱਕ ਰਿਫਲੈਕਸ ਕੋਣ ਦਾ ਮਾਪ ਕਿਸ ਦੇ ਵਿਚਕਾਰ ਹੁੰਦਾ ਹੈ:

a) 0º and ਅਤੇ 360º         b) 90º and ਅਤੇ 180º          c) 180º and ਅਤੇ 360º          d) 0º and ਅਤੇ 180º

10 / 13

Two angles can be supplement if both of them are:

ਦੋ ਕੋਣ ਸੰਪੂਰਕ ਹੋ ਸਕਦੇ ਹਨ ਜੇ ਉਹ ਦੋਵੇਂ ਹਨ:

11 / 13

Among two supplementary angles the bigger angle is 40º more than the smaller angle. Find the measure of the smaller angle.

ਦੋ ਸੰਪੂਰਕ ਕੋਣਾਂ ਵਿੱਚੋਂ ਵੱਡਾ ਕੋਣ ਛੋਟੇ ਕੋਣ ਨਾਲੋਂ 40º ਜ਼ਿਆਦਾ ਹੈ। ਛੋਟੇ ਕੋਣ ਦਾ ਮਾਪ ਲੱਭੋ ।

a) 60º         b) 70º                 c) 80º              d)  25º

12 / 13

Which pair of angles are complementary:

ਕੋਣਾਂ ਦੀ ਕਿਹੜੀ ਜੋੜੀ ਪੂਰਕ ਹੈ:

a) yº,(180y)º b) xº, (90 + x)º c) xº, (90x)º           d) 63º , 37º

13 / 13

Number of angles formed by a transversal, when it intersects 3 parallel lines is:

ਕਾਟਵੀ ਰੇਖਾ ਦੁਆਰਾ ਬਣਾਏ ਗਏ ਕੋਣਾਂ ਦੀ ਸੰਖਿਆ ਪਤਾ ਕਰੋ, ਜਦੋਂ ਇਹ 3 ਸਮਾਨਾਂਤਰ ਰੇਖਾਵਾਂ ਨੂੰ ਕੱਟਦੀ ਹੈ:

To win Prize , to see result and to get certificate fill following information correctly.

ਇਨਾਮ ਜਿੱਤਣ ਲਈ ,ਨਤੀਜਾ ਦੇਖਣ ਲਈ ਅਤੇ ਸਰਟੀਫਕੇਟ ਪ੍ਰਾਪਤ ਕਰਨ ਲਈ ਸਹੀ ਜਾਣਕਾਰੀ ਭਰੋ । 

Your score is

Exit

Get Started From today

Useful Links :

© 2022 Success Adda | All Rights Reserved