Math Olympiad class 7th 2022-23
7th Math Olympiad
MCQs from 2021 Papers
Part-1
Questions 1-15
1 / 15
ਇੱਕ 60 ਵਿਦਿਆਰਥੀਆਂ ਦੀ ਜਮਾਤ ਵਿੱਚ ਕੁੜੀਆਂ ਦੀ ਗਿਣਤੀ ਦਾ ਪ੍ਰਤੀਸ਼ਤ x% ਹੈ ਅਤੇ ਮੁੰਡਿਆਂ ਦੀ ਗਿਣਤੀ 27 ਹੈ ਤਾਂ x ਦਾ ਮੁੱਲ ਪਤਾ ਕਰੋ। In a class of 60 students if x% are girls and number of boys are 27 then find the value of x.
2 / 15
ਇੱਕ ਪਿਤਾ ਨੇ 1400 ਰੁਪਏ ਆਪਣੇ ਬੇਟੇ ਅਤੇ ਬੇਟੀ ਨੂੰ 4:3 ਦੇ ਅਨੁਪਾਤ ਵਿੱਚ ਵੰਡੇ। ਬੇਟੀ ਦਾ ਹਿੱਸਾ ਪਤਾ ਕਰੋ। A father divides Rs. 1400 in the ratio 4: 3 between his son and daughter. Find the share of daughter.
3 / 15
4 / 15
5 / 15
A, B ਦੀ ਭੈਣ ਹੈ। C, B ਦੀ ਮਾਂ ਹੈ। D, C ਦਾ ਪਿਤਾ ਹੈ। E, D ਦੀ ਮਾਂ ਹੈ। A ਦਾ D ਨਾਲ ਕੀ ਰਿਸ਼ਤਾ ਹੈ? A is B's sister. C is B's mother. D is C's father. E is D's mother. Then, how is A related to D?
6 / 15
7 / 15
8 / 15
If ∠A and ∠B are complementary angles of each other then what is the measure of ∠A.
ਜੇਕਰ ∠A ਅਤੇ ∠B ਇੱਕ ਦੂਸਰੇ ਦੇ ਪੂਰਕ ਕੋਣ ਹੋਣ ਤਾਂ ∠A ਦਾ ਮਾਪ ਪਤਾ ਕਰੋ। 30°
9 / 15
ਮੁੱਲ ਪਤਾ ਕਰੋ (-1) × (-1) × (-1) ×............... (2m + 1) ਵਾਰ, ਜਿੱਥੇ m ਇੱਕ ਪ੍ਰਾਕ੍ਰਿਤਕ ਸੰਖਿਆ ਹੈ। What is the value of (-1) × (-1) × (-1) ×............... (2m + 1) times, where m is a natural number?
10 / 15
ਇੱਕ ਗਰੁਪ ਦੇ 8 ਵਿਅਕਤੀਆਂ ਦੀ ਔਸਤ ਉਮਰ 14 ਸਾਲ ਹੈ। ਇੱਕ ਵਿਅਕਤੀ ਜਿਸਦੀ ਉਮਰ 28 ਸਾਲ ਹੈ, ਗਰੁਪ ਛੱਡ ਕੇ ਚਲਾ ਜਾਂਦਾ ਹੈ ਅਤੇ ਉਸਦੀ ਜਗ੍ਹਾ ਦੁਸਰਾ ਵਿਅਕਤੀ ਜਿਸਦੀ ਉਮਰ 16 ਸਾਲ ਹੈ, ਗਰੁਪ ਵਿੱਚ ਸ਼ਾਮਲ ਹੋ ਜਾਂਦਾ ਹੈ। ਗਰੁਪ ਦੀ ਨਵੀਂ ਔਸਤ ਪਤਾ ਕਰੋ। The average age of a group of 8 persons was 14 years. A person with age 28 years left the group and a new person with age 16 years joined the group. Find the new average age of the group.
11 / 15
ਜੇਕਰ Z = 52 ਅਤੇ ACT = 48 ਹੈ ਤਾਂ BAT ਬਰਾਬਰ ਹੈ: If Z = 52 and ACT = 48, then BAT will be equal to:
12 / 15
10 ਤੋਂ 30 ਤੱਕ ਦੀਆਂ ਪ੍ਰਾਕ੍ਰਿਤਕ ਸੰਖਿਆਵਾਂ ਦਾ ਮੱਧਮਾਨ ਪਤਾ ਕਰੋ। What is the arithmetic mean of the natural numbers from 10 to 30?
