Math Olympiad 9th Class MCQs

2022-23 Paper Solution

2021-22 Paper MCQs

ਕੁਇਜ਼ ਕਰਨ ਤੋਂ ਬਾਅਦ ਹੇਠਾਂ ਜਾ ਕੇ ਆਂਪਣੀ ਮੈਰਿਟ ਪੁਜ਼ੀਸ਼ਨ ਜ਼ਰੂਰ ਚੈੱਕ ਕਰੋ।

0 votes, 0 avg
0

9th Math Olympiad

MCQs  from 2021-22 paper

Question 1- 15

1 / 15

1. ਜੇਕਰ ਇੱਕ ਬੇਲਨ ਦਾ ਅਰਧਵਿਆਸ ਦੁਗਣਾ ਅਤੇ ਉਚਾਈ ਅੱਧੀ ਕਰ ਦਿੱਤੀ ਜਾਵੇ ਤਾਂ ਇਸਦੀ ਵਕਰ ਸਤ੍ਹਾ ਦਾ ਖੇਤਰਫਲ ਹੋ ਜਾਵੇਗਾ: In a cylinder, radius is doubled and height is halved, then its curved surface area will get:

2 / 15

2. ਇੱਕ ਤ੍ਰਿਭਜਾਕਾਰ ਬੋਰਡ ਦੇ ਕਿਨਾਰੇ 6 ਸਮ, 8 ਸਮ ਅਤੇ 10 ਸਮ ਲੰਬੇ ਹਨ।ਇਸ ਬੋਰਡ ਨੂੰ 9 ਪੈਸੇ ਪ੍ਰਤੀ ਵਰਗ ਸਮ ਦੀ ਦਰ ਨਾਲ ਪੇਂਟ ਕਰਨ ਦਾ ਖਰਚ ਪਤਾ ਕਰੋ। The edges of a triangular board are 6 cm, 8 cm and 10 cm. The cost of painting it at the rate of 9 paise per cm² is

3 / 15

3. ਇੱਕ ਸਮਭੁਜੀ ਤ੍ਰਿਭੁਜ ਦਾ ਖੇਤਰਫਲ 9 √3 ਸਮ² ਹੈ, ਇਸਦੀ ਇੱਕ ਭੁਜਾ ਦੀ ਲੰਬਾਈ ਹੋਵੇਗੀ: The length of each side of an equilateral triangle having an area of 9 √3 cm² is : 

4 / 15

4. 4:10 ਵਜੇ ਘੜੀ ਦੀਆਂ ਸੂਈਆਂ ਵਿਚਕਾਰ ਬਣੇ ਕੋਣ ਦਾ ਮਾਪ ਕਿੰਨਾ ਹੋਵੇਗਾ?What is the measure of the angle between hands of clock at 4:10am?

5 / 15

5. ਇੱਕ ਸਮਦੋਭੁਜੀ ਸਮਕੋਣ ਤ੍ਰਿਭੁੱਜ ਦਾ ਖੇਤਰਫਲ 200 ਵਰਗ ਸਮ ਹੈ।ਇਸਦੇ ਕਰਣ ਦੀ ਲੰਬਾਈ ਪਤਾ ਕਰੋ The area of an isosceles right angle triangle is 200 sq. m. Find its hypotenuse. 

6 / 15

6. ਜੇਕਰ ∆ ABC ≅ ∆ FDE ਹੋਵੇ ਅਤੇ AB = 5 cm, ∠B = 40° ਅਤੇ ∠ A = 80° ਹੋਵੇ ਤਾਂ ਹੇਠ ਦਿੱਤੀਆਂ ਵਿੱਚੋਂ ਕਿਹੜਾ ਸਹੀ ਹੈ?It is given that ∆ ABC ≅ ∆ FDE and AB = 5 cm, ∠B = 40° and ∠A = 80°. Then which of the following is true?

7 / 15

7. ਜੇਕਰ 11.25 ਮੀਟਰ ਲੰਬੀ ਇੱਕ ਲੋਹੇ ਦੀ ਰਾਡ ਦਾ ਭਾਰ 42.75 ਕਿ.ਗ੍ਰਾ. ਹੋਵੇ ਤਾਂ 6 ਮੀ. ਲੰਬੀ ਰਾਡ ਦਾ ਭਾਰ ਪਤਾ ਕਰੋ।If 11.25m of a uniform iron rod weighs 42.75 kg, what will be the weight of 6 m of the same rod?

8 / 15

8. ਸਲੀਮ ਦੇ ਪੰਜ ਵਿਸ਼ਆਂ ਵਿੱਚੋਂ ਔਸਤ ਅੰਕ 78 ਹਨ।ਉਸਨੇ ਅੰਗਰੇਜ਼ੀ ਵਿੱਚ 76, ਗਣਿਤ ਵਿੱਚੋਂ 78 ,ਸਾਇੰਸ ਵਿੱਚੋਂ 80 ਅਤੇ ਸਮਾਜਿਕ ਸਿੱਖਿਆ ਵਿੱਚੋਂ 77 ਅੰਕ ਪ੍ਰਾਪਤ ਕੀਤੇ।ਉਸਨੇ ਹਿੰਦੀ ਵਿੱਚ ਕਿੰਨੇ ਅੰਕ ਪ੍ਰਾਪਤ ਕੀਤੇ।Mean marks of Salim in 5 subjects is 78. He got 76, 78, 80 and 77 marks respectively in English, Maths , Science, Social science marks. How many marks did Salim get in Hindi? 

