Math Olympiad 7th Class MCQs

2022-23 Paper Solution

2021-22 Paper MCQs

ਕੁਇਜ਼ ਕਰਨ ਤੋਂ ਬਾਅਦ ਹੇਠਾਂ ਜਾ ਕੇ ਆਂਪਣੀ ਮੈਰਿਟ ਪੁਜ਼ੀਸ਼ਨ ਜ਼ਰੂਰ ਚੈੱਕ ਕਰੋ।

0 votes, 0 avg
4

7th Math Olympiad

MCQs  from 2021 Papers

Part-1

Questions 1-15

1 / 15

ਇੱਕ 60 ਵਿਦਿਆਰਥੀਆਂ ਦੀ ਜਮਾਤ ਵਿੱਚ ਕੁੜੀਆਂ ਦੀ ਗਿਣਤੀ ਦਾ ਪ੍ਰਤੀਸ਼ਤ x% ਹੈ ਅਤੇ ਮੁੰਡਿਆਂ ਦੀ ਗਿਣਤੀ 27 ਹੈ ਤਾਂ x ਦਾ ਮੁੱਲ ਪਤਾ ਕਰੋ। In a class of 60 students if x% are girls and number of boys are 27 then find the value of x. 

2 / 15

ਇੱਕ ਪਿਤਾ ਨੇ 1400 ਰੁਪਏ ਆਪਣੇ ਬੇਟੇ ਅਤੇ ਬੇਟੀ ਨੂੰ 4:3 ਦੇ ਅਨੁਪਾਤ ਵਿੱਚ ਵੰਡੇ। ਬੇਟੀ ਦਾ ਹਿੱਸਾ ਪਤਾ ਕਰੋ। A father divides Rs. 1400 in the ratio 4: 3 between his son and daughter. Find the share of daughter.

3 / 15

4 / 15

5 / 15

A, B ਦੀ ਭੈਣ ਹੈ। C, B ਦੀ ਮਾਂ ਹੈ। D, C ਦਾ ਪਿਤਾ ਹੈ। E, D ਦੀ ਮਾਂ ਹੈ। A ਦਾ D ਨਾਲ ਕੀ ਰਿਸ਼ਤਾ ਹੈ? A is B's sister. C is B's mother. D is C's father. E is D's mother. Then, how is A related to D?

6 / 15

7 / 15

8 / 15

If ∠A and ∠B are complementary angles of each other then what is the measure of ∠A.

ਜੇਕਰ ∠A ਅਤੇ ∠B ਇੱਕ ਦੂਸਰੇ ਦੇ ਪੂਰਕ ਕੋਣ ਹੋਣ ਤਾਂ ∠A ਦਾ ਮਾਪ ਪਤਾ ਕਰੋ।   30°

9 / 15

ਮੁੱਲ ਪਤਾ ਕਰੋ (-1) × (-1) × (-1) ×............... (2m + 1) ਵਾਰ, ਜਿੱਥੇ m ਇੱਕ ਪ੍ਰਾਕ੍ਰਿਤਕ ਸੰਖਿਆ ਹੈ। What is the value of (-1) × (-1) × (-1) ×............... (2m + 1) times, where m is a natural number? 

10 / 15

ਇੱਕ ਗਰੁਪ ਦੇ 8 ਵਿਅਕਤੀਆਂ ਦੀ ਔਸਤ ਉਮਰ 14 ਸਾਲ ਹੈ। ਇੱਕ ਵਿਅਕਤੀ ਜਿਸਦੀ ਉਮਰ 28 ਸਾਲ ਹੈ, ਗਰੁਪ ਛੱਡ ਕੇ ਚਲਾ ਜਾਂਦਾ ਹੈ ਅਤੇ ਉਸਦੀ ਜਗ੍ਹਾ ਦੁਸਰਾ ਵਿਅਕਤੀ ਜਿਸਦੀ ਉਮਰ 16 ਸਾਲ ਹੈ, ਗਰੁਪ ਵਿੱਚ ਸ਼ਾਮਲ ਹੋ ਜਾਂਦਾ ਹੈ। ਗਰੁਪ ਦੀ ਨਵੀਂ ਔਸਤ ਪਤਾ ਕਰੋ। The average age of a group of 8 persons was 14 years. A person with age 28 years left the group and a new person with age 16 years joined the group. Find the new average age of the group. 