13 / 15
ਇੱਕ ਪਾਣੀ ਦੀ ਬੋਤਲ ਵਿੱਚ 2 ਲਿਟਰ ਪਾਣੀ ਹੈ। ਮੀਨੂ ਨੇ (1/8) ਵਾਂ ਹਿੱਸਾ ਪਾਣੀ ਪੀ ਲਿਆ। ਮੀਨੂ ਨੇ ਕਿੰਨਾ ਪਾਣੀ ਪੀਤਾ? A water bottle contains 2 litres of water. Meenu drank (1/8) th of water. How much water did Meenu drink?
14 / 15
ਸਭ ਤੋਂ ਛੋਟੀ ਧਨਾਤਮਕ ਸੰਪੂਰਨ ਸੰਖਿਆ ਅਤੇ ਸਭ ਤੋਂ ਵੱਡੀ ਰਿਣਾਤਮਕ ਸੰਪੂਰਨ ਸੰਖਿਆ ਦਾ ਗੁਣਨਫਲ ਕੀ ਹੋਵੇਗਾ? What is the product of the smallest positive integer and the biggest negative integer?
15 / 15
To see result and to get certificate fill following information correctly.
ਨਤੀਜਾ ਦੇਖਣ ਲਈ ਅਤੇ ਸਰਟੀਫਕੇਟ ਪ੍ਰਾਪਤ ਕਰਨ ਲਈ ਸਹੀ ਜਾਣਕਾਰੀ ਭਰੋ ।
Your score is
Restart quiz Exit
Part-2
Questions 16-30
1. ਚਿੱਤਰ ਵਿੱਚ ਜੇਕਰ ਛਾਇਆ-ਅੰਕਿਤ ਭਾਗ ਅਰਧ-ਚੱਕਰ ਹੋਣ ਤਾਂ ਉਸ ਭਾਗ ਦਾ ਖੇਤਰਫਲ ਪਤਾ ਕਰੋ ਜੋ ਛਾਇਆ-ਅੰਕਿਤ ਨਹੀਂ ਹੈ। Find the area of the unshaded portion of the figure, the shaded portions being semi-circular regions.
2. ਇੱਕ ਸਮਚਤੁਰਭੁਜ ਵਿੱਚ ਕਿੰਨੀਆਂ ਸਮਮਿਤੀ ਰੇਖਾਵਾਂ ਹੁੰਦੀਆਂ ਹਨ? How many lines of symmetry are there in a rhombus?
3. ਕਿਸੇ ਆਇਤਾਕਾਰ ਪ੍ਰਿਜ਼ਮ ਵਿੱਚ ਸਰਬੰਗਸਮ ਸਮਾਂਤਰ ਫਲਕਾਂ ਦੇ ਕਿੰਨੇ ਜੋੜੇ ਹੁੰਦੇ ਹਨ? How many pairs of congruent parallel faces does a rectangular prism have?
4. ਦਿੱਤੇ ਅੱਖਰਾਂ ਵਿੱਚੋਂ ਕਿੰਨੇ ਅੱਖਰਾਂ ਦੀ ਘੱਟ ਤੋਂ ਘੱਟ ਇੱਕ ਸਮਮਿਤੀ ਰੇਖਾ ਹੈ? ‘ACDFGHIL’ How many of the following alphabets has atleast one line of symmetry? ‘ACDFGHIL’
6. ਉਹ ਚਿੱਤਰ ਚੁਣੋ ਜੋ ਦਿੱਤੇ ਪੈਟਰਨ ਨੂੰ ਪੂਰਾ ਕਰੇ। Identify the figure that completes the pattern.
7. ਇੱਕ ਆਦਮੀ ਦੱਖਣ ਵੱਲ ਨੂੰ 5 ਕਿ.ਮੀ. ਚਲਦਾ ਹੈ ਅਤੇ ਫਿਰ ਸੱਜੇ ਮੁੜਦਾ ਹੈ ਅਤੇ 3 ਕਿ.ਮੀ. ਚੱਲ ਕੇ ਖੱਬੇ ਮੁੜ ਜਾਂਦਾ ਹੈ। ਫਿਰ ਉਹ 4 ਕਿ.ਮੀ. ਚੱਲ ਕੇ ਪਿੱਛੇ ਮੁੜਦਾ ਹੈ ਅਤੇ 11 ਕਿ.ਮੀ. ਚੱਲਦਾ ਹੈ। ਹੁਣ ਉਹ ਸ਼ੁਰੁਆਤੀ ਬਿੰਦੂ ਤੋਂ ਕਿਸ ਦਿਸ਼ਾ ਵੱਲ ਹੈ? A man walks 5 km toward south and then turns to the right. After walking 3 km he turns to the left and walks 4 km and then he turns back and walk 11 km straight. Now in which direction is he from the starting place ?
