Math Olympiad 10th Class MCQs

2022-23 Paper Solution

2021-22 Paper MCQs

ਕੁਇਜ਼ ਕਰਨ ਤੋਂ ਬਾਅਦ ਹੇਠਾਂ ਜਾ ਕੇ ਆਂਪਣੀ ਮੈਰਿਟ ਪੁਜ਼ੀਸ਼ਨ ਜ਼ਰੂਰ ਚੈੱਕ ਕਰੋ।

0 votes, 0 avg
0

10th Math Olympiad

MCQs  from 2021-22 Paper

Questions 1-15

1 / 15

1. 100 ਅਤੇ 200 ਦੇ ਵਿਚਕਾਰ 9 ਨਾਲ ਭਾਜਯੋਗ ਸੰਖਿਆਵਾਂ ਦਾ ਜੋੜ ਪਤਾ ਕਰੋ। Find the sum of the integers between 100 and 200 that are divisible by 9. 

2 / 15

2. ਹੇਠ ਦਿੱਤੀ ਅੰਕਗਣਿਤਕ ਲੜੀ ਦੇ ਪਹਿਲੇ n ਪਦਾਂ ਦਾ ਜੋੜਫਲ ਪਤਾ ਕਰੋ। Find the sum of first n terms of the following

3 / 15

3. ਅੰਕਗਣਿਤਕ ਲੜੀ : –5, –5 /2 , 0, 5 /2 , ... ਦਾ 11 ਵਾਂ ਪਦ ਹੈ: The 11th term of the AP: –5, –5 /2 , 0, 5 /2 , ...is : 

4 / 15

4. ਹੇਠਾਂ ਦਿੱਤੇ ਕਥਨਾਂ ਨੂੰ ਪੜੋ:

ਕਥਨ I: ਹਰੇਕ ਦੋ ਘਾਤੀ ਬਹੁਪਦ ਦਾ ਸਿਰਫ ਇੱਕ ਮੂਲ ਹੁੰਦਾ ਹੈ।

ਕਥਨ II: ਹਰੇਕ ਦੋ ਘਾਤੀ ਬਹੁਪਦ ਦੇ ਵੱਧ ਤੋਂ ਵੱਧ ਦੋ ਮੂਲ ਹੁੰਦੇ ਹਨ।

Read the following statements carefully:

Statement I: Every quadratic equation has exactly one root.

Statement II: Every quadratic equations has at most two roots. 

5 / 15

5. ਸਮੀਕਰਣ (x² + 1)² – x² = 0 ਦੇ __________ Equation (x² + 1)² – x² = 0 has ____________. 

6 / 15

6. k ਦੇ ਕਿਸ ਮੁੱਲ ਲਈ ਸਮੀਕਰਣਾਂ 3x – y + 8 = 0 ਅਤੇ 6x – ky = –16 ਸੰਪਾਤੀ ਰੇਖਾਵਾਂ ਨੂੰ ਦਰਸਾਉਂਦੀਆਂ ਹਨ? For what value of k, do the equations 3x – y + 8 = 0 and 6x – ky = –16 represent coincident lines? 

7 / 15

7. ਦੋ ਪ੍ਰੀਖਿਆ ਕੇਂਦਰਾਂ A ਅਤੇ B ਵਿੱਚ ਕੁਝ ਵਿਦਿਆਰਥੀ ਹਨ।ਦੋਵੇਂ ਪ੍ਰੀਖਿਆ ਕੇਂਦਰਾਂ ਵਿੱਚ ਵਿਦਿਆਰਥੀਆਂ ਦੀ ਗਿਣਤੀ ਬਰਾਬਰ ਕਰਨ ਲਈ ਪ੍ਰੀਖਿਆ ਕੇਂਦਰ A ਤੋਂ 10 ਵਿਦਿਆਰਥੀ ਪ੍ਰੀਖਿਆ ਕੇਂਦਰ B ਵਿੱਚ ਭੇਜੇ ਗਏ।ਜੇਕਰ ਪ੍ਰੀਖਿਆ ਕੇਂਦਰ B ਤੋਂ 20 ਵਿਦਿਆਰਥੀ ਪ੍ਰੀਖਿਆ ਕੇਂਦਰ A ਵਿੱਚ ਭੇਜੇ ਜਾਣ ਤਾਂ ਪ੍ਰੀਖਿਆ ਕੇਂਦਰ A ਵਿੱਚ ਵਿਦਿਆਰਥੀ ਦੀ ਗਿਣਤੀ ਪ੍ਰੀਖਿਆ ਕੇਂਦਰ B ਤੋਂ ਦੁੱਗਣੀ ਹੋ ਜਾਵੇਗੀ।ਦੋਵੇਂ ਪ੍ਰੀਖਿਆ ਕੇਂਦਰਾਂ ਵਿੱਚ ਵਿਦਿਆਰਥੀਆਂ ਦੀ ਗਿਣਤੀ ਪਤਾ ਕਰੋ। There are some students in the two examination halls A and B. To make the number of students equal in each hall, 10 students are sent from A to B. But if 20 students are sent from B to A, the number of students in A becomes double the number of students in B. Find the number of students in the two halls