11 / 15

ਜੇਕਰ Z = 52 ਅਤੇ ACT = 48 ਹੈ ਤਾਂ BAT ਬਰਾਬਰ ਹੈ: If Z = 52 and ACT = 48, then BAT will be equal to: 

12 / 15

10 ਤੋਂ 30 ਤੱਕ ਦੀਆਂ ਪ੍ਰਾਕ੍ਰਿਤਕ ਸੰਖਿਆਵਾਂ ਦਾ ਮੱਧਮਾਨ ਪਤਾ ਕਰੋ। What is the arithmetic mean of the natural numbers from 10 to 30? 

13 / 15

ਇੱਕ ਪਾਣੀ ਦੀ ਬੋਤਲ ਵਿੱਚ 2 ਲਿਟਰ ਪਾਣੀ ਹੈ। ਮੀਨੂ ਨੇ (1/8) ਵਾਂ ਹਿੱਸਾ ਪਾਣੀ ਪੀ ਲਿਆ। ਮੀਨੂ ਨੇ ਕਿੰਨਾ ਪਾਣੀ ਪੀਤਾ? A water bottle contains 2 litres of water. Meenu drank (1/8) th of water. How much water did Meenu drink?

14 / 15

ਸਭ ਤੋਂ ਛੋਟੀ ਧਨਾਤਮਕ ਸੰਪੂਰਨ ਸੰਖਿਆ ਅਤੇ ਸਭ ਤੋਂ ਵੱਡੀ ਰਿਣਾਤਮਕ ਸੰਪੂਰਨ ਸੰਖਿਆ ਦਾ ਗੁਣਨਫਲ ਕੀ ਹੋਵੇਗਾ? What is the product of the smallest positive integer and the biggest negative integer? 

15 / 15

To see result and to get certificate fill following information correctly.

ਨਤੀਜਾ ਦੇਖਣ ਲਈ ਅਤੇ ਸਰਟੀਫਕੇਟ ਪ੍ਰਾਪਤ ਕਰਨ ਲਈ ਸਹੀ ਜਾਣਕਾਰੀ ਭਰੋ । 

Your score is

Exit

0 votes, 0 avg
0

7th Math Olympiad

MCQs  from 2021 Papers

Part-2

Questions 16-30

1 / 15

1. ਚਿੱਤਰ ਵਿੱਚ ਜੇਕਰ ਛਾਇਆ-ਅੰਕਿਤ ਭਾਗ ਅਰਧ-ਚੱਕਰ ਹੋਣ ਤਾਂ ਉਸ ਭਾਗ ਦਾ ਖੇਤਰਫਲ ਪਤਾ ਕਰੋ ਜੋ ਛਾਇਆ-ਅੰਕਿਤ ਨਹੀਂ ਹੈ। Find the area of the unshaded portion of the figure, the shaded portions being semi-circular regions.

2 / 15

2. ਇੱਕ ਸਮਚਤੁਰਭੁਜ ਵਿੱਚ ਕਿੰਨੀਆਂ ਸਮਮਿਤੀ ਰੇਖਾਵਾਂ ਹੁੰਦੀਆਂ ਹਨ? How many lines of symmetry are there in a rhombus? 

3 / 15

3. ਕਿਸੇ ਆਇਤਾਕਾਰ ਪ੍ਰਿਜ਼ਮ ਵਿੱਚ ਸਰਬੰਗਸਮ ਸਮਾਂਤਰ ਫਲਕਾਂ ਦੇ ਕਿੰਨੇ ਜੋੜੇ ਹੁੰਦੇ ਹਨ? How many pairs of congruent parallel faces does a rectangular prism have? 

4 / 15

4. ਦਿੱਤੇ ਅੱਖਰਾਂ ਵਿੱਚੋਂ ਕਿੰਨੇ ਅੱਖਰਾਂ ਦੀ ਘੱਟ ਤੋਂ ਘੱਟ ਇੱਕ ਸਮਮਿਤੀ ਰੇਖਾ ਹੈ? ‘ACDFGHIL’ How many of the following alphabets has atleast one line of symmetry? ‘ACDFGHIL’ 

5 / 15

5.

