ਬੇਸਲਾਈਨ (ਗਣਿਤ) ਔਨਲਾਈਨ ਟੈਸਟ ਲਈ ਹਦਾਇਤ
ਕਲਾਸਾਂ: 7ਵੀਂ
Instruction for baseline (mathematics) Online Test
Class: 7th
ਬੇਸਲਾਈਨ ਟੈਸਟ ਲਈ ਸਿਲੇਬਸ:
Syllabus for Baseline Test :
Questions-10
1 / 10
Which of the following number when divided by -6 gives 12?
ਕਿਹੜੀ ਸੰਖਿਆ ਨੂੰ ਜਦੋਂ -6 ਨਾਲ ਵੰਡਿਆ ਜਾਂਦਾ ਹੈ ਤਾਂ 12 ਪ੍ਰਾਪਤ ਹੁੰਦਾ ਹੈ?
2 / 10
According to Distributive law a x (b+c)=
ਵੰਡਕਾਰੀ ਨਿਯਮ ਅਨੁਸਾਰ a x (b+c)=
3 / 10
Ram multiplied two numbers and got -4 as the product .Then he subtracted the second number from the
first and got 5. Find the numbers.
ਰਾਮ ਨੂੰ ਦੋ ਸੰਖਿਆਵਾਂ ਦੀ ਗੁਣਾ ਕਰਕੇ -4 ਪ੍ਰਾਪਤ ਹੁੰਦਾ ਹੈ ਤੇ ਫਿਰ ਉਸਨੇ ਪਹਿਲੀ ਸੰਖਿਆ ਵਿੱਚੋਂ ਦੂਜੀ ਸੰਖਿਆ ਨੂੰ ਘਟਾ ਦਿੱਤਾ ਅਤੇ 5 ਪ੍ਰਾਪਤ ਕੀਤਾ । ਦੋਵੇਂ ਸੰਖਿਆਵਾਂ ਪਤਾ ਕਰੋ।
4 / 10
The sum of two integers is -5.If one of them is -3, then the other integer is:
ਦੋ ਪੂਰਨ ਅੰਕਾਂ ਦਾ ਜੋੜ -5 ਹੈ। ਜੇ ਉਨ੍ਹਾਂ ਵਿੱਚੋਂ ਇਕ - 3 ਹੈ, ਤਾਂ ਦੂਜਾ ਸੰਪੂਰਨ ਅੰਕ ਹੈ:
Need more practice!
Good!!
5 / 10
Additive identity for integer is .
ਸੰਪੂਰਨ ਸੰਖਿਆਵਾਂ ਲਈ ਜੋੜਾਤਮਕ ਤਤਸਮਕ.......... ਹੈ।
6 / 10
The sum of two integers is always a/an .
ਦੋ ਸੰਪੂਰਨ ਸੰਖਿਆਵਾਂ ਦਾ ਜੋੜ ਹਮੇਸ਼ਾ ਇੱਕ............ ਸੰਖਿਆ ਹੁੰਦੀ ਹੈ।
7 / 10
Product of two numbers is -5. If one of them is 1 then what will be the other number?
ਦੋ ਸੰਖਿਆਵਾਂ ਦਾ ਗੁਣਨਫਲ -5 ਹੈ, ਜੇ ਉਨ੍ਹਾਂ ਵਿਚੋਂ ਇੱਕ 1 ਹੈ, ਤਾਂ ਦੂਜਾ ਕੀ ਹੋਵੇਗਾ?
8 / 10
Natural numbers, zero and their –ves together constitute _.
ਪ੍ਰਾਕ੍ਰਿਤਕ ਸੰਖਿਆਵਾਂ, ਜ਼ੀਰੋ ਅਤੇ ਉਨ੍ਹਾਂ ਦੇ ਰਿਣਾਤਮਕ ਮਿਲਕੇ............... ਬਣਾੳਂਦੇ ਹਨ।
9 / 10
Division of two numbers is zero .If one of the number is -567 then find the other one.
ਦੋ ਸੰਖਿਆਵਾਂ ਦਾ ਭਾਗਫਲ ਜ਼ੀਰੋ ਹੈ।ਜੇਕਰ ਸੰਖਿਆਵਾਂ ਵਿੱਚੋਂ ਇੱਕ -567 ਹੈ ਤਾਂ ਦੂਜੀ ਸੰਖਿਆ ਪਤਾ ਕਰੋ।
10 / 10
Additive inverse of -2 is .
-2 ਦਾ ਜੋੜਾਤਮਕ ਉਲਟ______ ਹੈ।
To win Prize , to see result and to get certificate fill following information correctly.