8 / 15

8. ਅਰੁਣਾ ਕੋਲ 1 ਰੁਪਏ ਦੇ ਅਤੇ 2 ਰੁਪਏ ਦੇ ਸਿੱਕੇ ਹਨ।ਜੇਕਰ ਉਸ ਕੋਲ ਸਿੱਕਿਆਂ ਦੀ ਕੁੱਲ ਗਿਣਤੀ 50 ਹੈ ਅਤੇ ਕੁੱਲ ਰਾਸ਼ੀ 75 ਰੁਪਏ ਹੈ ਤਾਂ 1ਰੁਪਏ ਦੇ ਅਤੇ 2 ਰੁਪਏ ਦੇ ਸਿੱਕਿਆਂ ਦੀ ਗਿਣਤੀ ਪਤਾ ਕਰੋ। Aruna has only Re 1 and Rs 2 coins with her. If the total number of coins that she has is 50 and the amount of money with her is Rs 75, then the number of Re 1 and Rs 2 coins are, respectively .

9 / 15

9. ਦੋ ਘਾਤੀ ਬਹੁਪਦ x² + 99x + 127 ਦੇ ਸਿਫਰ ਹਨ: The zeroes of the quadratic polynomial x² + 99x + 127 are:

10 / 15

10. ਜੇਕਰ ਦੋ ਘਾਤੀ ਬਹੁਪਦ x² + (a + 1) x + b ਦੇ ਸਿਫਰ 2 ਅਤੇ -3 ਹੋਣ ਤਾਂ : If the zeroes of the quadratic polynomial x² + (a + 1) x + b are 2 and –3, then 

11 / 15

11. ਜੇਕਰ ਦੋ ਧਨਾਤਮਕ ਸੰਪੂਰਨ ਸੰਖਿਆਵਾਂ p ਅਤੇ q ਨੂੰ p = ab² ਅਤੇ q = a³b ਨਾਲ ਦਰਸਾਇਆ ਜਾ ਸਕਦਾ ਹੈ ਜਿੱਥੇ a ਅਤੇ b ਅਭਾਜ ਸੰਖਿਆਵਾਂ ਹਨ, ਤਾਂ ਲਸਵ (p, q) ਹੈ: If two positive integers p and q can be expressed as p = ab² and q = a³b; a, b being prime numbers, then LCM (p, q) is : 

12 / 15

12. ਜੇਕਰ 4 tanβ = 3 ਤਾਂ ਹੇਠ ਦਿੱਤੇ ਵਿਅੰਜਕ ਦਾ ਮੁੱਲ ਪਤਾ ਕਰੋ : If 4 tanβ = 3, then find the value of following expression.

13 / 15

13. ਇੱਕ ਲੜਕੀ 500 ਮੀ. ਪੂਰਬ ਵੱਲ ਅਤੇ ਫਿਰ 1.2 ਕਿ. ਮੀ. ਦੱਖਣ ਵੱਲ ਜਾਂਦੀ ਹੈ ।ਆਰਭੰਕ ਬਿੰਦੂ ਤੋਂ ਲੜਕੀ ਦੀ ਦੂਰੀ ਪਤਾ ਕਰੋ। A girl walks 500m towards East and then 1.2 km towards North. The distance of the girl from the starting point is :

14 / 15

14. ਸਮੀਕਰਣ ਜੋੜੇ x= 0 ਅਤੇ y=0 ਦਾ ਹੱਲ ਕਿਹੋ ਜਿਹਾ ਹੋਵੇਗਾ? The pair of linear equations x= 0 and y =0 has 

15 / 15

15. ਇੱਕ ਬਕਸੇ ਵਿੱਚ ਕੁਝ ਕਾਰਡ ਹਨ ਜਿਨ੍ਹਾਂ ‘ਤੇ 3 ਤੋ ਲੈਕੇ 50 ਤੱਕ ਸੰਖਿਆਵਾਂ ਲਿਖੀਆਂ ਗਈਆਂ ਹਨ।ਇਸ ਬਕਸੇ ਵਿੱਚੋਂ ਇੱਕ ਕਾਰਡ ਅਚਾਨਕ ਕੱਢਿਆ ਜਾਂਦਾ ਹੈ। ਇਸ ਦੀ ਕੀ ਸੰਭਾਵਨਾ ਹੈ ਕਿ ਕੱਢੇ ਗਏ ਕਾਰਡ ਤੇ ਲਿਖੀ ਸੰਖਿਆ ਇੱਕ ਪੂਰਨ ਘਣ ਹੋਵੇ? A box contains cards numbered 3 to 50. A card is drawn at random from the box. The probability that the drawn card has a number which is a perfect cube, is 

To see result and to get certificate fill following information correctly.