6 / 15

6. ਉਹ ਚਿੱਤਰ ਚੁਣੋ ਜੋ ਦਿੱਤੇ ਪੈਟਰਨ ਨੂੰ ਪੂਰਾ ਕਰੇ। Identify the figure that completes the pattern. 

7 / 15

7. ਇੱਕ ਆਦਮੀ ਦੱਖਣ ਵੱਲ ਨੂੰ 5 ਕਿ.ਮੀ. ਚਲਦਾ ਹੈ ਅਤੇ ਫਿਰ ਸੱਜੇ ਮੁੜਦਾ ਹੈ ਅਤੇ 3 ਕਿ.ਮੀ. ਚੱਲ ਕੇ ਖੱਬੇ ਮੁੜ ਜਾਂਦਾ ਹੈ। ਫਿਰ ਉਹ 4 ਕਿ.ਮੀ. ਚੱਲ ਕੇ ਪਿੱਛੇ ਮੁੜਦਾ ਹੈ ਅਤੇ 11 ਕਿ.ਮੀ. ਚੱਲਦਾ ਹੈ। ਹੁਣ ਉਹ ਸ਼ੁਰੁਆਤੀ ਬਿੰਦੂ ਤੋਂ ਕਿਸ ਦਿਸ਼ਾ ਵੱਲ ਹੈ? A man walks 5 km toward south and then turns to the right. After walking 3 km he turns to the left and walks 4 km and then he turns back and walk 11 km straight. Now in which direction is he from the starting place ?

8 / 15

8.

9 / 15

9. ਜੇਕਰ ਕਿਸੇ ਵਰਗ ਦਾ ਪਰਿਮਾਪ ਵੱਧਦਾ ਹੈ ਤਾਂ ਇਸਦਾ ਖੇਤਰਫਲ ______ ਵੱਧਦਾ ਹੈ। Area ______ increases if we increase the perimeter of a square.

10 / 15

10. ਜੇਕਰ 10 ਰੁਪਏ ਪ੍ਰਤੀ ਵਰਗ ਮੀਟਰ ਦੀ ਦਰ ਨਾਲ 30 ਮੀਟਰ ਲੰਬੇ ਆਇਤਾਕਾਰ ਪਲਾਟ ਤੇ ਟਾਈਲਾਂ ਲਗਾਉਣ ਦਾ ਖਰਚਾ 4500 ਰੁਪਏ ਹੈ ਤਾਂ ਪਲਾਟ ਦੀ ਚੌੜਾਈ ਪਤਾ ਕਰੋ। If the cost of tiling a rectangular plot 30 m long at the rate of Rs. 10 per square meter is Rs. 4500. Find the breadth of this plot.

11 / 15

11.

12 / 15

12.

13 / 15

13. ਇੱਕ ਦੁਕਾਨਦਾਰ ਨੇ ਇੱਕ ਵਸਤੂ 12.5% ਹਾਨੀ ਤੇ ਵੇਚੀ। ਜੇਕਰ ਉਹ ਇਸ ਵਸਤੂ ਨੂੰ 51.80 ਰੁਪਏ ਵੱਧ ਤੇ ਵੇਚਦਾ ਤਾਂ ਉਸਨੂੰ 6% ਲਾਭ ਹੁੰਦਾ। ਵਸਤੂ ਦਾ ਖਰੀਦ ਮੁੱਲ ਪਤਾ ਕਰੋ। A shopkeeper sells an article at loss of 12.5%. Had he sold it for Rs. 51.80 more then he would have earned a profit of 6%. The cost price of the article is:

14 / 15

14. ਉਹ ਆਕ੍ਰਿਤੀ ਕਿਹੜੀ ਹੈ ਜਿਸ ਵਿੱਚ ਆਕ੍ਰਿਤੀ (X) ਸ਼ਾਮਿਲ ਹੈ? Find out the alternative figure which contains figure (X) as its part.