9 / 15

9. ਪਹਿਲੀਆਂ 9 ਪ੍ਰਾਕ੍ਰਿਤਕ ਸੰਖਿਆਵਾਂ ਦੇ ਵਰਗਾਂ ਦੇ ਗੁਣਨਫਲ ਦਾ ਇਕਾਈ ਅੰਕ ਕੀ ਹੋਵੇਗਾ?What will be the unit digit of product of square of first 9 natural numbers?

10 / 15

10. ਗੁਣਨਖੰਡੀਕਰਣ ਕਰੋ: Factorize: (2x + 3y)² + 2(2x + 3y) (x + y) + (x + y)²

11 / 15

11. ਇੱਕ ਤ੍ਰਿਭੁੱਜ ਵਿੱਚ ਸੱਭ ਤੋ ਵੱਡੀ ਭੁਜਾ ਸੱਭ ਤੋ ਛੋਟੀ ਭੁਜਾ ਤੋ ਦੁਗਣੀ ਹੈ ਅਤੇ ਤੀਸਰੀ ਭੁਜਾ ਸੱਭ ਤੋ ਛੋਟੀ ਭੁਜਾ ਤੋ 3 ਸਮ ਜਿਆਦਾ ਹੈ।ਜੇਕਰ ਤ੍ਰਿਭੁਜ ਦਾ ਪਰਿਮਾਪ 203 ਸਮ ਤੋਂ ਜਿਆਦਾ ਜਾਂ ਬਰਾਬਰ ਹੈ ਤਾਂ ਛੋਟੀ ਭੁਜਾ ਦੀ ਘੱਟੋ ਘੱਟ ਲੰਬਾਈ ਹੋਵੇਗੀ:The longest side of a triangle is twice the shortest side and third side is 3 cm longer than shortest side. If perimeter of triangle is more than or equal to 203 cm then minimum length of the shortest side is: 

12 / 15

12. ਦਿੱਤੇ ਹੋਏ ਚਿੱਤਰ ਵਿੱਚ l||m ਹੈ ਤਾਂ x ਦਾ ਮੁੱਲ ਪਤਾ ਕਰੋ। In the given figure, l||m then find the value of x. 

13 / 15

13. ਹੇਠ ਦਿੱਤੇ ਗਏ ਸਮੀਕਰਣਾਂ ਵਿੱਚੋਂ ਕਿਸ ਸਮੀਕਰਣ ਦਾ ਗ੍ਰਾਫ ਮੂਲ ਬਿੰਦੂ ਵਿੱਚੋਂ ਗੁਜ਼ਰਦਾ ਹੈ?Which of the following linear equations has its graph passing through origin ? 

14 / 15

14. n ਘਾਤੀ ਬਹੁਪਦ ਵਿੱਚ ਪਦਾਂ ਦੀ ਗਿਣਤੀ ਵੱਧ ਤੋਂ ਵੱਧ ______ ਹੁੰਦੀ ਹੈ। The polynomial of degree n has at most ________ terms. 

15 / 15

15. ਹੇਠਾਂ ਦਿੱਤੇ ਕਥਨਾਂ ਨੂੰ ਪੜੋ:

ਕਥਨ I : ਪਰਿਮੇਯ ਸੰਖਿਆਵਾਂ ਗੁਣਾ ਦੇ ਅੰਤਰਗਤ ਬੰਦ ਹੁੰਦੀਆਂ ਹਨ।

ਕਥਨ II : ਪਰਿਮੇਯ ਸੰਖਿਆਵਾਂ ਭਾਗ ਦੇ ਅੰਤਰਗਤ ਬੰਦ ਹੁੰਦੀਆਂ ਹਨ।

Read the following statements carefully:

Statement I: Rational numbers are closed under multiplication.

Statement II: Rational numbers are closed under division. 

To see result and to get certificate fill following information correctly.

ਨਤੀਜਾ ਦੇਖਣ ਲਈ ਅਤੇ ਸਰਟੀਫਕੇਟ ਪ੍ਰਾਪਤ ਕਰਨ ਲਈ ਸਹੀ ਜਾਣਕਾਰੀ ਭਰੋ । 

Your score is

Exit

0 votes, 0 avg
0

9th Math Olympiad

MCQs  from 2021-22 paper

Question 16- 355

1 / 20

1. ਹੇਠ ਦਿੱਤੀ ਸਾਰਣੀ ਵਿੱਚ ਕੁੱਝ ਵਿਦਿਆਰਥੀਆਂ ਦੇ ਇੱਕ ਗਣਿਤ ਟੈਸਟ ਵਿੱਚੋਂ ਪ੍ਰਾਪਤ ਅੰਕ ਦਰਸਾਏ ਗਏ ਹਨ। ਜੇਕਰ ਇਹਨਾਂ ਅੰਕੜਿਆਂ ਦਾ ਬਹੁਲਕ 4 ਹੋਵੇ ਤਾਂ X ਦਾ ਮੁੱਲ ਘੱਟ ਤੋਂ ਘੱਟ ਕਿੰਨਾਂ ਹੋਣਾ ਚਾਹੀਦਾ ਹੈ?The marks scored by some students in a math test are shown in the table below. If the mode for the given data is 4 then what should be the minimum value of X.