ਨਤੀਜਾ ਦੇਖਣ ਲਈ ਅਤੇ ਸਰਟੀਫਕੇਟ ਪ੍ਰਾਪਤ ਕਰਨ ਲਈ ਸਹੀ ਜਾਣਕਾਰੀ ਭਰੋ । 

Your score is

Exit

0 votes, 0 avg
0

10th Math Olympiad

MCQs  from 2021-22 Paper

Questions 16-35

1 / 20

1. ਅਵਤਾਰ ਅਤੇ ਗੌਰਵ ਦੀਆਂ ਵਰਤਮਾਨ ਉਮਰਾਂ ਦਾ ਜੋੜ 70 ਸਾਲ ਹੈ। ਅਵਤਾਰ ਹਰਿੰਦਰ ਤੋਂ 4 ਸਾਲ ਵੱਡਾ ਹੈ।ਗੌਰਵ ਅਤੇ ਹਰਿੰਦਰ ਦੀਆਂ ਵਰਤਮਾਨ ਉਮਰਾਂ ਦਾ ਅਨੁਪਾਤ 5: 6 ਹੈ।5 ਸਾਲ ਪਹਿਲਾਂ ਅਵਤਾਰ ਦੀ ਉਮਰ ਪਤਾ ਕਰੋ The sum of ages of Avtar and Gaurav is 70 years. Avtar is 4 years older than Harinder. The ratio of the ages of Gaurav and Harinder is 5:6. What was the age of Avtar 5 years ago? 

2 / 20

2. ਸੰਖਿਆ 4 ਵਾਲੀ ਫਲਕ ਦੇ ਉਲਟ ਫਲਕ ‘ਤੇ ਕਿਹੜੀ ਸੰਖਿਆ ਲਿਖੀ ਹੋਵੇਗੀ? Which digit will appear on the face opposite to the face with number 4? 

3 / 20

3. ਇੱਕ ਵਿਅਕਤੀ ਕੁੱਲ ਦੂਰੀ ਦੀ ਅੱਧੀ ਦੂਰੀ 40 ਕਿ. ਮੀ. ਪ੍ਰਤੀ ਘੰਟੇ ਦੀ ਚਾਲ ਨਾਲ , ਬਾਕੀ ਦੂਰੀ ਦਾ ਅੱਧਾ 20 ਕਿ. ਮੀ. ਪ੍ਰਤੀ ਘੰਟੇ ਦੀ ਚਾਲ ਨਾਲ ਤੈਅ ਕਰਦਾ ਹੈ ਅਤੇ ਬਾਕੀ ਦੂਰੀ 10 ਕਿ. ਮੀ. ਪ੍ਰਤੀ ਘੰਟੇ ਦੀ ਚਾਲ ਨਾਲ ਤੈਅ ਕਰਦਾ ਹੈ।ਇਸ ਯਾਤਰਾ ਦੌਰਾਨ ਔਸਤ ਚਾਲ ਪਤਾ ਕਰੋ। A person covers half of the total distance at the speed of 40 km per hour, half of the remaining at 20 km per hour and the rest at 10 km per hour. Find the average speed during the journey. 

4 / 20

4. ਦਿੱਤੀ ਗਈ ਲੜੀ ਵਿੱਚ ‘?’ ਦੀ ਥਾਂ ‘ਤੇ ਹੇਠ ਲਿਖੀਆਂ ਵਿੱਚੋਂ ਕਿਹੜੀ ਸੰਖਿਆ ਆਵੇਗੀ? Find the number which will replace the ‘?’ in the given sequence: 1, 2, 3, 7, 15, 24, 51, 67, ? 

5 / 20

5. 15 ਮੈੰਬਰਾਂ ਵਾਲੇ ਇੱਕ ਗਰੁੱਪ ਦੀ ਔਸਤ ਉਮਰ 25 ਸਾਲ ਹੈ।ਇਸ ਗਰੁੱਪ ਦੇ ਇੱਕ ਮੈੰਬਰ ਵਲੋਂ ਗਰੁੱਪ ਛੱਡੇ ਜਾਣ ‘ਤੇ ਬਾਕੀ ਗਰੁੱਪ ਦੀ ਔਸਤ ਉਮਰ 1 ਸਾਲ ਵੱਧ ਜਾਂਦੀ ਹੈ।ਗਰੁੱਪ ਛੱਡ ਕੇ ਜਾਣ ਵਾਲੇ ਮੈਂਬਰ ਦੀ ਉਮਰ ਪਤਾ ਕਰੋ।There are 15 members in a group whose average age is 25 years and one member left the group then the average increased by 1 year then the age of the member who has left, is: 

6 / 20

6. ਦਿੱਤੇ ਗਏ ਚਿੱਤਰ ਵਿੱਚ, ਆਇਤ ਆਦਮੀਆਂ ਨੂੰ, ਤ੍ਰਿਭੁਜ ਸਿੱਖਿਅਤ ਵਿਅਕਤੀਆਂ ਨੂੰ, ਇੱਕ ਚੱਕਰ ਸ਼ਹਿਰੀ ਲੋਕਾਂ ਨੂੰ ਅਤੇ ਵਰਗ ਸਰਕਾਰੀ ਕਰਮਚਾਰੀਆਂ ਨੂੰ ਦਰਸਾਉਂਦੇ ਹਨ।ਹੇਠ ਲਿਖੀਆਂ ਵਿੱਚੋਂ ਕਿਹੜਾ ਉਹਨਾਂ ਆਦਮੀਆਂ ਦੀ ਗਿਣਤੀ ਦਰਸਾਉਂਦੀ ਹੈ ਜੋ ਸਿੱਖਿਅਤ ਹਨ ਪਰ ਸ਼ਹਿਰੀ ਨਹੀਂ। In the following diagram rectangle represents men, Triangle represents educated persons, Circle represents urban persons and square represents government employees. Which one of the following represents the educated men but not urban? 