15 / 15

15. ਇੱਕ ਰਾਸ਼ੀ ‘ਤੇ 1.5 ਸਾਲ ਦਾ 8% ਦੀ ਦਰ ਨਾਲ ਸਾਧਾਰਨ ਵਿਆਜ 420 ਰੁਪਏ ਹੈ। ਰਾਸ਼ੀ ਪਤਾ ਕਰੋ। On an amount simple interest of 1.5 years at 8% per annum is Rs. 420. Find the principal.

To see result and to get certificate fill following information correctly.

ਨਤੀਜਾ ਦੇਖਣ ਲਈ ਅਤੇ ਸਰਟੀਫਕੇਟ ਪ੍ਰਾਪਤ ਕਰਨ ਲਈ ਸਹੀ ਜਾਣਕਾਰੀ ਭਰੋ । 

Your score is

Exit

2018-19 Paper MCQs

More Quizzes

0 votes, 0 avg
0

7th Math Olympiad

MCQs  for Exam

Questions- 15

New questions every time 

1 / 15

Out of 45 students 9 are absent. Percentage of the students present is

45 ਵਿਦਿਆਰਥੀਆਂ ਵਿੱਚੋਂ 9 ਗੈਰਹਾਜ਼ਰ ਹਨ। ਹਾਜ਼ਰ ਵਿਦਿਆਰਥੀਆਂ ਦੀ ਪ੍ਰਤੀਸ਼ਤਤਾ ਕੀ ਹੈ:

2 / 15

On a certain sum the interest paid after 15months is Rs.150 at 5% rate of interest p.a.The sum is

ਇੱਕ ਨਿਸ਼ਚਤ ਰਕਮ ਤੇ 15 ਮਹੀਨਿਆਂ ਦੇ ਬਾਅਦ ਅਦਾ ਕੀਤਾ  ਵਿਆਜ , 5% ਦੀ ਸਾਲਾਨਾ ਦਰ ਨਾਲ 150 ਰੁਪਏ ਹੈ। ਰਕਮ ਕੀ ਹੈ :

3 / 15

Cost of an item is Rs.550.It is sold with a profit of 10%.The selling price is

ਕਿਸੇ ਵਸਤੂ ਦੀ ਕੀਮਤ 550 ਰੁਪਏ ਹੈ ਇਹ 10%ਦੇ ਮੁਨਾਫੇ ਦੇ ਨਾਲ ਵੇਚੀ ਜਾਂਦੀ ਹੈ। ਵੇਚਣ ਦੀ ਕੀਮਤ ਹੈ

4 / 15

If I add three-eight to one eight of a number , I get zero . The number is                       .

ਜੇ ਮੈਂ ਇੱਕ ਸੰਖਿਆ ਦੇ ਤਿੰਨ-ਅੱਠ ਨੂੰ ਸੰਖਿਆ ਦੇ ਇੱਕ-ਅੱਠ ਜੋੜਦਾ ਹਾਂ, ਤਾਂ ਮੈਨੂੰ ਸਿਫਰ ਮਿਲਦਾ ਹੈ। ਸੰਖਿਆ.... ਹੈ।

5 / 15

Two –third of a number subtracted from 10 gives 10 . Then the number is                       .

ਇੱਕ ਸੰਖਿਆ ਦਾ ਦੋ -ਤਿਹਾਈ ਹਿੱਸਾ 10 ਵਿੱਚੋਂ ਘਟਾਏ ਤੋਂ 10 ਦਿੰਦਾ ਹੈ,ਤਾਂ ਸੰਖਿਆ....... ਹੈ।

6 / 15

ਇੱਕ ਥੇਲੈ ਵਿੱਚ 3 ਹਰੀਆਂ ਤੇ 7 ਲਾਲ ਗੇਂਦਾ ਹਨ। ਬਿਨਾਂ ਦੇਖੇ ਥੈਲੇ ਵਿੱਚੋਂ ਇੱਕ ਗੇਂਦ ਬਾਹਰ ਕੱਢੀ ਗਈ।ਕੀ ਸੰਭਾਵਨਾ ਹੈ ਕਿ ਕੱਢੀ ਗਈ ਗੇਂਦ ਲਾਲ ਰੰਗ ਦੀ ਹੈ? A bag contains 3 green and 7 red balls. A ball is drawn without looking into the bag. What is the probability of getting a red ball? एक बैग में 3 हरी और 7 लाल गेंदें हैं। बैग में देखे बिना एक गेंद निकाली जाती है। लाल गेंद मिलने की प्रायिकता क्या है? *