2 / 20

2. ਜੇਕਰ ਦੋ ਸੰਖਿਆਵਾਂ ਦਾ ਲ.ਸ.ਵ. ਅਤੇ ਮ.ਸ.ਵ. ਬਰਾਬਰ ਹੋਵੇ ਤਾਂ ਇਹ ਸੰਖਿਆਵਾਂ ਹੋਣਗੀਆਂ:If the LCM and HCF of two numbers are equal, then the numbers must be:

3 / 20

3. ਦਿੱਤੇ ਗਏ ਚਿੱਤਰ ਵਿੱਚ ਇੱਕ ਪਾਰਦਰਸ਼ੀ ਸ਼ੀਟ (X) ਵਿੱਚ ਇੱਕ ਡਿਜ਼ਾਇਨ ਅਤੇ ਇੱਕ ਦਾਨੇਦਾਰ ਲਾਈਨ ਨਾਲ ਦਿਖਾਈ ਗਈ ਹੈ।ਹੇਠ ਲਿਖੀਆਂ ਵਿੱਚੋਂ ਕਿਹੜਾ ਚਿੱਤਰ ਇਸ ਸ਼ੀਟ (X) ਨੂੰ ਇਸ ਦਾਨੇਦਾਰ ਲਾਈਨ ‘ਤੇ ਮੋੜਣ ਤੇ ਪ੍ਰਾਪਤ ਆਕ੍ਰਿਤੀ ਨੂੰ ਦਰਸਾ ਰਿਹਾ ਹੈ?Find out from amongst the four alternatives as to how the pattern would appear when the transparent sheet (X) is folded at the dotted line.

4 / 20

4. ਦਿੱਤੀ ਲੜੀ ਵਿੱਚੋਂ ਗਲਤ ਸੰਖਿਆ ਚੁਣੋ:Find the wrong number in the series: 1, 2, 6, 15, 31, 56, 91

5 / 20

5. ਦਿੱਤੇ ਗਏ ਚਿੱਤਰਾਂ ਵਿੱਚੋਂ ਉਹ ਚਿੱਤਰ ਚੁਣੋ ਜਿਸਦਾ ਚਿੱਤਰ (X) ਇੱਕ ਭਾਗ ਹੈ: Choose the figure which contains figure (X) as its part.

6 / 20

6. ਅੱਜ ਵਰੁਣ ਦਾ ਜਨਮਦਿਨ ਹੈ।ਅੱਜ ਤੋਂ ਇੱਕ ਸਾਲ ਬਾਦ ਉਸਦੀ ਉਮਰ ਉਸਦੀ 12 ਸਾਲ ਪਹਿਲਾਂ ਦੀ ਉਮਰ ਦੀ ਦੁੱਗਣੀ ਹੋ ਜਾਵੇਗੀ।ਵਰੁਣ ਦੀ ਅੱਜ ਦੀ ਉਮਰ ਪਤਾ ਕਰੋ/Today is Varun's birthday. One year later, from today he will be twice as old as he was 12 years ago. How old is Varun today ? *

7 / 20

7. ਇੱਕ ਵਿਅਕਤੀ ਵੱਲ ਇਸ਼ਾਰਾ ਕਰਕੇ ਇੱਕ ਆਦਮੀ ਇੱਕ ਔਰਤ ਨੂੰ ਕਹਿੰਦਾ ਹੈ, “ ਉਸ ਦੀ ਮਾਤਾ ਤੇਰੇ ਪਿਤਾ ਦੀ ਇੱਕਲੌਤੀ ਬੇਟੀ ਹੈ” ਉਹ ਔਰਤ ਦਾ ਉਸ ਵਿਅਕਤੀ ਨਾਲ ਕੀ ਸਬੰਧ ਹੈ?Pointing to a person, a man said to a woman, "His mother is the only daughter of your father." How was the woman related to the person ?

8 / 20

8. ਦਿੱਤੇ ਗਏ ਚਿੱਤਰ ਵਿੱਚ PM ਦਾ ਮੁੱਲ ਪਤਾ ਕਰੋ:In the given figure, find PM.

9 / 20

9. Which of the following is not true? ਹੇਠ ਲਿਖੀਆਂ ਵਿੱਚੋਂ ਕਿਹੜਾ ਸਹੀ ਨਹੀਂ ਹੈ?

10 / 20

10. ਹੇਠ ਲਿਖੀਆਂ ਵਿੱਚੌ ਕਿਹੜਾ ਕੋਣ ਫੁੱਟੇ ਅਤੇ ਪਰਕਾਰ ਦੀ ਸਹਾਇਤਾ ਨਾਲ ਬਣਾਇਆ ਜਾ ਸਕਦਾ ਹੈ?Which of the following angle can be constructed with the help of a ruler and a pair of compasses?

11 / 20

11. Which of the following set of lengths can be the sides of a triangle? ਹੇਠ ਲਿਖੀਆਂ ਵਿੱਚੋਂ ਕਿਹੜਾ ਸੈਟ ਇੱਕ ਤ੍ਰਿਭੁਜ ਦੀਆਂ ਭੁਜਾਵਾਂ ਨੂੰ ਦਰਸਾਉਂਦਾ ਹੈ?