7 / 20

7. A ਇੱਕ ਕੰਮ ਨੂੰ 8 ਦਿਨਾਂ ਵਿੱਚ ਅਤੇ B ਉਸੇ ਕੰਮ ਨੂੰ 10 ਦਿਨਾਂ ਵਿੱਚ ਪੂਰਾ ਕਰਦਾ ਹੈ।ਦੋਵੇਂ ਮਿਲ ਕੇ ਇਸ ਕੰਮ ਨੂੰ ਕਿੰਨੇ ਦਿਨਾਂ ਵਿੱਚ ਪੂਰਾ ਕਰਣਗੇ?A takes 8 days to finish a piece of work. B takes 10 days to finish the same work. How long will it take to finish the work when both of them are working together? 

8 / 20

8. ਹੇਠਾਂ ਦਿਤੀ ਸਾਰਣੀ ਜੋਕਿ ਕਿਸੇ ਮੁਹੱਲੇ ਦੇ 25 ਪਰਿਵਾਰਾਂ ਦੇ ਭੋਜਨ ਤੇ ਹੋਏ ਰੋਜ਼ਾਨਾ ਖਰਚ ਨੂੰ ਦਰਸਾਉਂਦੀ ਹੈ, ਤੋਂ ਭੋਜਨ ਤੇ ਹੋਏ ਰੋਜ਼ਾਨਾ ਖਰਚ ਦਾ ਮੱਧਮਾਨ ਪਤਾ ਕਰੋ। The table below shows the daily expenditure on food of 25 household in a locality. Find The mean daily expenditure on food.

9 / 20

9. ਇੱਕ ਠੋਸ ਗੋਲਾ ਭੁਜਾ a ਵਾਲੇ ਇੱਕ ਘਣਾਕਾਰ ਬਾਕਸ ਵਿੱਚ ਪੂਰਾ-ਪੂਰਾ ਆਉਂਦਾ ਹੈ।ਇਸ ਗੋਲੇ ਦਾ ਆਇਤਨ ਹੋਵੇਗਾ:A solid ball is exactly fitted inside the cubical box of side a. The volume of the ball is 

10 / 20

10. ਜੇਕਰ ਬਰਾਬਰ ਅਰਧਵਿਆਸ r ਵਾਲੇ ਦੋ ਅਰਧ ਗੋਲਾਕਾਰ ਠੋਸ ਉਹਨਾਂ ਦੇ ਅਧਾਰਾਂ 'ਤੇ ਇੱਕਠੇ ਕੀਤੇ ਜਾਂਦੇ ਹਨ, ਤਾਂ ਇਸ ਨਵੇਂ ਠੋਸ ਦੀ ਵਕਰ ਸਤਹ ਖੇਤਰਫਲ ਹੁੰਦਾ ਹੈ: If two solid hemispheres of same base radius r are joined together along their bases, then curved surface area of this new solid is: 

11 / 20

11. 36 ਸਮ ਅਰਧਵਿਆਸ ਵਾਲੇ ਚੱਕਰ ਦੇ ਇਕ ਅਰਧਵਿਆਸੀ ਖੰਡ ਦਾ ਖੇਤਰਫਲ 54 π ਵਰਗ ਸਮ ਹੈ।ਇਸ ਅਰਧਵਿਆਸੀ ਖੰਡ ਦੇ ਸੰਗਤ ਚਾਪ ਦੀ ਲੰਬਾਈ ਪਤਾ ਕਰੋ। Area of a sector of a circle of radius 36 cm is 54 π cm ² . Find the length of the corresponding arc of the sector.

12 / 20

12. ਇੱਕ ਚੱਕਰ ‘ਤੇ ਸਪਰਸ਼ ਰੇਖਾਵਾਂ ਦਾ ਜੋੜਾ ਇਸ ਤਰ੍ਹਾਂ ਖਿੱਚੀਆ ਗਿਆ ਹੈ ਕਿ ਇੱਹਨਾਂ ਦੇ ਵਿਚਕਾਰ 60° ਦਾ ਕੋਣ ਬਣਦਾ ਹੈ।ਤਾਂ ਇਹਨਾਂ ਦੇ ਸਪਰਸ਼ ਬਿੰਦੂਆਂ ਤੋਂ ਖਿੱਚੇ ਗਏ ਅਰਧਵਿਆਂਸਾਂ ਵਿਚਕਾਰ ਕੋਣ ____ ਦਾ ਹੋਵੇਗਾ।A pair of tangent is drawn to a circle in such way that angle between these two tangents is 60.Then the angle between the radii drawn from the these two points of contact will be ___. 