ਇਨਾਮ ਜਿੱਤਣ ਲਈ ,ਨਤੀਜਾ ਦੇਖਣ ਲਈ ਅਤੇ ਸਰਟੀਫਕੇਟ ਪ੍ਰਾਪਤ ਕਰਨ ਲਈ ਸਹੀ ਜਾਣਕਾਰੀ ਭਰੋ ।
Your score is
Restart quiz Exit
Comparing Quantities ਰਾਸ਼ੀਆਂ ਦੀ ਤੁਲਨਾ
Questions-14
1 / 14
Charge given on borrowed money is
ਉਧਾਰ ਲਏ ਪੈਸਿਆਂ 'ਤੇ ਜੋ ਚਾਰਜ ਦਿੱਤਾ ਜਾਂਦਾ ਹੈ
2 / 14
Selling price of an item is
ਕਿਸੇ ਵਸਤੂ ਦੀ ਵਿਕਰੀ ਕੀਮਤ ਹੈ
3 / 14
On a certain sum the interest paid after 15months is Rs.150 at 5% rate of interest p.a.The sum is
ਇੱਕ ਨਿਸ਼ਚਤ ਰਕਮ ਤੇ 15 ਮਹੀਨਿਆਂ ਦੇ ਬਾਅਦ ਅਦਾ ਕੀਤਾ ਵਿਆਜ , 5% ਦੀ ਸਾਲਾਨਾ ਦਰ ਨਾਲ 150 ਰੁਪਏ ਹੈ। ਰਕਮ ਕੀ ਹੈ :
4 / 14
Price of oil increased from Rs.50 to Rs.70.The percentage of increase is
ਤੇਲ ਦੀ ਕੀਮਤ 50 ਰੁਪਏ ਤੋਂ ਵਧ ਕੇ 70 ਰੁਪਏ ਹੋ ਗਈ ਹੈ। ਵਾਧੇ ਦੀ ਪ੍ਰਤੀਸ਼ਤਤਾ ਕੀ ਹੈ
5 / 14
Out of 45 students 9 are absent. Percentage of the students present is
45 ਵਿਦਿਆਰਥੀਆਂ ਵਿੱਚੋਂ 9 ਗੈਰਹਾਜ਼ਰ ਹਨ। ਹਾਜ਼ਰ ਵਿਦਿਆਰਥੀਆਂ ਦੀ ਪ੍ਰਤੀਸ਼ਤਤਾ ਕੀ ਹੈ:
6 / 14
16 is 25% of ਕਿਸ ਦਾ 25% ,16 ਹੈ
7 / 14
Ratio of 1.5km to 15m
1.5 ਕਿਲੋਮੀਟਰ ਤੋਂ 15 ਮੀਟਰ ਦਾ ਅਨੁਪਾਤ
8 / 14
Acid and water are mixed in the ratio 2:9.Find the quantity of acid in 66 litres of dilute acid
ਤੇਜ਼ਾਬ ਅਤੇ ਪਾਣੀ ਨੂੰ 2: 9 ਦੇ ਅਨੁਪਾਤ ਵਿੱਚ ਮਿਲਾਇਆ ਜਾਂਦਾ ਹੈ। 66 ਲੀਟਰ ਪਤਲੇ ਤੇਜ਼ਾਬ ਵਿੱਚ ਤੇਜ਼ਾਬ ਦੀ ਮਾਤਰਾ ਲੱਭੋ
9 / 14
Cost of an item is Rs.550.It is sold with a profit of 10%.The selling price is
ਕਿਸੇ ਵਸਤੂ ਦੀ ਕੀਮਤ 550 ਰੁਪਏ ਹੈ ਇਹ 10%ਦੇ ਮੁਨਾਫੇ ਦੇ ਨਾਲ ਵੇਚੀ ਜਾਂਦੀ ਹੈ। ਵੇਚਣ ਦੀ ਕੀਮਤ ਹੈ
10 / 14
0.03= %
11 / 14
What rate gives Rs.100 as interest on a sum of Rs.1000 in 2 years
ਕਿਹੜੀ ਦਰ 2 ਸਾਲਾਂ ਵਿੱਚ 1000 ਰੁਪਏ ਦੀ ਰਕਮ 'ਤੇ 100 ਰੁਪਏ ਵਿਆਜ ਦਿੰਦੀ ਹੈ
12 / 14
If one dozen bangles costs Rs.96,cost of 10 bangles is
ਜੇ ਇੱਕ ਦਰਜਨ ਚੂੜੀਆਂ ਦੀ ਕੀਮਤ 96 ਰੁਪਏ ਹੈ, ਤਾਂ 10 ਚੂੜੀਆਂ ਦੀ ਕੀਮਤ ਹੈ
13 / 14
Ratio of 50 paise to 1 Rupee
50 ਪੈਸੇ ਤੋਂ 1 ਰੁਪਏ ਦਾ ਅਨੁਪਾਤ
14 / 14
25% of 1Kg is
1Kg ਦਾ 25%
Lines and Angles ਰੇਖਾਵਾਂ ਅਤੇ ਕੋਣ
Questions-13
1 / 13
Measure of two complementary angles are in the ratio 2 : 3. Find the measure of the bigger angle.