12 / 20

12. ਹੇਠ ਲਿਖੀਆਂ ਵਿੱਚੋਂ ਕਿਹੜਾ ਇੱਕ ਤਲ ਦੇ ਕਿਨਾਰਿਆਂ ਨੂੰ ਦਰਸਾਉਂਦਾ ਹੈ? Which of the following are boundaries of a surface?

13 / 20

13. ਇੱਕ ਕੰਪਨੀ ਦੀ ਲਾਟਰੀ ਦੀਆਂ 1000 ਟਿਕਟਾਂ ‘ਤੇ 5 ਇਨਾਮ ਹਨ।ਇਨਾਮ ਜਿੱਤਣ ਦੀ ਸੰਭਾਵਨਾ ਹੋਵੇਗੀ: There are 5 prizes on 1000 tickets of a lottery of a company. Probability of winning prize is:

14 / 20

14. ਇੱਕ ਲੀਪ ਸਾਲ ਵਿੱਚ 53 ਸੋਮਵਾਰ ਹੋਣ ਦੀ ਸੰਭਾਵਨਾ ਹੋਵੇਗੀ:?Probability of a leap year having 53 Mondays is:

15 / 20

15. ਇੱਕ ਕਬੱਡੀ ਟੀਮ ਦੁਆਰਾ ਮੈਚਾਂ ਦੀ ਇੱਕ ਲੜੀ ਵਿੱਚ ਬਣਾਏ ਗਏ ਪੁਆਇੰਟਾਂ ਨੂੰ ਹੇਠ ਦਰਸਾਇਆ ਗਿਆ ਹੈ।ਟੀਮ ਦੁਆਰਾ ਸਕੋਰ ਕੀਤੇ ਪੁਆਇੰਟਾਂ ਦੀ ਮੱਧਿਕਾ ਪਤਾ ਕਰੋ।? The points scored by the team of kabaddi in a series of matches are given below : Find the median of the points scored by the team. 17, 2, 7, 27, 15, 5, 14, 8, 10, 24, 48, 10, 8, 7,18, 28.

16 / 20

16. ਦਿੱਤੇ ਗਏ ਚਿੱਤਰ ਵਿੱਚ,ਬਿੱਦੂ O ਚੱਕਰ ਦਾ ਕੇਂਦਰ ਹੈ ਅਤੇ PR = QR ਹੈ।∠PQR ਦਾ ਮਾਪ ਕੀ ਹੋਵੇਗਾ? In the figure, O is the centre of the circle and PR = QR. What is the measure of ∠PQR?

17 / 20

17. ਦਿੱਤੇ ਗਏ ਚਿੱਤਰ ਵਿੱਚ, O ਚੱਕਰ ਦਾ ਕੇਂਦਰ ਹੈ।ਜੇਕਰ ∠OAD=48° ਅਤੇ ∠OCD=31° ਹੋਵੇ ਤਾਂ ∠ AOC ਦਾ ਮਾਪ ਕੀ ਹੋਵੇਗਾ? In the figure, O is the centre of the circle. If ∠OAD=48° and ∠OCD=31° then what is the measure of ∠AOC?

18 / 20

18. ਜੇਕਰ ਅੰਕੜਿਆ ਦੇ ਹਰੇਕ ਪ੍ਰੇਖਣ ਦੇ ਮੁੱਲ ਨੂੰ 5 ਵਧਾ ਦਿੱਤਾ ਜਾਵੇ ਤਾਂ ਇਸਦਾ ਨਵਾਂ ਮੱਧਮਾਨ : If each observation of the data is increased by 5, then their new mean :

19 / 20

19. ਇੱਕ ਘਣ ਦੀ ਪਾਸਵੀਂ ਸਤ੍ਹਾ ਦਾ ਖੇਤਰਫਲ 256 m² ਹੈ। ਇਸਦਾ ਆਇਤਨ ਹੋਵੇਗਾ: The lateral surface area of a cube is 256 m² . The volume of the cube is

20 / 20

20. ਉਸ ਲੰਬੇ ਤੋਂ ਲੱਬੇ ਖੰਭੇ ਦੀ ਲੰਬਾਈ ਪਤਾ ਕਰੋ ਜਿਸਨੂੰ 10 ਮੀ.× 10 ਮੀ.× 5 ਮੀ. ਮਾਪ ਵਾਲੇ ਕਮਰੇ ਵਿੱਚ ਰੱਖਿਆ ਸਕਦਾ ਹੈ। The length of the longest pole that can be put in a room of dimensions (10 m × 10 m × 5m) is

To see result and to get certificate fill following information correctly.