Draw a line through Q and perpendicular to QP.

13 / 20

13. ਦਿੱਤੇ ਗਏ ਚਿੱਤਰ ਵਿੱਚ , ਇੱਕ ਚੱਕਰ ਦੀਆਂ ਦੋ ਸਪਰਸ਼ ਰੇਖਾਵਾਂ PQ ਅਤੇ PR ਇਸ ਤਰ੍ਹਾਂ ਖਿੱਚੀਆਂ ਗਈਆਂ ਹਨ ਕਿ ∠RPQ = 30° ਹੈ।ਇੱਕ ਵਤਰ RS ਸਪਰਸ਼ ਰੇਖਾ PQ ਦੇ ਸਮਾਂਤਰ ਖਿਚੀ ਗਈ ਹੈ।∠RQS ਪਤਾ ਕਰੋ। In figure, tangents PQ and PR are drawn to a circle such that ∠RPQ = 30°. A chord RS is drawn parallel to the tangent PQ. Find the ∠RQS.

14 / 20

14. ਦਿੱਤੇ ਗਏ ਚਿੱਤਰ ਵਿੱਚ, ਜੇਕਰ ∠AOB = 125°, ਤਾਂ ∠COD ਦਾ ਮੁੱਲ ਹੋਵੇਗਾ: In figure, if ∠AOB = 125°, then ∠COD is equal to : 

15 / 20

15. ਜੇਕਰtan A = 3/ 4 ਤਾਂ sinA cosA ਦਾ ਮੁੱਲ ਹੈ: If tan A = 3/ 4 , then value of sinA cosA is : 

16 / 20

16. ਮੁੱਲ ਪਤਾ ਕਰੋ: find value: 

(sin4 θ-cos4θ +1)cosec2θ   

17 / 20

17. ਜੇਕਰ ਬਿੰਦੂ A (2, – 4) ਬਿੰਦੂਆਂ P (3, 8) ਅਤੇ Q(–10, y) ਤੋਂ ਬਰਾਬਰ ਦੂਰੀ ‘ਤੇ ਸਥਿਤ ਹੋਵੇ ਤਾਂ y ਦਾ ਮੁੱਲ ਪਤਾ ਕਰੋ। If the point A (2, – 4) is equidistant from P (3, 8) and Q (–10, y), find the values of y. 

18 / 20

18. ਜੇਕਰ ਬਿੰਦੂਆਂ Q (– 6, 5) ਅਤੇ R(– 2, 3) ਨੂੰ ਮਿਲਾਉਣ ਵਾਲੇ ਰੇਖਾਖੰਡ ਦਾ ਮੱਧ ਬਿੰਦੂ P (a/3, 4) ਹੋਵੇ ਤਾਂ a ਦਾ ਮੁੱਲ ਪਤਾ ਕਰੋ। If P (a/3, 4) is the mid-point of the line segment joining the points Q (– 6, 5) and R (– 2, 3), then the value of a is : 

19 / 20

19. ਇੱਕ ਸਮਕੋਣ ਤ੍ਰਿਭੁਜ ਦਾ ਕਰਣ 25 ਸਮ ਹੈ ਅਤੇ ਬਾਕੀ ਦੀਆਂ ਦੋ ਭੁਜਾਵਾਂ ਵਿੱਚੋਂ ਇੱਕ ਭੁਜਾ ਦੂਜੀ ਨਾਲੋਂ 5 ਸਮ ਵੱਧ ਹੈ।ਇਹਨਾਂ ਦੋਵੇਂ ਭੁਜਾਵਾਂ ਦੀ ਲੰਬਾਈ ਪਤਾ ਕਰੋ। Hypotenuse of a right triangle is 25 cm and out of the remaining two sides, one is longer than the other by 5 cm. Find the lengths of the other two sides

20 / 20

20. ਜੇਕਰ ∆ PQR ਦੀ ਭੁਜਾ PQ ‘ਤੇ ਇੱਕ ਬਿੰਦੂ S ਇਸ ਤਰ੍ਹਾਂ ਸਥਿਤ ਹੈ ਕਿ PS = QS = RS ਹੈ ਤਾਂ If S is a point on side PQ of a ∆ PQR such that PS = QS = RS, then

To see result and to get certificate fill following information correctly.

ਨਤੀਜਾ ਦੇਖਣ ਲਈ ਅਤੇ ਸਰਟੀਫਕੇਟ ਪ੍ਰਾਪਤ ਕਰਨ ਲਈ ਸਹੀ ਜਾਣਕਾਰੀ ਭਰੋ । 

Your score is

Exit

2018-19 Paper MCQs

More Quizzes

0 votes, 0 avg
0

10th Math Olympiad

MCQs  for Exam

Questions- 20

New questions every time 

1 / 20

ਸੰਚਵੀ ਬਾਰੰਬਾਰਤਾ ਸਾਰਣੀ ਦਾ ਨਿਰਮਾਣ…….. ਨੂੰ ਪਤਾ ਕਰਨ ਵਿੱਚ ਉਪਯੋਗੀ ਹੈ।

Construction of cumulative frequency table is useful in determining the……..