7 / 15

Captionless Image

8 / 15

Captionless Image

9 / 15

Captionless Image

10 / 15

Captionless Image

11 / 15

ਕਿਹੜਾ ਕੇਂਦਰੀ ਪ੍ਰਵਿਰਤੀ ਦਾ ਮਾਪ ਹਮੇਸ਼ਾ ਦਿੱਤੇ ਹੋਏ ਅੰਕੜਿਆਂ ਵਿੱਚੋਂ ਹੀ ਹੁੰਦਾ ਹੈ :

Which measure of central tendency is always exist in the given data :

12 / 15

ਤਸੀਂ ਆਪਣੇ ਜਨਮ ਦਿਨ ਦੇ ਪ੍ਰੋਗਰਾਮ ਤੇ 15 ਵਿਅਕਤੀਆਂ ਦੇ ਖਾਣ ਲਈ ਰੋਟੀਆਂ ਦੀ ਕੁੱਲ ਸੰਖਿਆ ਪਤਾ ਕਰਨੀ ਹੈ,ਇਸ ਲਈ ਕਿਹੜੇ ਕੇਂਦਰੀ ਪ੍ਰਵਿਰਤੀ ਮਾਪ ਦੀ ਵਰਤੋਂ ਸਭ ਤੋਂ ਵੱਧ ਢੁਕਵੀਂ ਹੋਵੇਗੀ :

You have to decide upon the number of chapattis needed for 15 people called for your birthday party program. What measure of central tendency would be most appropriate if the data is provided to you?

(a)     (b)          (c)  (d)

13 / 15

According to  Distributive law       a x (b+c)=             

ਵੰਡਕਾਰੀ ਨਿਯਮ ਅਨੁਸਾਰ    a x (b+c)=             

14 / 15

Which of the following number when divided by  -6 gives 12?

ਕਿਹੜੀ ਸੰਖਿਆ ਨੂੰ ਜਦੋਂ -6 ਨਾਲ ਵੰਡਿਆ ਜਾਂਦਾ ਹੈ ਤਾਂ 12 ਪ੍ਰਾਪਤ ਹੁੰਦਾ ਹੈ?

15 / 15

Natural numbers, zero and their –ves together constitute               _.

ਪ੍ਰਾਕ੍ਰਿਤਕ ਸੰਖਿਆਵਾਂ, ਜ਼ੀਰੋ ਅਤੇ ਉਨ੍ਹਾਂ ਦੇ ਰਿਣਾਤਮਕ ਮਿਲਕੇ............... ਬਣਾੳਂਦੇ ਹਨ।

To see result and to get certificate fill following information correctly.

ਨਤੀਜਾ ਦੇਖਣ ਲਈ ਅਤੇ ਸਰਟੀਫਕੇਟ ਪ੍ਰਾਪਤ ਕਰਨ ਲਈ ਸਹੀ ਜਾਣਕਾਰੀ ਭਰੋ । 

Your score is

Exit

[ays_quiz_cat_leaderboard id="14"]

ਸਾਰੇ ਕੁਇਜ਼ ਦੇ ਅੰਕਾਂ ਦੇ ਜੋੜ ਅਨੁਸਾਰ ਰਿਜਲਟ ਦਿਖਾਇਆ ਗਿਆ ਹੈ। ਆਪਣੀ ਪੁਜ਼ੀਸ਼ਨ ਵਿੱਚ ਸੁਧਾਰ ਲਈ ਸਾਰੇ ਕੁਇਜ਼ ਕਰੋ।ਤੁਸੀਂ ਕੁਇਜ਼ ਦੁਬਾਰਾ ਵੀ ਕਰ ਸਕਦੇ ਹੋ।

Get Started From today

Useful Links :

© 2022 Success Adda | All Rights Reserved