ਨਤੀਜਾ ਦੇਖਣ ਲਈ ਅਤੇ ਸਰਟੀਫਕੇਟ ਪ੍ਰਾਪਤ ਕਰਨ ਲਈ ਸਹੀ ਜਾਣਕਾਰੀ ਭਰੋ । 

Your score is

Exit

2018-19 Paper MCQs

More Quizzes

0 votes, 0 avg
0

9th Math Olympiad

MCQs  for Exam

Questions- 20

New questions every time 

1 / 20

According to Euclid’s definition, the ends of a line are

ਯੂਕਲਿਡ ਦੀ ਪਰਿਭਾਸ਼ਾ ਦੇ ਅਨੁਸਾਰ, ਇੱਕ ਰੇਖਾ ਦੇ ਸਿਰੇ ਹਨ।

2 / 20

Euclid belongs to the country:

ਯੂਕਲਿਡ ਕਿਸ ਦੇਸ਼ ਨਾਲ ਸਬੰਧਤ ਹੈ:

3 / 20

Pythagoras was a student of:

ਪਾਇਥਾਗੋਰਸ ਕਿਸ ਦਾ ਵਿਦਿਆਰਥੀ ਸੀ:

4 / 20

ਸਮੀਕਰਣ ax+by=c ਦਾ

Equation ax+by=c has…………

5 / 20

ਇੱਕ ਆਦਮੀ ਆਪਣੇ ਪੁੱਤਰ ਨਾਲੋਂ ਤਿੰਨ ਗੁਣਾ ਵੱਡਾ ਹੈ। 14 ਸਾਲਾਂ ਬਾਅਦ, ਆਦਮੀ ਆਪਣੇ ਪੁੱਤਰ ਨਾਲੋਂ ਦੁੱਗਣਾ ਹੋ ਜਾਵੇਗਾ, ਫਿਰ ਇਸ ਪੁੱਤਰ ਦੀ ਮੌਜੂਦਾ ਉਮਰ ਦੱਸੋ।

A man is thrice as old as his son. After 14 years, the man will be twice as old as his son, then present age of this son.

6 / 20

ਇੱਕ ਬਿੰਦੂ ਦਾ ਭੁਜ ਕਿੱਥੇ ਧਨਾਤਮਕ ਹੁੰਦਾ ਹੈ

Abscissa of a point is positive  in:

7 / 20

The value of p(t) = 2 + t + 2t² – t³ for p(0) is:

p(0)  ਲਈ  p(t) = 2 + t + 2t² – t³ ਦਾ ਮੁੱਲ

8 / 20

ਜੇਕਰ ਅਸੀਂ ਦੋ ਅਪਰਿਮੇਯ ਸੰਖਿਆਵਾਂ ਨੂੰ ਜੋੜਦੇ ਹਾਂ, ਤਾਂ ਨਤੀਜਾ ਸੰਖਿਆ

If we add two irrational numbers, the resulting number

9 / 20

0.6666..... in p/q form is:

0.6666..... ਦਾ p/q  ਰੂਪ

10 / 20

The lengths of the side of a triangular park are 90m, 70m and 40m, find Its area:

ਇੱਕ ਤਿਕੋਣੀਕਾਰ ਪਾਰਕ ਦੇ ਭੁਜਾਵਾਂ ਦੀ ਲੰਬਾਈ 90 ਮੀਟਰ, 70 ਮੀਟਰ ਅਤੇ 40 ਮੀਟਰ ਹੈ, ਇਸਦੇ ਖੇਤਰਫਲ ਦਾ ਪਤਾ ਲਗਾਓ:

11 / 20

The point of intersection of all the medians of a triangle is

ਇੱਕ ਤਿਕੋਣ ਦੇ ਸਾਰੀਆਂ ਮੱਧਿਕਾਵਾਂ  ਦਾ ਕਾਟ ਬਿੰਦੂ............ ਹੁੰਦਾ ਹੈ।

a) orthocentre ਲੰਬਕੇਂਦਰ (b) incentre ਅੰਤਰ-ਕੇਂਦਰ       c) circumcentre ਪਰਿਕੇਂਦਰ   (d) centroid ਕੇਂਦਰਕ

12 / 20

In the given  figure, ∠2 and ∠8 are known as  :

ਦਿੱਤੇ  ਚਿੱਤਰ ਵਿੱਚ, ∠2 ਅਤੇ∠ 8 ਵਜੋਂ ਜਾਣੇ ਜਾਂਦੇ ਹਨ:

13 / 20

 In fig, the sum of a and b is:

ਚਿੱਤਰ ਵਿੱਚ, a ਅਤੇ b ਦਾ ਜੋੜ ਹੈ :

14 / 20

In fig, if ∠AOC, ∠COD are equal and ∠BOD is a right angle, then the values of ∠AOC and ∠COD are:

ਚਿੱਤਰ ਵਿੱਚ, ਜੇ ∠AOC, ∠COD ਬਰਾਬਰ ਹਨ ਅਤੇ ∠BOD ਇੱਕ ਸਮਕੋਣ ਕੋਣ ਹੈ, ਤਾਂ ∠AOC ਅਤੇ ∠COD ਦੇ ਮੁੱਲ ਕੀ ਹਨ:

      (a) 600         (b) 300                   c) 450                     (d) 900

15 / 20

ਹੇਠ ਦਿੱਤੀ ਚਿੰਨ-ਅੱਖਰ ਅੰਕਾਂ ਦੀ ਲੜੀ ਨੂੰ ਧਿਆਨ ਵਿਚ ਰੱਖਦੇ ਹੋਏ ਪ੍ਰਸ਼ਨਾਂ ਦੇ ਉੱਤਰ ਦਿਓ:

 8 5 X $ 3 K P @ 9 M R g 7 ê J ? Z Y b © ₤ V D 6 Q 1 Y A L O  ©

ਇਸ ਤਰਤੀਬ ਵਿਚ ਕਿੰਨੇ ਚਿੰਨਾਂ ਤੋਂ ਤੁਰੰਤ ਬਾਅਦ ਜਾਂ ਤਾਂ ਅੰਗਰੇਜ਼ੀ ਵਰਣਮਾਲਾ ਦੇ ਪਹਿਲੇ ਅੱਧ ਨਾਲ ਸਬੰਧਤ ਅੱਖਰ ਹੈ ਜਾਂ ਕੋਈ ਸੰਖਿਆ ਹੈ?