2 / 20

ABC ਅਤੇ BDE ਦੋ ਸਮਭੁਜੀ ਤਿਕੋਣ ਹਨ ਜਿਵੇਂ ਕਿ BD = 2/3 BC, ਤਿਕੋਣਾਂ ABC ਅਤੇ BDE ਦੇ ਖੇਤਰਫਲਾਂ ਦਾ ਅਨੁਪਾਤ ਕੀ ਹੈ

ABC and BDE are two equilateral triangles such that BD = 2/3 BC . The ratio of the areas of triangles ABC and BDE are

3 / 20

ਸਮੀਕਰਨ (x – 2)² + 1 = 2x – 3  ਕਿਸ ਪ੍ਰਕਾਰ ਦੀ ਹੈ?

The equation (x – 2)² + 1 = 2x – 3 is a

4 / 20

ਸਮੀਕਰਨ ax² +bx +c = 0 ਦੇ ਮੂਲ ਵਾਸਤਵਿਕ ਅਤੇ ਵੱਖ=ਵੱਖ ਹੋਣਗੇ, ਜੇਕਰ

The roots of the quadratic equation ax² +bx +c = 0 are real and distinct if

5 / 20

tan A ਦੀ ਕੀਮਤ  1 ਤੋਂ ਛੋਟੀ ਹੁੰਦੀ ਹੈ।

The value of tan A is  less than 1.

6 / 20

7 / 20

Which of the following is not the graph of a quadratic polynomial?  

ਹੇਠਾਂ ਦਿੱਤਿਆਂ ਵਿੱਚੋਂ ਕਿਹੜਾ ਆਲੇਖ (ਗ੍ਰਾਫ) ਦੋ ਘਾਤੀ ਬਹੁਪਦ ਦਾ ਨਹੀ ਹੈ ?  

8 / 20

ਜੇਕਰ tan θ = 3/5, ਤਾਂ cot²θ ਬਰਾਬਰ ਹੋਵੇਗਾ :
If tan θ = 3/5, then cot²θ  is

9 / 20

1-cos²θ=......

10 / 20

cosec²θ-1=……..

11 / 20

ਅਰਧ ਵਿਆਸ R ਵਾਲੇ ਚੱਕਰ ਦੇ ਅਰਧ ਵਿਆਸੀ ਖੰਡ ਦਾ ਖੇਤਰਫਲ ਜਿਸਦਾ ਕੋਣ p0 ਹੈ,ਹੇਠ ਲਿਖੇ ਅਨੁਸਾਰ ਹੈ: 

Area of a sector of angle po  of a circle with radius R is  

12 / 20

ਚੱਕਰ ਦਾ ਖੇਤਰਫਲ਼ =  ਦੀਰਘ ਚੱਕਰ ਖੰਡ ਦਾ ਖੇਤਰਫਲ਼  +  ਲਘੂ ਚੱਕਰ ਖੰਡ ਦਾ ਖੇਤਰਫਲ਼

 Area of circle =Area of major segment + Area of minor segment

                                                                                                             

13 / 20

ਚੱਕਰ ਨੂੰ ਇੱਕ ਬਿੰਦੂ ‘ਤੇ ਕੱਟਣ ਵਾਲੀ ਰੇਖਾ ਨੂੰ……………. ਕਹਿੰਦੇ ਹਨ।

The line which intersect circle at one is called………….

14 / 20

HCF of (x2-3x+2)  and  (x2-4x+3)

(x2-3x+2) ਅਤੇ (x2-4x+3)  ਦਾ ਮ.ਸ.ਵ

15 / 20

The product of  rational and irrational number is.............

ਪਰਿਮੇਯ ਅਤੇ ਅਪਰਿਮੇਯ ਸੰਖਿਆਵਾਂ ਦਾ ਗੁਣਨਫਲ........... ਹੁੰਦਾ ਹੈ

16 / 20

n2 – 1 is divisible by 8, if n is

n2 – 1 ਸੰਖਿਆ 8 ਨਾਲ ਭਾਜਯੋਗ ਹੋਵੇਗਾ ਜੇਕਰ n ਹੈ

17 / 20

√17 is

√17  ਹੈ

18 / 20

If HCF and LCM of two numbers are 4 and 9696, then the product of the two numbers is:

ਜੇਕਰ ਦੋ ਸੰਖਿਆਵਾਂ ਦੇ ਮ.ਸ.ਵ ਅਤੇ ਲ.ਸ.ਵ. ਕ੍ਰਮਵਾਰ  4 ਅਤੇ 9696 ਹਨ, ਤਾਂ ਦੋ ਸੰਖਿਆਵਾਂ ਦਾ ਗੁਣਨਫਲ ਹੈ:

19 / 20

ਜੇਕਰ ਕਿਸੇ ਘਟਨਾ ਦੇ ਵਾਪਰਨ ਦੀ ਸੰਭਾਵਨਾ p  ਹੈ ਤਾਂ ਉਸਦੇ ਨਾ ਵਾਪਰਨ ਦੀ ਸੰਭਾਵਨਾ ਕੀ ਹੋਵੇਗੀ :