ਦੋ ਪੂਰਕ ਕੋਣਾਂ ਦਾ ਮਾਪ 2: 3 ਦੇ ਅਨੁਪਾਤ ਵਿੱਚ ਹੈ। ਵੱਡੇ ਕੋਣ ਦਾ ਮਾਪ ਲੱਭੋ:
a) 64º b) 36º c) 70º d) 54º
2 / 13
Number of angles formed by a transversal, when it intersects 3 parallel lines is:
ਕਾਟਵੀ ਰੇਖਾ ਦੁਆਰਾ ਬਣਾਏ ਗਏ ਕੋਣਾਂ ਦੀ ਸੰਖਿਆ ਪਤਾ ਕਰੋ, ਜਦੋਂ ਇਹ 3 ਸਮਾਨਾਂਤਰ ਰੇਖਾਵਾਂ ਨੂੰ ਕੱਟਦੀ ਹੈ:
3 / 13
Which pair of angles are complementary:
ਕੋਣਾਂ ਦੀ ਕਿਹੜੀ ਜੋੜੀ ਪੂਰਕ ਹੈ:
a) yº,(180−y)º b) xº, (90 + x)º c) xº, (90−x)º d) 63º , 37º
4 / 13
If one angle is (90−x)º. Find the supplement.
ਜੇ ਇੱਕ ਕੋਣ (90−x)º ਹੈ। ਇਸਦਾ ਸੰਪੂਰਕ ਲੱਭੋ।
5 / 13
In the given figure - 5)º and - 5)º ਅਤੇ
6 / 13
a) 60º b) 120º c) 30º d) 90º
7 / 13
Two angles can be supplement if both of them are:
ਦੋ ਕੋਣ ਸੰਪੂਰਕ ਹੋ ਸਕਦੇ ਹਨ ਜੇ ਉਹ ਦੋਵੇਂ ਹਨ:
8 / 13
An angle of a linear pair is half of a right angle. Find the measures of the angles.
ਇੱਕ ਰੇਖਿਕ ਜੋੜੀ ਦਾ ਕੋਣ ਸਮਕੋਣ ਦਾ ਅੱਧਾ ਹੁੰਦਾ ਹੈ। ਕੋਣਾਂ ਦੇ ਮਾਪ ਲੱਭੋ।
a) 90º, 45º b) 45º, 135º c) 90º , 90º d) 60º , 120º
9 / 13
When two parallel lines are intersected by a transversal, then interior angles on the same side of the transversal are………… :
ਜਦੋਂ ਦੋ ਸਮਾਨਾਂਤਰ ਰੇਖਾਵਾਂ ਇੱਕ ਕਾਟਵੀ ਰੇਖਾ ਦੁਆਰਾ ਕੱਟੀਆਂ ਜਾਂਦੀਆਂ ਹਨ, ਤਾਂ ਕਾਟਵੀ ਰੇਖਾ ਦੇ ਇੱਕ ਪਾਸੇ ਦੇ ਅੰਦਰਲੇ ਕੋਣ......... ਹੁੰਦੇਹਨ:
10 / 13
Two angles which have one common vertex and their arms are opposite rays are called :
ਦੋ ਕੋਣ ਜਿਨ੍ਹਾਂ ਦਾ ਇੱਕ ਸਾਂਝਾ ਸਿਖਰ ਹੁੰਦਾ ਹੈ ਅਤੇ ਉਨ੍ਹਾਂ ਦੀਆਂ ਭੁਜਾਵਾਂ ਉਲਟ ਕਿਰਨਾਂ ਹੁੰਦੀਆਂ ਹਨ ,ਨੂੰ ਕੀ ਕਿਹਾ ਜਾਂਦਾ ਹੈ:
11 / 13
Two lines perpendicular to the same line are to each other :
ਇੱਕੋ ਰੇਖਾ ਤੇ ਦੋ ਲੰਬ ਰੇਖਾਵਾਂ ਇੱਕ ਦੂਜੇ ਦੇ...............ਹੁੰਦੀਅਂ ਹਨ:
12 / 13
Among two supplementary angles the bigger angle is 40º more than the smaller angle. Find the measure of the smaller angle.
ਦੋ ਸੰਪੂਰਕ ਕੋਣਾਂ ਵਿੱਚੋਂ ਵੱਡਾ ਕੋਣ ਛੋਟੇ ਕੋਣ ਨਾਲੋਂ 40º ਜ਼ਿਆਦਾ ਹੈ। ਛੋਟੇ ਕੋਣ ਦਾ ਮਾਪ ਲੱਭੋ ।
a) 60º b) 70º c) 80º d) 25º
13 / 13
Measure of a reflex angle lies between:
ਇੱਕ ਰਿਫਲੈਕਸ ਕੋਣ ਦਾ ਮਾਪ ਕਿਸ ਦੇ ਵਿਚਕਾਰ ਹੁੰਦਾ ਹੈ:
a) 0º and ਅਤੇ 360º b) 90º and ਅਤੇ 180º c) 180º and ਅਤੇ 360º d) 0º and ਅਤੇ 180º
Home NTSE NMMS WorkSheet Activities Videos Images Class Assignments Contact Us