16 / 20

ਹੇਠ ਦਿੱਤੀ ਲੜੀ ਦੇ ਵਿਚਕਾਰਲੇ ਅੰਕ ਦੇ ਖੱਬੇ ਪਾਸੇ ਤੀਸਰੇ ਸਥਾਨ ਤੇ ਕਿਹੜਾ ਅੰਕ ਹੈ?

      1 2 3 4 5 6 7 8 9 2 4 6 8 9 7 5 3 1 9 8 7 6 5 4 3 2 1

17 / 20

ਇੱਕ ਖਾਸ ਪ੍ਰੀਖਿਆ ਵਿੱਚ ਪ੍ਰਾਚੀ ਚੋਟੀ ਤੋਂ ਸੋਲਾਂਵਾਂ ਅਤੇ ਹੇਠਾਂ ਤੋਂ ਪੰਦਰਵਾਂ ਸਥਾਨ ਪ੍ਰਾਪਤ ਕਰਦੀ ਹੈ। ਉਸਦੀ ਕਲਾਸ ਵਿਚ ਕਿੰਨੇ ਵਿਦਿਆਰਥੀ ਹਨ?

18 / 20

ਬੱਚਿਆਂ ਦੀ ਕਤਾਰ ਵਿਚ ਰਿਤੇਸ਼ ਖੱਬੇ ਸਿਰੇ ਤੋਂ ਤੇਰ੍ਹਵਾਂ ਹੈ। ਪ੍ਰਬੀਰ ਸੱਜੇ ਸਿਰੇ ਤੋਂ ਬਾਰ੍ਹਵਾਂ ਹੈ ਅਤੇ ਖੱਬੇ ਸਿਰੇ ਤੋਂ ਅਠਾਰਵਾਂ ,ਉਸ ਕਤਾਰ ਵਿਚ ਰਿਤੇਸ਼ ਦੇ ਸੱਜੇ ਪਾਸੇ ਕਿੰਨੇ ਬੱਚੇ ਹਨ?

19 / 20

ਵਿਨੇ ਆਪਣੇ ਘਰ ਤੋਂ ਸ਼ੁਰੂ ਹੁੰਦਾ ਹੈ ਅਤੇ ਉੱਤਰ ਦਿਸ਼ਾ ਵਿਚ 80 ਮੀਟਰ ਜਾਂਦਾ ਹੈ, ਫਿਰ ਉਹ ਸੱਜੇ ਮੁੜਦਾ ਹੈ, ਇਕ ਹੋਰ 30 ਮੀਟਰ ਤੁਰਦਾ ਹੈ, ਮੁੜ ਕੇ ਸੱਜੇ ਮੁੜਦਾ ਹੈ ਅਤੇ 40 ਮੀਟਰ ਤੁਰਦਾ ਹੈ. ਉਹ ਹੁਣ ਆਪਣੇ ਘਰ ਤੋਂ ਕਿੰਨੀ ਦੂਰ ਹੈ?

20 / 20

ਹੇਮੰਤ ਆਪਣੇ ਘਰ ਤੋਂ ਸ਼ੁਰੂ ਹੋਇਆ ਅਤੇ 3 ਕਿਲੋਮੀਟਰ ਪੂਰਬ ਵੱਲ ਤੁਰਿਆ, ਫਿਰ ਉਹ ਸੱਜੇ ਮੁੜਿਆ ਅਤੇ 2 ਕਿਲੋਮੀਟਰ ਤੁਰਿਆ, ਫਿਰ ਦੁਬਾਰਾ ਉਹ ਖੱਬੇ ਮੁੜਿਆ ਅਤੇ 1 ਕਿਲੋਮੀਟਰ ਤੁਰਿਆ, ਫਿਰ ਸੱਜੇ ਮੁੜਿਆ ਅਤੇ 2 ਕਿਲੋਮੀਟਰ ਤੁਰਿਆ. ਉਹ ਮੁੜ ਸੱਜੇ ਮੁੜਿਆ ਅਤੇ 1 ਕਿਲੋਮੀਟਰ ਤੁਰਿਆ ਅਤੇ ਆਪਣੇ ਸਕੂਲ ਪਹੁੰਚਿਆ। ਹੇਮੰਤ ਦੇ ਘਰ ਅਤੇ ਉਸਦੇ ਸਕੂਲ ਦੇ ਵਿਚਕਾਰ ਘੱਟੋ ਘੱਟ ਦੂਰੀ ਕਿੰਨੀ ਹੈ?

To see result and to get certificate fill following information correctly.