If the probability of occurance of  an event is p, then probability of not occurance of event will be         

20 / 20

ਕਿਸੇ ਸੰਪੂਰਨ ਸੰਖਿਆ ਨੂੰ 17 ਨਾਲ ਭਾਗ ਕਰਨ ਤੇ ਭਾਗਫਲ 15 ਅਤੇ ਬਾਕੀ 14 ਬਚਦਾ ਹੋਵੇ ਤਾਂ ਸੰਖਿਆ ਹੋਵੇਗੀ :

If we divide any number by 17  gives quotient   15 and remainder 14 ,then number is

To see result and to get certificate fill following information correctly.

ਨਤੀਜਾ ਦੇਖਣ ਲਈ ਅਤੇ ਸਰਟੀਫਕੇਟ ਪ੍ਰਾਪਤ ਕਰਨ ਲਈ ਸਹੀ ਜਾਣਕਾਰੀ ਭਰੋ । 

Your score is

Exit

0 votes, 0 avg
0

10th Math Olympiad

MCQs  for Exam

Questions- 20

New questions every time 

1 / 20

ਜੇਕਰ P(E) = 0.05 ਹੈ ਤਾਂ ‘P (E ਨਹੀਂ )=………… 

If P(E) = 0.05 then P (not E )=…………

       

2 / 20

ਕਿਸੇ ਪ੍ਰਯੋਗ ਦੀਆਂ ਸਾਰੀਆਂ ਆਰੰਭਿਕ ਘਟਨਾਵਾਂ ਦੀਆਂ ਸੰਭਾਵਨਾਵਾਂ ਦਾ ਜੋੜ 1 ਹੁੰਦਾ ਹੈ।

The sum of the probabilities of all the initial events of an experiment is 1.

3 / 20

12 ,32, 52, 72,…….  ਇੱਕ ਅੰਕ ਗਣਿਤਕ ਲੜੀ (AP) ਹੈ।

12, 32, 52, 72,……. is an arithmetic progression (AP).

4 / 20

ਜੇਕਰ ∆ABC ~ ∆PQR , BC = 8 cm ਅਤੇ QR = 6 cm, ∆ ABC ਅਤੇ ∆ PQR ਦੇ ਖੇਤਰਫਲਾਂ ਦਾ ਅਨੁਪਾਤ ਹੈ

If ∆ABC ~ ∆PQR , BC = 8 cm and QR = 6 cm, the ratio of the areas of ∆ABC and ∆PQR is

5 / 20

One card is  drawn from a well-shuffled deck of 52 cards . Find the probability of getting a red colour  face  card.

  52 ਪੱਤਿਆਂ ਦੀ ਚੰਗੀ ਤਰ੍ਹਾਂ ਫੈਂਟੀ ਗਈ ਤਾਸ਼ ਦੀ ਗੁੱਟੀ ਵਿੱਚੋਂ ਇੱਕ ਪੱਤਾ ਬਾਹਰ ਕੱਢਿਆ ਜਾਂਦਾ ਹੈ। ਲਾਲ ਰੰਗ ਦਾ ਚਿੱਤਰ ਪੱਤਾ ਦੀ ਸੰਭਾਵਨਾ ਪਤਾ ਕਰੋ।

6 / 20

ਸਮਾਂਤਰ ਚਤੁਰਭੁਜ ਦੇ ਤਿੰਨ ਸਿਖਰ (- 1, - 6), (2, - 5) ਅਤੇ (7, 2)ਹਨ। ਚੌਥਾ ਸਿਖਰ ਕੀ ਹੈ

Three vertices of a parallelogram taken in order are (- 1, - 6), (2, - 5) and (7, 2). The fourth vertex is

7 / 20

sin 2A = 2 sin AcosA  ਸਹੀ ਹੈ ਜਦੋਂ A =…….

sin 2A = 2 sin AcosA is true when A =…….

8 / 20

ਜੇਕਰ x=a ਅਤੇ x=b ਦਾ ਆਲੇਖ ਖਿੱਚਿਆ ਜਾਵੇ ਤਾਂ ਸਾਨੂੰ ਪ੍ਰਾਪਤ ਹੋਣਗੀਆਂ :
On representing x = a and x = b graphically, we get:

9 / 20

ਸਮੀਕਰਨ axn+byn+c=0 ਇੱਕ ਸਿੱਧੀ ਲਾਈਨ ਦਰਸਾਉਂਦਾ ਹੈ ਜੇ
Equation axn+byn+c=0 represents a straight line if

10 / 20

p(x) = 6x² – 7x – 3 ਦੇ ਸਿਫਰ ਹਨ

Which are the zeroes of p(x) = 6x² – 7x – 3 :

11 / 20

ਖਾਲੀ ਥਾਂ ਭਰੋ / Fill in the blank : (-19)/( 29) × ............ = 1

12 / 20

ABC is a triangle with AD as median. Find the co-ordinate of the point B.