9. ਜੇਕਰ ਕਿਸੇ ਵਰਗ ਦਾ ਪਰਿਮਾਪ ਵੱਧਦਾ ਹੈ ਤਾਂ ਇਸਦਾ ਖੇਤਰਫਲ ______ ਵੱਧਦਾ ਹੈ। Area ______ increases if we increase the perimeter of a square.
10. ਜੇਕਰ 10 ਰੁਪਏ ਪ੍ਰਤੀ ਵਰਗ ਮੀਟਰ ਦੀ ਦਰ ਨਾਲ 30 ਮੀਟਰ ਲੰਬੇ ਆਇਤਾਕਾਰ ਪਲਾਟ ਤੇ ਟਾਈਲਾਂ ਲਗਾਉਣ ਦਾ ਖਰਚਾ 4500 ਰੁਪਏ ਹੈ ਤਾਂ ਪਲਾਟ ਦੀ ਚੌੜਾਈ ਪਤਾ ਕਰੋ। If the cost of tiling a rectangular plot 30 m long at the rate of Rs. 10 per square meter is Rs. 4500. Find the breadth of this plot.
13. ਇੱਕ ਦੁਕਾਨਦਾਰ ਨੇ ਇੱਕ ਵਸਤੂ 12.5% ਹਾਨੀ ਤੇ ਵੇਚੀ। ਜੇਕਰ ਉਹ ਇਸ ਵਸਤੂ ਨੂੰ 51.80 ਰੁਪਏ ਵੱਧ ਤੇ ਵੇਚਦਾ ਤਾਂ ਉਸਨੂੰ 6% ਲਾਭ ਹੁੰਦਾ। ਵਸਤੂ ਦਾ ਖਰੀਦ ਮੁੱਲ ਪਤਾ ਕਰੋ। A shopkeeper sells an article at loss of 12.5%. Had he sold it for Rs. 51.80 more then he would have earned a profit of 6%. The cost price of the article is:
14. ਉਹ ਆਕ੍ਰਿਤੀ ਕਿਹੜੀ ਹੈ ਜਿਸ ਵਿੱਚ ਆਕ੍ਰਿਤੀ (X) ਸ਼ਾਮਿਲ ਹੈ? Find out the alternative figure which contains figure (X) as its part.
15. ਇੱਕ ਰਾਸ਼ੀ ‘ਤੇ 1.5 ਸਾਲ ਦਾ 8% ਦੀ ਦਰ ਨਾਲ ਸਾਧਾਰਨ ਵਿਆਜ 420 ਰੁਪਏ ਹੈ। ਰਾਸ਼ੀ ਪਤਾ ਕਰੋ। On an amount simple interest of 1.5 years at 8% per annum is Rs. 420. Find the principal.
Use the formula for SI and substitute SI = 420 , R = 8 and T = 1.5
=> 420 = P x 8 x 1.5/100
=> 420 = 12P/100
Solve for P
420 x 100 = 12P ( Multiply both sides by 100)
35 x 100 = P ( Divide both sides by 12)
3500 = P
Principal of Rs 3500 gets a simple interest of Rs 420 in 1.5 years at 8% per annum.
MCQs for Exam
Questions- 15
New questions every time
Acid and water are mixed in the ratio 2:9.Find the quantity of acid in 66 litres of dilute acid
ਤੇਜ਼ਾਬ ਅਤੇ ਪਾਣੀ ਨੂੰ 2: 9 ਦੇ ਅਨੁਪਾਤ ਵਿੱਚ ਮਿਲਾਇਆ ਜਾਂਦਾ ਹੈ। 66 ਲੀਟਰ ਪਤਲੇ ਤੇਜ਼ਾਬ ਵਿੱਚ ਤੇਜ਼ਾਬ ਦੀ ਮਾਤਰਾ ਲੱਭੋ
Price of oil increased from Rs.50 to Rs.70.The percentage of increase is
ਤੇਲ ਦੀ ਕੀਮਤ 50 ਰੁਪਏ ਤੋਂ ਵਧ ਕੇ 70 ਰੁਪਏ ਹੋ ਗਈ ਹੈ। ਵਾਧੇ ਦੀ ਪ੍ਰਤੀਸ਼ਤਤਾ ਕੀ ਹੈ
On a certain sum the interest paid after 15months is Rs.150 at 5% rate of interest p.a.The sum is
ਇੱਕ ਨਿਸ਼ਚਤ ਰਕਮ ਤੇ 15 ਮਹੀਨਿਆਂ ਦੇ ਬਾਅਦ ਅਦਾ ਕੀਤਾ ਵਿਆਜ , 5% ਦੀ ਸਾਲਾਨਾ ਦਰ ਨਾਲ 150 ਰੁਪਏ ਹੈ। ਰਕਮ ਕੀ ਹੈ :
Cost of an item is Rs.550.It is sold with a profit of 10%.The selling price is
ਕਿਸੇ ਵਸਤੂ ਦੀ ਕੀਮਤ 550 ਰੁਪਏ ਹੈ ਇਹ 10%ਦੇ ਮੁਨਾਫੇ ਦੇ ਨਾਲ ਵੇਚੀ ਜਾਂਦੀ ਹੈ। ਵੇਚਣ ਦੀ ਕੀਮਤ ਹੈ
An angle of a linear pair is half of a right angle. Find the measures of the angles.