ਨਤੀਜਾ ਦੇਖਣ ਲਈ ਅਤੇ ਸਰਟੀਫਕੇਟ ਪ੍ਰਾਪਤ ਕਰਨ ਲਈ ਸਹੀ ਜਾਣਕਾਰੀ ਭਰੋ । 

Your score is

Exit

0 votes, 0 avg
0

9th Math Olympiad

MCQs  for Exam

Questions- 20

New questions every time 

1 / 20

According to Euclid’s definition, the ends of a line are

ਯੂਕਲਿਡ ਦੀ ਪਰਿਭਾਸ਼ਾ ਦੇ ਅਨੁਸਾਰ, ਇੱਕ ਰੇਖਾ ਦੇ ਸਿਰੇ ਹਨ।

2 / 20

A diagonal of a parallelogram divides it into

ਇੱਕ ਸਮਾਂਤਰ ਚਤੁਰਭੁਜ ਦਾ ਇੱਕ ਵਿਕਰਣ ਇਸਨੂੰ ਵੰਡਦਾ ਹੈ

3 / 20

The sides of a quadrilateral extended in order to form exterior angler. The sum of these exterior angle is

ਇੱਕ ਚਤੁਰਭੁਜ ਦੇ ਪਾਸਿਆਂ ਨੂੰ ਬਾਹਰੀ ਕੋਣ ਬਣਾਉਣ ਲਈ ਵਧਾਇਆ ਗਿਆ ਹੈ। ਇਹਨਾਂ ਬਾਹਰੀ ਕੋਣਾਂ ਦਾ ਜੋੜ ਹੈ

4 / 20

ਹੇਠ ਦਿੱਤੀਆਂ ਵਿੱਚੋਂ ਕਿਹੜਾ ਸਮੀਕਰਣ 4x+3y =12 ਦਾ  ਹੱਲ  ਨਹੀਂ ਹੈ?

Which of the following is not a  solution of the equation 4x+3y =12 ?

5 / 20

ਜੇਕਰ x = 1, y = 1 ਸਮੀਕਰਨ 9ax + 12ay =63 ਦਾ ਹੱਲ ਹੈ ਤਾਂ, a ਦਾ ਮੁੱਲ ਹੈ।

If x = 1, y = 1 is a solution of equation 9ax + 12ay = 63 then, the value of a is

6 / 20

ਦੋ ਚਲਾਂ ਵਿੱਚ ਇੱਕ ਰੇਖੀ ਸਮੀਕਰਨ ਦੇ ਅਧਿਕਤਮ....... ਹੈ

A linear equation in two variables has maximum

7 / 20

The origin lies on

ਮੂਲ ਬਿੰਦੂ ਸਥਿਤ ਹੁੰਦਾ ਹੈ

8 / 20

ਜੇਕਰ ਕਿਸੇ ਬਿੰਦੂ ਦਾ  x – ਨਿਰਦੇਸ਼-ਅੰਕ ਸਿਫਰ ਹੈ, ਤਾਂ ਇਹ ਬਿੰਦੂ ਹਮੇਸ਼ਾ ਸਥਿਤ ਹੁੰਦਾ ਹੈ:

If  x – coordinate of a point is zero, then this point always lies:

9 / 20

The value of p(t) = 2 + t + 2t² – t³ for p(2) is:

p(2)  ਲਈ  p(t) = 2 + t + 2t²– t³ ਦਾ ਮੁੱਲ

10 / 20

The value of p(x) = 5x – 4x²+ 3 for x = 0 is:

x = 0  ਲਈ  p(x) = 5x – 4x² + 3  ਦਾ ਮੁੱਲ

11 / 20

641/2    ਦਾ ਮੁੱਲ ਪਤਾ ਕਰੋ।

The value of  641/2

12 / 20

If the perimeter of a rhombus is 20 cm and one of the diagonals is 8 cm. the area of the rhombus is

ਜੇਕਰ ਇੱਕ ਸਮਚਤੁਰਭੁਜ ਦਾ ਘੇਰਾ 20 ਸੈਂਟੀਮੀਟਰ ਹੈ ਅਤੇ ਇੱਕ ਵਿਕਰਣ 8 ਸੈਂਟੀਮੀਟਰ ਹੈ। ਸਮਚਤੁਰਭੁਜ ਦਾ ਖੇਤਰਫਲ ਕੀ ਹੈ

13 / 20

The lengths of the side of a triangular park are 90m, 70m and 40m, find Its area:

ਇੱਕ ਤਿਕੋਣੀਕਾਰ ਪਾਰਕ ਦੇ ਭੁਜਾਵਾਂ ਦੀ ਲੰਬਾਈ 90 ਮੀਟਰ, 70 ਮੀਟਰ ਅਤੇ 40 ਮੀਟਰ ਹੈ, ਇਸਦੇ ਖੇਤਰਫਲ ਦਾ ਪਤਾ ਲਗਾਓ:

14 / 20

The area of an isosceles triangle is 12 sq cm. It one of the equal side is 5 cm, then the length of the base is