ABC ਇਕ ਤਿ੍ਭੁਜ ਹੈ ਜਿਸ ਵਿਚ AD ਮੱਧਿਕਾ ਹੈ।ਬਿੰਦੂ B ਦੇ ਨਿਰਦੇਸ਼ ਅੰਕ ਪਤਾ ਕਰੋ ?

13 / 20

If two positive integers p and q can be expressed as p = ab2 and q = a3b; a, b being prime numbers, then LCM (p, q) is

ਜੇਕਰ ਦੋ ਧਨਾਤਮਕ ਸੰਪੂਰਨ ਸੰਖਿਆਵਾਂ p ਅਤੇ q ਨੂੰ ਇਸ ਤਰ੍ਹਾਂ p = ab2 ਅਤੇ  q = a3b ਦਰਸਾਇਆ ਜਾ ਸਕਦਾ ਹੈ, a, b ਅਭਾਜ ਸੰਖਿਆਵਾਂ ਹੋਣ, ਫਿਰ ਲ.ਸ.ਵ.(p, q) ਹੋਵੇਗਾ:

14 / 20

The HCF of smallest composite number and the smallest prime number is

ਸਭ ਤੋਂ ਛੋਟੀ ਭਾਜ ਸੰਖਿਆ ਅਤੇ ਸਭ ਤੋਂ ਛੋਟੀ ਅਭਾਜ ਸੰਖਿਆ ਦਾ ਮ.ਸ.ਵ. ਹੈ

15 / 20

√4+√9-√25

16 / 20

ਸੰਖਿਆਵਾਂ 26 ਅਤੇ 91 ਦਾ ਮ.ਸ.ਵ. ਪਤਾ ਕਰੋ ।

HCF of 26 and 91 is

17 / 20

ਕਿਸੇ ਸੰਪੂਰਨ ਸੰਖਿਆ ਨੂੰ 17 ਨਾਲ ਭਾਗ ਕਰਨ ਤੇ ਭਾਗਫਲ 15 ਅਤੇ ਬਾਕੀ 14 ਬਚਦਾ ਹੋਵੇ ਤਾਂ ਸੰਖਿਆ ਹੋਵੇਗੀ :

If we divide any number by 17  gives quotient   15 and remainder 14 ,then number is

18 / 20

7 ×11×13×15 +15 is ਹੈ:

19 / 20

60 ਦੀ ਕਲਾਸ ਵਿਚ, ਜਿਥੇ ਲੜਕੀਆਂ ਲੜਕਿਆਂ ਨਾਲੋਂ ਦੁਗਣੀਆਂ ਹਨ, ਕਪਿਲ ਚੋਟੀ ਵਿਚੋਂ ਸਤਾਰ੍ਹਵੇਂ ਸਥਾਨ 'ਤੇ ਹੈ। ਜੇ ਕਪਿਲ ਤੋਂ ਉੱਪਰ 9 ਲੜਕੀਆਂ ਹਨ, ਤਾਂ ਕਲਾਸ ਵਿਚ ਉਸਦੇ ਬਾਅਦ ਕਿੰਨੇ ਲੜਕੇ ਹਨ?

20 / 20

ਸੁਮਿਤ ਅਤੇ ਸ਼ਰੂਤੀ 31 ਵਿਦਿਆਰਥੀਆਂ ਦੀ ਕਲਾਸ ਵਿਚ ਚੋਟੀ ਤੋਂ ਕ੍ਰਮਵਾਰ ਸੱਤਵੇਂ ਅਤੇ ਗਿਆਰ੍ਹਵੇਂ ਸਥਾਨ 'ਤੇ ਹਨ। ਕਲਾਸ ਵਿਚ ਹੇਠਾਂ ਤੋਂ ਉਨ੍ਹਾਂ ਦੀਆਂ ਕਿਹੜੀਆਂ ਸਥਿਤੀਆਂ ਹੋਣਗੀਆਂ?

To see result and to get certificate fill following information correctly.

ਨਤੀਜਾ ਦੇਖਣ ਲਈ ਅਤੇ ਸਰਟੀਫਕੇਟ ਪ੍ਰਾਪਤ ਕਰਨ ਲਈ ਸਹੀ ਜਾਣਕਾਰੀ ਭਰੋ । 

Your score is

Exit

[ays_quiz_cat_leaderboard id="17"]

ਸਾਰੇ ਕੁਇਜ਼ ਦੇ ਅੰਕਾਂ ਦੇ ਜੋੜ ਅਨੁਸਾਰ ਰਿਜਲਟ ਦਿਖਾਇਆ ਗਿਆ ਹੈ। ਆਪਣੀ ਪੁਜ਼ੀਸ਼ਨ ਵਿੱਚ ਸੁਧਾਰ ਲਈ ਸਾਰੇ ਕੁਇਜ਼ ਕਰੋ।ਤੁਸੀਂ ਕੁਇਜ਼ ਦੁਬਾਰਾ ਵੀ ਕਰ ਸਕਦੇ ਹੋ।

Get Started From today

Useful Links :

© 2022 Success Adda | All Rights Reserved