ਇੱਕ ਰੇਖਿਕ ਜੋੜੀ ਦਾ ਕੋਣ ਸਮਕੋਣ ਦਾ ਅੱਧਾ ਹੁੰਦਾ ਹੈ। ਕੋਣਾਂ ਦੇ ਮਾਪ ਲੱਭੋ।
a) 90º, 45º b) 45º, 135º c) 90º , 90º d) 60º , 120º
Which pair of angles are complementary:
ਕੋਣਾਂ ਦੀ ਕਿਹੜੀ ਜੋੜੀ ਪੂਰਕ ਹੈ:
a) yº,(180−y)º b) xº, (90 + x)º c) xº, (90−x)º d) 63º , 37º
Three-fourth of a number is 5 more than 7 . the number is .
ਕਿਸੇ ਸੰਖਿਆ ਦਾ ਤਿੰਨ-ਚੌਥਾਈ ਹਿੱਸਾ 7 ਤੋਂ 5 ਜ਼ਿਆਦਾ ਹੁੰਦਾ ਹੈ। ਸੰਖਿਆ........ ਹੈ।
ਦੋ ਸੰਪੂਰਨ ਸੰਖਿਆਵਾਂ ਨੂੰ ਭਾਗ ਕਰਨ 'ਤੇ ਹਮੇਸ਼ਾ ਇੱਕ ਸੰਪੂਰਨ ਸੰਖਿਆ ਪ੍ਰਾਪਤ ਹੁੰਦੀ ਹੈ। On dividing two Integers, we always get an Integer. दो सम्पूर्ण संख्याओं को भाग करने पर हमेशा एक सम्पूर्ण संख्या प्राप्त होती है । *
ਦਿੱਤੇ ਗਏ ਛੜ ਗ੍ਰਾਫ ਨੂੰ ਪੜ੍ਹੋ ਜੋ ਇੱਕ ਪੁਸਤਕਾਂ ਦੀ ਦੁਕਾਨ ਤੋਂ 5 ਕ੍ਰਮਵਾਰ ਸਾਲਾਂ ਵਿੱਚ ਵਿਕਣ ਵਾਲੀਆਂ ਪੁਸਤਕਾਂ ਦੀ ਸੰਖਿਆਂ ਨੂੰ ਦਰਸਾਉਂਦਾ ਹੈ। ਪਤਾ ਕਰੋ ਕਿ ਕਿਸ ਸਾਲ/ਸਾਲਾਂ ਵਿੱਚ 400 ਤੋਂ ਵੱਧ ਪੁਸਤਕਾਂ ਵਿਕੀਆਂ ? Read the following bar graph which shows the number of books sold by a bookstore during five consecutive years and find in which year/ years number of books sold are greater than 400? निम्नलिखित बार ग्राफ को पढ़िए जो लगातार पांच वर्षों के दौरान किताबों की दुकान द्वारा बेची गई पुस्तकों की संख्या को दर्शाता है और पता करो कि किस वर्ष/ वर्षों में 400 से अधिक पुस्तकें बिकी? *
ਅੰਕੜਿਆਂ ਦੇ ਸਮੂਹ ਦੇ ਕੇਂਦਰੀ ਪ੍ਰਵਿਰਤੀ ਮਾਪ ਮੱਧਮਾਨ, ਬਹੁਲਕ ਅਤੇ ਮੱਧਿਕਾ ਲਈ ਕਿਹੜਾ ਕਥਨ ਸਹੀ ਹੈ :
Which statement is true for measure of central tendency like mean, mode and median of the given data:
According to Distributive law a x (b+c)=
ਵੰਡਕਾਰੀ ਨਿਯਮ ਅਨੁਸਾਰ a x (b+c)=
The sum of two integers is always a/an .
ਦੋ ਸੰਪੂਰਨ ਸੰਖਿਆਵਾਂ ਦਾ ਜੋੜ ਹਮੇਸ਼ਾ ਇੱਕ............ ਸੰਖਿਆ ਹੁੰਦੀ ਹੈ।
Home NTSE NMMS WorkSheet Activities Videos Images Class Assignments Contact Us