ਇੱਕ ਸਮਦੋਭੁਜੀ ਤਿਕੋਣ ਦਾ ਖੇਤਰਫਲ 12 ਵਰਗ ਸੈਂਟੀਮੀਟਰ ਹੈ ਅਤੇ ਬਰਾਬਰ ਭੁਜਾਵਾਂ ਵਿੱਚੋਂ  ਇੱਕ 5 ਸੈਂਟੀਮੀਟਰ ਹੈ, ਫਿਰ ਅਧਾਰ ਦੀ ਲੰਬਾਈ ਕੀ ਹੈ

15 / 20

In a triangle ABC, if A – B = 330 and B – C = 180, then the measure of A is

ਇੱਕ ਤਿਕੋਣ ABC ਵਿੱਚ ਜੇਕਰ A – B = 330 ਅਤੇ  B – C = 180, ਫਿਰ A ਦਾ ਮਾਪ ਕੀ ਹੋਵੇਗਾ :

(a) 880          (b) 550                   c) 370                     (d) 600

16 / 20

In a triangle ABC, if 2A = 3B = 6C, then the measure of C is

ਇੱਕ ਤਿਕੋਣ ABC ਵਿੱਚ ਜੇਕਰ 2A = 3B = 6C, ਫਿਰ C ਦਾ ਮਾਪ ਕੀ ਹੋਵੇਗਾ :

(a) 300          (b) 750                   c) 900                     (d) 600

17 / 20

In a triangle ABC, if 2A = 3B = 6C, then the measure of B is

ਇੱਕ ਤਿਕੋਣ ABC ਵਿੱਚ ਜੇਕਰ 2A = 3B = 6C, ਫਿਰ B ਦਾ ਮਾਪ ਕੀ ਹੋਵੇਗਾ :

(a) 300          (b) 750                   c) 900                     (d) 600

18 / 20

ਕਵਿਤਾ ਇਕ ਕਲਾਸ ਵਿਚ ਚੋਟੀ ਤੋਂ 16 ਵੇਂ ਅਤੇ ਹੇਠੋਂ 49 ਵੇਂ ਨੰਬਰ 'ਤੇ ਹੈ। ਕਲਾਸ ਵਿਚ ਕਿੰਨੇ ਵਿਦਿਆਰਥੀ ਹਨ?

19 / 20

ਰੋਹਨ 40 ਮੁੰਡਿਆਂ ਦੀ ਕਤਾਰ ਵਿੱਚ ਸੱਜੇ ਸਿਰੇ ਤੋਂ ਚੌਦਵਾਂ ਹੈ। ਖੱਬੇ ਸਿਰੇ ਤੋਂ  ਉਸਦੀ ਸਥਿਤੀ ਕੀ ਹੈ?

20 / 20

ਹੇਮੰਤ ਆਪਣੇ ਘਰ ਤੋਂ ਸ਼ੁਰੂ ਹੋਇਆ ਅਤੇ 3 ਕਿਲੋਮੀਟਰ ਪੂਰਬ ਵੱਲ ਤੁਰਿਆ, ਫਿਰ ਉਹ ਸੱਜੇ ਮੁੜਿਆ ਅਤੇ 2 ਕਿਲੋਮੀਟਰ ਤੁਰਿਆ, ਫਿਰ ਦੁਬਾਰਾ ਉਹ ਖੱਬੇ ਮੁੜਿਆ ਅਤੇ 1 ਕਿਲੋਮੀਟਰ ਤੁਰਿਆ, ਫਿਰ ਸੱਜੇ ਮੁੜਿਆ ਅਤੇ 2 ਕਿਲੋਮੀਟਰ ਤੁਰਿਆ. ਉਹ ਮੁੜ ਸੱਜੇ ਮੁੜਿਆ ਅਤੇ 1 ਕਿਲੋਮੀਟਰ ਤੁਰਿਆ ਅਤੇ ਆਪਣੇ ਸਕੂਲ ਪਹੁੰਚਿਆ। ਹੇਮੰਤ ਦੇ ਘਰ ਅਤੇ ਉਸਦੇ ਸਕੂਲ ਦੇ ਵਿਚਕਾਰ ਘੱਟੋ ਘੱਟ ਦੂਰੀ ਕਿੰਨੀ ਹੈ?

To see result and to get certificate fill following information correctly.

ਨਤੀਜਾ ਦੇਖਣ ਲਈ ਅਤੇ ਸਰਟੀਫਕੇਟ ਪ੍ਰਾਪਤ ਕਰਨ ਲਈ ਸਹੀ ਜਾਣਕਾਰੀ ਭਰੋ । 

Your score is

Exit

[ays_quiz_cat_leaderboard id="16"]

ਸਾਰੇ ਕੁਇਜ਼ ਦੇ ਅੰਕਾਂ ਦੇ ਜੋੜ ਅਨੁਸਾਰ ਰਿਜਲਟ ਦਿਖਾਇਆ ਗਿਆ ਹੈ। ਆਪਣੀ ਪੁਜ਼ੀਸ਼ਨ ਵਿੱਚ ਸੁਧਾਰ ਲਈ ਸਾਰੇ ਕੁਇਜ਼ ਕਰੋ।ਤੁਸੀਂ ਕੁਇਜ਼ ਦੁਬਾਰਾ ਵੀ ਕਰ ਸਕਦੇ ਹੋ।

Get Started From today

Useful Links :

© 2022 Success Adda | All Rights Reserved